Get Even More Visitors To Your Blog, Upgrade To A Business Listing >>

Google Pixel 4a ਦੇ ਇਸ ਖਾਸ ਫੀਚਰ ਦੀ ਲੀਕ ਹੋਈ ਜਾਣਕਾਰੀ

ਨਵੀਂ ਦਿੱਲੀ: Google Pixel 4a: ‘ਚ ਪੰਚ-ਹੋਲ ਡਿਸਪਲੇਅ ਹੋ ਸਕਦਾ ਹੈ। ਪ੍ਰਸਿੱਧ ਟਿਪਸਟਰ ਓਨਲਿਕਸ ਤੇ 91 ਮੋਬਾਈਲ ਮੁਤਾਬਕ ਪਿਕਸਲ 3 ਏ ਨੂੰ ਬਦਲਣ ਲਈ ਗੂਗਲ ਪਿਕਸਲ 4ਏ ‘ਚ ਇਹ ਖੂਬੀ ਹੋ ਸਕਦੀ ਹੈ। ਗੂਗਲ ਨੇ ਅਕਤੂਬਰ ਦੇ ਮਹੀਨੇ ‘ਚ ਪਿਕਸਲ 4 ਲਾਂਚ ਕੀਤਾ ਸੀ ਪਰ ਕੰਪਨੀ ਨੇ ਇਸ ਨੂੰ ਭਾਰਤ ‘ਚ ਲਾਂਚ ਨਾ ਕਰਨ ਦਾ ਫੈਸਲਾ ਕੀਤਾ।

Google Pixel 4a

ਨਵੀਂ ਲੀਕ ਮੁਤਾਬਕ Google Pixel 4ਏ ਦਾ ਡਿਜ਼ਾਈਨ Google Pixel 4 ਨਾਲ ਮਿਲਦਾ ਜੁਲਦਾ ਹੈ ਪਰ ਜਿੱਥੇ ਗੂਗਲ ਪਿਕਸਲ 4 ਦੇ ਪਿਛਲੇ ਪਾਸੇ ਇੱਕ ਡਿਉਲ ਸੈਂਸਰ ਹੈ। ਉਸ ਦੇ ਨਾਲ ਹੀ 4 ਏ ‘ਚ ਸਿਰਫ ਇਕ ਕੈਮਰਾ ਸੈਂਸਰ ਹੋ ਸਕਦਾ ਹੈ। 9 ਤੋਂ 5 ਗੂਗਲ ਡਾਟ ਕਾਮ ਦੀ ਸ਼ਨੀਵਾਰ ਦੀ ਰਿਪੋਰਟ ਮੁਤਾਬਕ ਇਸ ਤੋਂ ਇਲਾਵਾ ਇਸ ਨੂੰ ਰੀਅਰ ਫਿੰਗਰਪ੍ਰਿੰਟ ਸੈਂਸਰ, 3.5mm ਹੈੱਡਫੋਨ ਜੈਕ ਤੇ ਯੂਐਸਬੀ-ਸੀ ਪੋਰਟ ਅਤੇ ਹੇਠ ਸਪੀਕਰ ਦਿੱਤੇ ਜਾ ਸਕਦੇ ਹਨ।

The post Google Pixel 4a ਦੇ ਇਸ ਖਾਸ ਫੀਚਰ ਦੀ ਲੀਕ ਹੋਈ ਜਾਣਕਾਰੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

Google Pixel 4a ਦੇ ਇਸ ਖਾਸ ਫੀਚਰ ਦੀ ਲੀਕ ਹੋਈ ਜਾਣਕਾਰੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×