Get Even More Visitors To Your Blog, Upgrade To A Business Listing >>

ਭਰਾ ਦੇ ਕਾਗਜ਼ਾਂ ਰਾਹੀਂ ਫੌਜ ‘ਚ ਭਰਤੀ ਨੌਜਵਾਨ ਦੀ ਪੁਲਿਸ ਨੇ ਖੋਲੀ ਪੋਲ

Sahnewal police have registered  ਫੈਕਟਰੀ ਵਿੱਚ ਕੰਮ ਕਰਦੇ ਭਰਾ ਦੇ ਕਾਗਜ਼ਾਂ ਅਤੇ ਨਾਮ ਦੀ ਵਰਤੋਂ ਕਰਕੇ ਇੱਕ ਨੌਜਵਾਨ ਨੇ ਫੌਜ ਵਿੱਚ ਨੌਕਰੀ ਹਾਸਲ ਕਰ ਲਈ ਹੈ। ਜਾਹਲੀ ਕਾਗਜ਼ਾਂ ਰਾਹੀਂ ਨੌਕਰੀ ਲੈਣ ਬਾਰੇ ਉਦੋਂ ਪਤਾ ਲੱਗਾ ਜਦੋਂ ਫੌਜ ਵੱਲੋਂ ਸਾਹਨੇਵਾਲ ਦੀ ਪੁਲਿਸ ਨੂੰ ਉਸ ਨੌਜਵਾਨ ਦੀ ਵੈਰੀਫਿਕੇਸ਼ਨ ਲਈ ਕਿਹਾ ਗਿਆ। ਜਦੋਂ ਪੁਲਿਸ ਵੈਰੀਫਿਕੇਸ਼ਨ ਲਈ ਗਈ ਤਾਂ ਪਤਾ ਲੱਗਿਆ ਕਿ ਉਸ ਨਾਮ ਦਾ ਨੌਜਵਾਨ ਤਾਂ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਉਸਦੇ ਨਾਮ ਤੋਂ ਉਸਦੇ ਭਰਾ ਨੇ ਫ਼ੌਜ ਵਿੱਚ ਨੌਕਰੀ ਲਈ ਹੈ।

Sahnewal police have registered
Sahnewal police have registered

ਥਾਣਾ ਸਾਹਨੇਵਾਲ ਪੁਲਿਸ ਨੇ ਲੋਹਾਰਾ ਦੇ ਧਰਮ ਸਿੰਘ ਨਗਰ ਦੇ ਵਾਸੀ ਅਵਿਨਾਸ਼ ਸ਼ੁਕਲਾ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਆਰੋਪੀ ਹਾਲੇ ਫ਼ੌਜ ਵਿੱਚ ਭਰਤੀ ਹੈ। ਪੁਲਿਸ ਉਸ ਬਾਰੇ ਫ਼ੌਜ ਨੂੰ ਪੱਤਰ ਲਿਖ ਕੇ ਉਸਨੂੰ ਗ੍ਰਿਫਤਾਰ ਕਰੇਗੀ।

Sahnewal police have registered

ਜਾਂਚ ਅਧਿਕਾਰੀ ਏ.ਐਸ.ਆਈ. ਧਰਮਿੰਦਰ ਸਿੰਘ ਨੇ ਦੱਸਿਆ ਕਿ ਆਰੋਪੀ ਅਵਿਨਾਸ਼ ਸ਼ੁਕਲਾ ਨੇ ਆਪਣੇ ਭਰਾ ਅਮਿਤ ਸ਼ੁਕਲਾ ਦੇ ਨਾਮ ਤੋਂ ਕਾਗਜ਼ ਬਣਵਾ ਕੇ ਫੌਜ ਲਈ ਅਪਲਾਈ ਕਰ ਦਿੱਤਾ। ਉਸਦੇ ਭਰਾ ਦੀ ਯੋਗਤਾ ਦੇ ਅਧਾਰ ‘ਤੇ ਉਸਨੂੰ ਫੌਜ ਵਿੱਚ ਨੌਕਰੀ ਮਿਲ ਗਈ ਸੀ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਛੇਤੀ ਹੀ ਫੌਜ ਨੂੰ ਪੱਤਰ ਲਿਖ ਕੇ ਉਸ ਬਾਰੇ ਦੱਸਿਆ ਜਾਵੇਗਾ ਅਤੇ ਅਵਿਨਾਸ਼ ਸ਼ੁਕਲਾ ਨੂੰ ਕਾਬੂ ਕੀਤਾ ਜਾਵੇਗਾ।

The post ਭਰਾ ਦੇ ਕਾਗਜ਼ਾਂ ਰਾਹੀਂ ਫੌਜ ‘ਚ ਭਰਤੀ ਨੌਜਵਾਨ ਦੀ ਪੁਲਿਸ ਨੇ ਖੋਲੀ ਪੋਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਭਰਾ ਦੇ ਕਾਗਜ਼ਾਂ ਰਾਹੀਂ ਫੌਜ ‘ਚ ਭਰਤੀ ਨੌਜਵਾਨ ਦੀ ਪੁਲਿਸ ਨੇ ਖੋਲੀ ਪੋਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×