Get Even More Visitors To Your Blog, Upgrade To A Business Listing >>

ਗਾਜ਼ੀਆਬਾਦ : ਘਰ ‘ਚ ਲੱਗੀ ਅੱਗ, 5 ਬੱਚਿਆਂ ਸਮੇਤ 6 ਦੀ ਮੌਤ

ghaziabad short circuit: ਗਾਜ਼ੀਆਬਾਦ: ਉੱਤਰ ਪ੍ਰਦੇਸ਼ ਦੇ ਜ਼ਿਲੇ ਗਾਜ਼ੀਆਬਾਦ ‘ਚ ਅਚਾਨਕ ਅੱਗ ਲੱਗਣ ਨਾਲ 2 ਪਰਿਵਾਰਾਂ ਦੇ 6 ਮੈਂਬਰਾਂ ਦੀ ਜਾਨ ਚੱਲੀ ਗਈ। ਮੌਕੇ ‘ਤੇ ਪਹੁੰਚੀ ਦਮਕਲ ਦੀਆਂ ਗੱਡੀਆਂ ਅੱਗ ਨੂੰ ਕਾਬੂ ਕੀਤਾ ਅਤੇ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਲੈਂਦਿਆਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਗਾਜ਼ੀਆਬਾਦ ਜ਼ਿਲੇ ਦੇ ਲੋਨੀ ਦੇ ਬਾਰਡਰ ਥਾਣਾ ਇਲਾਕੇ ‘ਚ ਇਹ ਹਾਦਸਾ ਵਾਪਰਿਆ । ਬੇਹਟਾ ਹਾਜੀਪੁਰ ਦੀ ਮੌਲਾਨਾ ਆਜ਼ਾਦ ਕਾਲੋਨੀ ਬੀਤੀ ਸਵੇਰ ਅਚਾਨਕ ਸ਼ਾਰਟ ਸਰਕਿਟ ਨਾਲ ਅੱਗ ਲੱਗੀ ਜਿਸ ਦੀ ਲਪੇਟ ‘ਚ 5 ਬੱਚੇ ਸਮੇਤ 6 ਦੀ ਮੌਤ ਹੋ ਗਈ।

ghaziabad short circuit

ਪੁਲਿਸ ਮੁਤਾਬਕ ਮ੍ਰਿਤਕਾਂ ‘ਚ ਪਰਵੀਨ (40), ਫਾਤਮਾ (12) ਸਾਹਿਮਾ (10), ਰਤੀਆ (8), ਅਬਦੁੱਲ ਅਜੀਮ (8), ਅਬਦੁੱਲ ਅਹਿਮ (5) ਸ਼ਾਮਲ ਹਨ। ਹਾਦਸੇ ਤੋਂ ਬਾਅਦ ਪੂਰੇ ਪਿੰਡ ‘ਚ ਮਾਤਮ ਦਾ ਮਾਹੌਲ ਹੈ , ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

The post ਗਾਜ਼ੀਆਬਾਦ : ਘਰ ‘ਚ ਲੱਗੀ ਅੱਗ, 5 ਬੱਚਿਆਂ ਸਮੇਤ 6 ਦੀ ਮੌਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਗਾਜ਼ੀਆਬਾਦ : ਘਰ ‘ਚ ਲੱਗੀ ਅੱਗ, 5 ਬੱਚਿਆਂ ਸਮੇਤ 6 ਦੀ ਮੌਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×