Get Even More Visitors To Your Blog, Upgrade To A Business Listing >>

ਇੰਜੀਨੀਅਰਿੰਗ ਸਟ੍ਰੀਮ ‘ਚ ਹੋਣਹਾਰ ਵਿਦਿਆਰਥੀਆਂ ਲਈ ਸ਼ੁਰੂ ਹੋਈ ਸਕਾਲਰਸ਼ਿਪ, ਜਲਦ ਕਰੋ ਅਪਲਾਈ

larsen and toubro scholarship: ਲਾਰਸਨ ਐਂਡ ਟੁਰਬੋ, ਭਾਰਤ ਵੱਲੋਂ ਸਿਵਲ/ਇਲੈਕਟ੍ਰੀਕਲ ਇੰਜੀਨੀਅਰਿੰਗ ਸਟ੍ਰੀਮ ਦੇ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਪਾਸੋਂ ਇਸ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜੋ ਇੰਜੀਨੀਅਰਿੰਗ ਦੇ ਅੰਤਮ ਵਰ੍ਹੇ ਦੀ ਪੜ੍ਹਾਈ ਕਰ ਰਹੇ ਹਨ। ਚੁਣੇ ਗਏ ਵਿਦਿਆਰਥੀਆਂ ਨੂੰ ਐੱਮਟੈੱਕ ਕਰਨ ਲਈ ਕੋਰਸ ਫੀਸ, ਸਟਾਈਪੈਂਡ, ਐੱਲਐਂਡਟੀ ਦੀਆਂ ਲਾਈਵ ਸਾਈਟਾਂ ‘ਤੇ ਕੰਮ ਕਰਨ ਦਾ ਮੌਕਾ ਅਤੇ ਪਲੇਸਮੈਂਟ ਦਾ ਲਾਭ ਮਿਲੇਗਾ।

larsen and toubro scholarship
larsen and toubro scholarship
larsen and toubro scholarship
larsen and toubro scholarship
larsen and toubro scholarship

ਆਖ਼ਰੀ ਤਰੀਕ: 31-12-2019
ਕਿਵੇਂ ਕਰੀਏ ਅਪਲਾਈ: ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।
ਐਪਲੀਕੇਸ਼ਨ ਲਿੰਕ: http://www.b4s.in/dpp/LAT1

The post ਇੰਜੀਨੀਅਰਿੰਗ ਸਟ੍ਰੀਮ ‘ਚ ਹੋਣਹਾਰ ਵਿਦਿਆਰਥੀਆਂ ਲਈ ਸ਼ੁਰੂ ਹੋਈ ਸਕਾਲਰਸ਼ਿਪ, ਜਲਦ ਕਰੋ ਅਪਲਾਈ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਇੰਜੀਨੀਅਰਿੰਗ ਸਟ੍ਰੀਮ ‘ਚ ਹੋਣਹਾਰ ਵਿਦਿਆਰਥੀਆਂ ਲਈ ਸ਼ੁਰੂ ਹੋਈ ਸਕਾਲਰਸ਼ਿਪ, ਜਲਦ ਕਰੋ ਅਪਲਾਈ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×