Get Even More Visitors To Your Blog, Upgrade To A Business Listing >>

ਜਾਨਵੀ ਕਪੂਰ ਦੀ ਫਿਲਮ ‘The Kargil Girl’ ਦਾ ਪੋਸਟਰ ਆਇਆ ਸਾਹਮਣੇ …

janhvi Upcoming Film Gunjan Saxena : ਬਾਲੀਵੁੱਡ ਦੀ ਸਟਾਰ ਕਿਡ ਅਦਾਕਾਰਾ  ਜਾਨਵੀ ਕਪੂਰ ਆਪਣੀ ਨਵੀਂ ਫਿਲਮ ‘ਗੂੰਜਣ ਸਕਸੇਨਾ ‘ ਨੂੰ ਲੈ ਕੇ ਅੱਜ ਕਲ ਚਰਚਾ  ‘ਚ  ਬਣੀ ਹੋਈ ਹੈ |ਇਸ ਫਿਲਮ ‘ਚ ਜਾਨਵੀ ਗੂੰਜਣ ਦਾ ਕਿਰਦਾਰ ਨਿਭਾ ਰਹੀ ਹੈ . ਹਾਲ ‘ਚ ਅਦਾਕਾਰਾ ਦੀ ਫਿਲਮ ਦਾ ਪਹਿਲਾ ਪੋਸਟਰ ਸਾਹਮਣੇ ਆਇਆ   ਹੈ | ਇਸ ਪੋਸਟਰ ‘ਚ ਜਾਨਵੀ ਬਿਲਕੁਲ ਅਲੱਗ ਅੰਦਾਜ਼  ‘ਚ ਵਿਖਾਈ ਦੇ ਰਹੀ ਹੈ |ਤੁਹਾਨੂੰ ਦੱਸ ਦੇਈਏ ਕਿ ਇਹ ਬਾਇਓਪਿਕ ਭਾਰਤੀ   ਲੜਾਕੂ ਪਾਇਲਟ ਗੂੰਜਣ ਸਕਸੇਨਾ  ਦੇ ਜੀਵਨ ‘ਤੇ ਅਧਾਰਿਤ ਹੈ |

View this post on Instagram

Gunjan Saxena – #TheKargilGirl releasing on the 13th of March 2020 @karanjohar @apoorva1972 #PankajTripathi @angadbedi @itsvineetsingh @manavvij @sharansharma @dharmamovies @zeestudiosofficial

A post shared by Janhvi Kapoor (@janhvikapoor) on

janhvi upcoming film Gunjan Saxena

ਇਸ ਬਾਇਓਪਿਕ ਫਿਲਮ ਦੇ ਡਾਇਰੈਕਟਰ ਸ਼ਰਨ ਸ਼ਰਮਾ ਹਨ |ਇਸ ਫਿਲਮ ਦੀ ਪੂਰੀ ਕਹਾਣੀ ਨਿਖਿਲ ਮਹਿਰੋਤ੍ਰਾ ਨੇ ਲਿਖੀ ਹੈ |ਫਿਲਮ ਦੇ ਡਾਇਲੋਗ ਹੁਸੈਨ ਦਲਾਲ ਨੇ ਲਿੱਖੇ ਹਨ | ਜਾਨਵੀ ਕਪੂਰ ਇੰਨ੍ਹਾਂ ਦਿਨੀ ਫਿਲਮ ਦੀ ਸ਼ੂਟਿੰਗ ‘ਚ ਕਾਫ਼ੀ ਵਿਅਸਤ ਹੈ | ਇਹ ਫਿਲਮ 13 ਮਾਰਚ 2020 ਨੂੰ ਸਿਨੇਮਾ ਘਰਾਂ ‘ਚ ਰਿਲਿਜ਼ ਹੋਵੇਗੀ |ਜਾਨਵੀ ਕਪੂਰ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ‘ਤੇ  ਫਿਲਮ ਦੇ ਤਿੰਨ ਪੋਸਟਰ ਸ਼ੇਅਰ ਕੀਤੇ ਹਨ 

View this post on Instagram

Gunjan Saxena – #TheKargilGirl releasing on the 13th of March 2020 @karanjohar @apoorva1972 #PankajTripathi @angadbedi @itsvineetsingh @manavvij @sharansharma @dharmamovies @zeestudiosofficial

A post shared by Janhvi Kapoor (@janhvikapoor) on

janhvi upcoming film Gunjan Saxena

ਪਹਿਲੇ ਪੋਸਟਰ ‘ਚ ਉਹ ਕਾਗਜ਼ ਦਾ ਜਹਾਜ਼ ਉਡਾਉਂਦੀ ਹੋਈ ਨਜ਼ਰ ਆ ਰਹੀ ਹੈ | ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਜਾਨਵੀ ਨੇ ਲਿਖੀਆਂ ਹੈ ਕਿ ”ਕੁੜੀਆਂ ਪਾਇਲਟ ਨਹੀਂ ਬੰਦਿਆਂ ,ਗੂੰਜਣ ਸਕਸੇਨਾ -ਦ ਕਾਰਗਿਲ ਗਰਲ| ਦੂਜੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਜਾਨਵੀ ਨੇ ਲਿਖੀਆਂ ਕਿ ਭਾਰਤ ਦੀ ਪਹਿਲੀ ਏਅਰ ਫੋਰਸ ਦੀ ਮਹਿਲਾ ਅਫਸਰ ਜੋ ਜੰਗ ‘ਤੇ ਗਈ | ਇਸ ਪੋਸਟਰ ‘ਚ ਜਾਨਵੀ ਪਾਇਲਟ ਦੀ ਯੂਨੀਫਾਰਮ ਵਿੱਚ ਨਜ਼ਰ ਆ ਰਹੀ ਹੈ 

View this post on Instagram

Gunjan Saxena -#TheKargilGirl Releasing on the 13th of March, 2020. @karanjohar @apoorva1972 #PankajTripathi @angadbedi @itsvineetsingh @manavvij @sharansharma @dharmamovies @zeestudiosofficial

A post shared by Janhvi Kapoor (@janhvikapoor) on

janhvi upcoming film Gunjan Saxena

ਤੀਜ਼ੇ ਪੋਸਟਰ ‘ਚ ਜਾਨਵੀ ਨੇ ਲਿਖੀਆਂ ਕਿ ‘ਮੇਰੀ ਕੁੜੀ ਦੀ ਉਡਾਣ ਕੋਈ ਨਹੀਂ ਰੋਕ ਸਕਦਾ |ਗੂੰਜਾਂ ਸਕਸੇਨਾ ਦ ਕਾਰਗਿਲ ਗਰਲ |ਇਸ ਪੋਸਟਰ ‘ਚ ਜਾਨਵੀ ਪਿਤਾ ਪੰਕਜ ਕਪੂਰ ਦੇ ਗੱਲ ਲੱਗਦੀ ਹੋਈ ਨਜ਼ਰ ਆ ਰਹੀ ਹੈ |

The post ਜਾਨਵੀ ਕਪੂਰ ਦੀ ਫਿਲਮ ‘The Kargil Girl’ ਦਾ ਪੋਸਟਰ ਆਇਆ ਸਾਹਮਣੇ … appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਜਾਨਵੀ ਕਪੂਰ ਦੀ ਫਿਲਮ ‘The Kargil Girl’ ਦਾ ਪੋਸਟਰ ਆਇਆ ਸਾਹਮਣੇ …

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×