Get Even More Visitors To Your Blog, Upgrade To A Business Listing >>

67 ਸਾਲ ਦਾ ਲਾੜਾ, 65 ਦੀ ਲਾੜੀ ਬਿਰਧ ਆਸ਼ਰਮ ‘ਚ ਕਰਵਾਇਆ ਵਿਆਹ

kerala 67 years old couple: ਆਮ ਤੋਰ ‘ਤੇ ਕਿਹਾ ਜਾਂਦਾ ਹੈ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ, ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਕੇਰਲ ਤੋਂ ਜਿੱਥੇ ਰਾਮਵਰਮਪੁਰਾਮ ਸਥਿੱਤ ਸਰਕਾਰੀ ਬਿਰਧ ਆਸ਼ਰਮ ‘ਚ ਰਹਿਣ ਵਾਲੇ 67 ਸਾਲ ਦੇ ਕੋਚਨਿਨ ਮੇਨਨ ਅਤੇ 66 ਸਾਲ ਦੀ ਲਕਸ਼ਮੀ ਅੱਮਲ ਨੇ ਐਤਵਾਰ ਨੂੰ ਵਿਆਹ ਕਰਵਾਇਆ। ਜਾਣਕਾਰੀ ਮੁਤਾਬਕ ਦੋਨੋਂ ਇੱਕ ਦੂਜੇ ਨੂੰ 30 ਸਾਲ ਤੋਂ ਜਾਂਦੇ ਸਨ ।

kerala 67 years old couple
kerala 67 years old couple

ਪਰ ਕੁਝ ਸਾਲਾਂ ਤੋਂ ਸੰਪਰਕ ‘ਚ ਨਹੀਂ ਸਨ। ਅੱਮਲ ਮੁਤਾਬਕ ਉਸਦੇ ਪਤੀ ਕੇਟ੍ਰਿੰਗ ਦਾ ਕੰਮ ਕਰਦੇ ਸਨ ਜਿਨਾਂ ਦੀ ਮੌਤ 21 ਸਾਲ ਪਹਿਲਾਂ ਹੋ ਗਈ ਸੀ। ਮੇਨਨ ਉਸਦੇ ਪਤੀ ਦੇ ਹੀ ਸਹਾਇਕ ਸਨ। ਪਤੀ ਦੀ ਮੌਤ ਤੋਂ ਬਹੁਤ ਦੇਰ ਬਾਅਦ ਉਹ ਬਿਰਧ ਆਸ਼ਰਮ ‘ਚ ਮਿਲੇ। ਜਿਸ ਤੋਂ ਬਾਅਦ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਅਤੇ ਦੋਨਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ। ਇਸ ਖਾਸ ਵਿਆਹ ‘ਚ ਕੇਰਲ ਦੇ ਐਗਰੀਕਲਚਰ ਮਨਿਸਟਰ VS ਸ਼ਿਵਕੁਮਾਰ, ਡਿਸਟ੍ਰਿਕਟ ਕੁਲੈਕਟਰ S. ਸ਼ਨਵਾਸ ਨੇ ਵੀ ਸ਼ਿਰਕਤ ਕੀਤੀ। ਇਹ ਫੋਟੋਆਂ ਸੋਸ਼ਲ ਮੀਡਿਆ ‘ਤੇ ਬਹੁਤ ਵਾਇਰਲ ਹੋ ਰਹੀਆਂ ਹਨ। 

The post 67 ਸਾਲ ਦਾ ਲਾੜਾ, 65 ਦੀ ਲਾੜੀ ਬਿਰਧ ਆਸ਼ਰਮ ‘ਚ ਕਰਵਾਇਆ ਵਿਆਹ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

67 ਸਾਲ ਦਾ ਲਾੜਾ, 65 ਦੀ ਲਾੜੀ ਬਿਰਧ ਆਸ਼ਰਮ ‘ਚ ਕਰਵਾਇਆ ਵਿਆਹ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×