Get Even More Visitors To Your Blog, Upgrade To A Business Listing >>

44 ਸਾਲ ਦੇ ਅਕਸ਼ੇ ਖੰਨਾ ਨੇ ਕਿਉਂ ਨਹੀਂ ਕੀਤਾ ਵਿਆਹ ? ਹੋਇਆ ਖੁਲਾਸਾ

Akshaye not tying knot: ਅਦਾਕਾਰ ਅਕਸ਼ੇ ਖੰਨਾ ਫਿਲਮ ਸੈਕਸ਼ਨ 375 ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਹਨ। ਫਿਲਮ ਬਾਕਸ ਆਫਿਸ ਤੇ ਵੀ ਚੰਗਾ ਕਲੈਕਸ਼ਨ ਕਰ ਰਹੀ ਹੈ। ਅਕਸ਼ੇ ਕੁਮਾਰ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਵਿੱਚ ਲਗੇ ਹੋਏ ਹਨ। ਹੁਣ ਇੱਕ ਇੰਟਰਵਿਊ ਵਿੱਚ ਅਕਸ਼ੇ ਨੇ ਆਪਣੀ ਪਰਸਨਲ ਲਾਈਫ ਦੇ ਬਾਰੇ ਵਿੱਚ ਖੁੱਲ੍ਹ ਕੇ ਗੱਲਬਾਤ ਕੀਤੀ।

Akshaye not tying knot

Akshaye not tying knot

ਮੀਡੀਆ ਨਾਲ ਗੱਲਬਾਤ ਦੌਰਾਨ ਅਕਸ਼ੇ ਖੰਨਾ ਨੇ ਦੱਸਿਆ ਕਿ ਉਹ ਮੈਰਿਜ ਮੈਟੇਰੀਅਲ ਨਹੀਂ ਹਨ ਜਦੋਂ 44 ਸਾਲ ਦੇ ਅਕਸ਼ੇ ਤੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੇ ਹੁਣ ਤੱਕ ਵਿਆਹ ਕਿਉਂ ਨਹੀਂ ਕੀਤਾ ਤਾਂ ਇਸ ਤੇ ਅਕਸ਼ੇ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦੀ ਲਾਈਫ ਦੇ ਲਈ ਨਹੀਂ ਬਣਿਆ ਹਾਂ, ਵਿਆਹ ਸਭ ਕੁੱਝ ਬਦਲ ਦਿੰਦਾ ਹੈ ਅਤੇ ਮੈਂ ਆਪਣੀ ਲਾਈਫ ਆਪਣੇ ਕੰਟਰੋਲ ਵਿੱਚ ਰੱਖਣਾ ਚਾਹੁੰਦਾ ਹਾਂ’।

Akshaye not tying knot

ਜਦੋਂ ਅਕਸ਼ੇ ਤੋਂ ਪੁੱਛਿਆ ਗਿਆ ਕਿ ਕੀ ਉਹ ਅੱਗੇ ਵਿਆਹ ਕਦੇ ਕਰਨਗੇ? ਇਸ ਤੇ ਅਕਸ਼ੇ ਨੇ ਕਿਹਾ’ ਮੈਂ ਇਸ ਤਰ੍ਹਾਂ ਚੀਜਾਂ ਵਿੱਚ ਖੁਦ ਨੂੰ ਦੇਖ ਨਹੀਂ ਸਕਦਾ ਹਾਂ , ਮੈਂ ਮੈਰਿਜ ਮੈਟੇਰੀਅਲ ਨਹੀਂ ਹਾਂ’।

Akshaye not tying knot

ਵਿਆਹ ਸਭ ਕੁੱਝ ਬਦਲ ਦਿੰਦਾ ਹੈ ਜਦੋਂ ਤੁਸੀਂ ਕਿਸੇ ਨੂੰ ਆਪਣੀ ਲਾਈਫ ਦੇ ਬਾਰੇ ਵਿੱਚ ਦੱਸਦੇ ਹੋ ਤਾਂ ਫਿਰ ਤੁਹਾਡਾ ਆਪਣੀ ਜਿੰਦਗੀ ਤੇ ਪੂਰਾ ਕੰਟਰੋਲ ਨਹੀਂ ਹੁੰਦਾ ਹੈ , ਉਦੋਂ ਤੁਸੀਂ ਇੱਕ ਦੂਜੇ ਦੀ ਲਾਈਫ ਸ਼ੇਅਰ ਕਰਦੇ ਹੋ।ਜੇਕਰ ਤੁਸੀਂ ਵਿਆਹ ਨਹੀਂ ਕਰੋਗੇ ਤਾਂ ਕੀ ਬੱਚੇ ਗੋਦ ਲਵੋਗੇ? 

Akshaye not tying knot

ਇਸ ਤੇ ਅਕਸ਼ੇ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦੀ ਲਾਈਫ ਦੇ ਲਈ ਨਹੀਂ ਹਾਂ ਚਾਹੇ ਫਿਰ ਇਹ ਵਿਆਹ ਹੋਵੇ ਜਾਂ ਬੱਚਾ।ਬੱਚਾ ਵੀ ਤੁਹਾਡੇ ਜੀਵਣ ਨੂੰ ਕਾਫੀ ਬਦਲ ਦਿੰਦਾ ਹੈ। 

ਤੁਹਾਡੇ ਲਈ ਹਰ ਚੀਜ ਘੱਟ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਬੱਚਾ ਸਭ ਤੋਂ ਜਿਆਦਾ ਜਰੂਰੀ ਹੁੰਦਾ ਹੈ। ਮੈਨੂੰ ਨਹੀਂ ਲੱਗਦਾ ਕਿ ਭਵਿੱਖ ਵਿੱਚ ਵੀ ਮੈਂ ਅਜਿਹਾ ਕਰਨ ਨੂੰ ਤਿਆਰ ਹਾਂ।ਇੱਕ ਸਮੇਂ ਅਜਿਹਾ ਸੀ ਜਦੋਂ ਅਕਸ਼ੇ ਖੰਨਾ ਆਪਣੇ ਸਮੇਂ ਵਿੱਚ ਹੈਂਡਸਮ ਹੀਰੋ ਵਿੱਚ ਸ਼ੁਮਾਰ ਸਨ। ਟੀਨਏਜ ਵਿੱਚ ਅਕਸ਼ੇ ਖੰਨਾ ਕਰੀਨਾ ਦੇ ਕ੍ਰਸ਼ ਸਨ। ਇੱਕ ਇੰਟਰਵਿਊ ਵਿੱਚ ਖੁਦ ਕਰੀਨਾ ਕਪੂਰ ਨੇ ਇਸ ਦਾ ਖੁਲਾਸਾ ਕੀਤਾ ਸੀ।

ਦੱਸ ਦੇਈਏ ਕਿ ਅਕਸ਼ੇ ਖੰਨਾ ਨੇ ਬਾਡਰ,ਤਾਲ , ਹਮਰਾਜ , ਹਲਚਲ, ਰੇਸ, ਤੀਸ ਮਾਰ ਖਾਂ , ਦਿਲ ਚਾਹਤਾ ਹੈ, 36 ਚਾਈਨਾ ਟਾਊਨ, ਦੀਵਾਨਗੀ, ਦਹਿਕ , ਢਿਸ਼ੂਮ ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ।

The post 44 ਸਾਲ ਦੇ ਅਕਸ਼ੇ ਖੰਨਾ ਨੇ ਕਿਉਂ ਨਹੀਂ ਕੀਤਾ ਵਿਆਹ ? ਹੋਇਆ ਖੁਲਾਸਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

44 ਸਾਲ ਦੇ ਅਕਸ਼ੇ ਖੰਨਾ ਨੇ ਕਿਉਂ ਨਹੀਂ ਕੀਤਾ ਵਿਆਹ ? ਹੋਇਆ ਖੁਲਾਸਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×