Get Even More Visitors To Your Blog, Upgrade To A Business Listing >>

ਪੈਟਰੋਲ-ਡੀਜ਼ਲ ਨਾਲੋਂ ਵੀ ਮਹਿੰਗਾ ਹੋਇਆ ਪਾਕਿਸਤਾਨ ‘ਚ ਦੁੱਧ

milk hike in pakistan ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨ ਵਿੱਚ ਨਾ ਸਿਰਫ਼ ਖਾਣ–ਪੀਣ ਦੀਆਂ ਆਮ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨੂੰ ਛੋਹ ਰਹੀਆਂ ਹਨ ਬਲਕਿ ਪੈਟਰੋਲ-ਡੀਜ਼ਲ ਦੇ ਨਾਲ–ਨਾਲ ਦੁੱਧ ਦੀ ਕੀਮਤ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ।

milk hike in pakistan
milk hike in pakistan

ਉੱਥੇ ਪੈਟਰੋਲ ਅਤੇ ਹੋਰ ਕਈ ਪਦਾਰਥਾਂ ਦੀਆਂ ਕੀਮਤਾਂ ਪਹਿਲਾਂ ਹੀ ਜ਼ਿਆਦਾ ਸਨ। ਹੁਣ ਉੱਥੇ ਦੁੱਧ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ। ਮੁਹੱਰਮ ਮੌਕੇ ਲੋਕਾਂ ਨੂੰ ਦੁੱਧ ਆਸਾਨੀ ਨਾਲ ਉਪਲੱਬਧ ਨਹੀਂ ਹੋਇਆ। ਭਾਰਤ ਨਾਲ ਵਪਾਰ ਬੰਦ ਹੋਣ ਤੋਂ ਬਾਅਦ ਪਾਕਿਸਤਾਨ ਦੇ ਅਰਥਚਾਰੇ ‘ਤੇ ਕਾਫ਼ੀ ਬੁਰਾ ਅਸਰ ਪਿਆ ਹੈ।ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਤੇ ਸਿੰਧ ਸੂਬੇ ਵਿੱਚ ਦੁੱਧ ਦੀ ਕੀਮਤ 140 ਪਾਕਿਸਤਾਨੀ ਰੁਪਏ ਪ੍ਰਤੀ ਲਿਟਰ ਤੱਕ ਪੁੱਜ ਗਈ ਹੈ।

The post ਪੈਟਰੋਲ-ਡੀਜ਼ਲ ਨਾਲੋਂ ਵੀ ਮਹਿੰਗਾ ਹੋਇਆ ਪਾਕਿਸਤਾਨ ‘ਚ ਦੁੱਧ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪੈਟਰੋਲ-ਡੀਜ਼ਲ ਨਾਲੋਂ ਵੀ ਮਹਿੰਗਾ ਹੋਇਆ ਪਾਕਿਸਤਾਨ ‘ਚ ਦੁੱਧ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×