Get Even More Visitors To Your Blog, Upgrade To A Business Listing >>

ਅੰਮ੍ਰਿਤਸਰ ਪੁਲਿਸ 2 ਦੇ ਦਰਜਨ ਕਰਮਚਾਰੀਆਂ ਦਾ ਡੋਪ ਟੈਸਟ ਆਇਆ ਪੌਜੀਟਿਵ

Amritsar Police Dope Test ਪੰਜਾਬ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ‘ਚ ਤਾਇਨਾਤ ਪੁਲਿਸ ਕਰਮਚਾਰੀਆਂ ਦੇ ਸਰਕਾਰੀ ਹਸਪਤਾਲ ਤੋਂ ਕਰਵਾਏ ਜਾਂਦੇ ਸਾਲਾਨਾ ਮੈਡੀਕਲ ਦੌਰਾਨ ਕਰੀਬ ਦੋ ਤੋਂ ਵੱਧ ਦਰਜਨ  ਕਰਮਚਾਰੀਆਂ ਦਾ ਡੋਪ ਟੈੱਸਟ ਪੌਜੀਟਵ ਆਇਆ ਹੈ।

Amritsar Police Dope Test
Amritsar Police Dope Test

ਐੱਸ.ਐੱਸ.ਪੀ ਵਿਕਰਮਜੀਤ ਦੁੱਗਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਹੀ ਪ੍ਰਕਿਰਿਆ ਦੌਰਾਨ ਇੱਕ ਪੁਲਿਸ  ਕਰਮਚਾਰੀ ਅਜਿਹਾ ਵੀ ਪਾਇਆ ਗਿਆ ਹੈ ਜਿਸ ਨੇ ਆਪਣੇ ਕਿਸੇ ਰਿਸ਼ਤੇਦਾਰ ਦੇ ਪਿਸ਼ਾਬ ਦੇ ਸੈਂਪਲ ਨਾਲ ਆਪਣਾ ਮੈਡੀਕਲ ਕਰਵਾਇਆ ਜਿਸ ਦੀ ਰਿਪੋਰਟ ਤੋਂ ਬਾਅਦ ‘ਚ ਕਰਮਚਾਰੀ ਕੁਲਵਿੰਦਰ ਪਾਲ ਨੂੰ ਤੁਰੰਤ ਡਿਊਟੀ ਤੋਂ ਮੁਅੱਤਲ ਕਰਕੇ ਵਿਭਾਗੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

The post ਅੰਮ੍ਰਿਤਸਰ ਪੁਲਿਸ 2 ਦੇ ਦਰਜਨ ਕਰਮਚਾਰੀਆਂ ਦਾ ਡੋਪ ਟੈਸਟ ਆਇਆ ਪੌਜੀਟਿਵ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਅੰਮ੍ਰਿਤਸਰ ਪੁਲਿਸ 2 ਦੇ ਦਰਜਨ ਕਰਮਚਾਰੀਆਂ ਦਾ ਡੋਪ ਟੈਸਟ ਆਇਆ ਪੌਜੀਟਿਵ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×