Get Even More Visitors To Your Blog, Upgrade To A Business Listing >>

ਸੋਸ਼ਲ ਮੀਡੀਆ ‘ਤੇ ਮਾਂ ਬੋਲੀ ਪੰਜਾਬੀ ਦੇ ਹੱਕ ‘ਚ ਉੱਠੀ ਲਹਿਰ

Maa Boli Punjabi Lehar ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇੱਕ ਦੇਸ਼ ਇੱਕ ਭਾਸ਼ਾ ਵਿੱਚ ਹਿੰਦੀ ਨੂੰ ਤਰਜੀਹ ਦੇਣ ਦੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਰਾਜ ‘ਚ ਵਿਰੋਧ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਦੇਸ਼ ਦੇ ਕੋਨੇ-ਕੋਨੇ ਵਿੱਚ ਬੈਠੇ ਹਰ ਪੰਜਾਬੀ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ।

Maa Boli Punjabi Lehar
Maa Boli Punjabi Lehar

ਸੋਸ਼ਲ ਮੀਡੀਆ ‘ਤੇ ਮਾਂ ਬੋਲੀ ਪੰਜਾਬੀ ਦੇ ਹੱਕ ‘ਚ ਇੱਕ ਲਹਿਰ ਉਠਾਈ ਗਈ ਜਿਸ ਵਿੱਚ ਲੋਕਾਂ ਨੇ ਆਪਣੀਆਂ ਪ੍ਰੋਫਾਈਲ ਫੋਟੋਆਂ ‘ਮਾਂ ਬੋਲੀ ਪੰਜਾਬੀ ਮੇਰੀ ਬੋਲੀ-ਮੇਰੀ ਪਹਿਚਾਣ’ ਲੋਗੋ ਵਾਲੀ ਫੋਟੋ ਲਗਾਈ ਜਾ ਰਹੀ ਹੈ। ‘ਮਾਂ ਬੋਲੀ ਪੰਜਾਬੀ ਮੇਰੀ ਬੋਲੀ-ਮੇਰੀ ਪਹਿਚਾਣ’ ਦੇ ਇਸ ਲੋਗੋ ਵਾਲੀ ਤਸਵੀਰ ਨੂੰ ਲਗਾ ਕੇ ਇੱਕ ਲਹਿਰ ਦਾ ਰੂਪ ਦੇ ਦਿੱਤਾ।

The post ਸੋਸ਼ਲ ਮੀਡੀਆ ‘ਤੇ ਮਾਂ ਬੋਲੀ ਪੰਜਾਬੀ ਦੇ ਹੱਕ ‘ਚ ਉੱਠੀ ਲਹਿਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸੋਸ਼ਲ ਮੀਡੀਆ ‘ਤੇ ਮਾਂ ਬੋਲੀ ਪੰਜਾਬੀ ਦੇ ਹੱਕ ‘ਚ ਉੱਠੀ ਲਹਿਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×