Get Even More Visitors To Your Blog, Upgrade To A Business Listing >>

UAE ‘ਚ ਭਾਰਤੀ ਨੇ ਪਤਨੀ ਦਾ ਕੀਤਾ ਕਤਲ

indian husband murder wife: ਵਾਰਦਾਤਾਂ ਦਾ ਗ੍ਰਾਫ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ , ਅਜਿਹੇ ‘ਚ ਇੱਕ ਭਾਰਤੀ ਨੇ UAE ‘ਚ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪਤੀ-ਪਤਨੀ ਦਾ ਕੁੱਝ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਸਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਅਲ-ਕੋਜ ਦੀ ਇਕ ਕਾਰ ਪਾਰਕਿੰਗ ‘ਚ 43 ਸਾਲਾ ਯੁਗੇਸ਼ ਸੀ. ਐੱਸ. ਨੇ ਆਪਣੀ ਪਤਨੀ ਯੁਗੇਸ਼ ਸੀ. ਐੱਸ. ਨੇ ਆਪਣੀ ਪਤਨੀ ਸੀ. ਵਿਦਿਆ ਚੰਦਰਨ (39) ਦੀ ਹੱਤਿਆ ਕਰ ਦਿੱਤੀ।

indian husband murder wife
indian husband murder wife

ਮ੍ਰਿਤਕਾ ਦੇ ਮਾਂ-ਬਾਪ ਕੇਰਲਾ ਦੇ ਹਨ ਅਤੇ ਉਸਦੇ ਦੇ ਭਰਾ ਨੇ ਦੱਸਿਆ ਕਿ ਉਸਦੀ ਭੈਣ ਨੇ ਓਣਮ ਲਈ ਘਰ ਆਉਣਾ ਸੀ ਅਤੇ ਇਸ ਬਾਰੇ ਦੋ ਦਿਨ ਪਹਿਲਾਂ ਗੱਲ ਹੋਈ ਸੀ। ਉਸਨੇ ਸਾਫ ਕੀਤਾ ਕਿ ਕਾਫ਼ੀ ਦੇਰ ਤੋਂ ਉਸਦਾ ਵਿਵਾਹਿਕ ਜੀਵਨ ਸਹੀ ਨਹੀਂ ਚਲ ਰਿਹਾ ਸੀ ਅਤੇ ਉਸਦੀ ਭੈਣ ਲੰਬੇ ਸਮੇਂ ਤੋਂ ਤੰਗ ਸੀ , ਇਸੇ ਕਾਰਨ ਕਾਊਂਸਲਿੰਗ ਵੀ ਲਈ ਸੀ।

indian husband murder wife
indian husband murder wife

ਉਸਨੇ ਦੱਸਿਆ ਕਿ 16 ਸਾਲ ਪਹਿਲਾਂ ਦੋਵਾਂ ਦਾ ਵਿਆਹ ਹੋਇਆ ਸੀ ਅਤੇ ਡੇਢ ਸਾਲ ਪਹਿਲਾਂ ਹੀ ਦੋਨੋਂ ਦੁਬਈ ਗਿਆ ਸੀ। ਉਸਨੇ ਕਾਫੀ ਕਰਜ਼ਾ ਲਿਆ ਹੋਇਆ ਸੀ ਅਤੇ ਜਿਸ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਸੀ। ਜਿਸ ਲਈ ਵਿਦਿਆ ਨੇ ਤਿਰੂਵੰਤਪੁਰਮ ‘ਚ ਆਪਣੀ ਨੌਕਰੀ ਛੱਡ ਕੇ ਪਤੀ ਕੋਲ ਦੁਬਈ ਜਾਣ ਦਾ ਫੈਸਲਾ ਕੀਤਾ ਸੀ ਅਤੇ ਵਿਦਿਆ ਅਲ-ਕੋਜ ਦੀ ਇਕ ਨਿੱਜੀ ਕੰਪਨੀ ਦੇ ਵਿੱਤ ਵਿਭਾਗ ‘ਚ ਕੰਮ ਕਰਦੀ ਸੀ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

The post UAE ‘ਚ ਭਾਰਤੀ ਨੇ ਪਤਨੀ ਦਾ ਕੀਤਾ ਕਤਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

UAE ‘ਚ ਭਾਰਤੀ ਨੇ ਪਤਨੀ ਦਾ ਕੀਤਾ ਕਤਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×