Get Even More Visitors To Your Blog, Upgrade To A Business Listing >>

ਚੋਰੀ ਦੀ ਲੁੱਕ ਨਾਲ ਚੱਲ ਰਿਹਾ ਸੀ ਕਰਤਾਰਪੁਰ ਲਾਂਘੇ ਦਾ ਕੰਮ, 4 ਗ੍ਰਿਫ਼ਤਾਰ

Kartarpur corridor illegal work ਕਰਤਾਰਪੁਰ ਲਾਂਘੇ ਦਾ ਕੰਮ ਜੋਰਾਂ ਸ਼ੋਰਾਂ ‘ਤੇ ਚੱਲ ਰਿਹਾ ਹੈ ,ਅਜਿਹੇ ‘ਚ ਬਠਿੰਡਾ ਪੁਲਿਸ ਦੇ ਸੀ.ਆਈ.ਏ. ਸਟਾਫ ਵੱਲੋਂ ਲੁੱਕ ਚੋਰਾਂ ਨੂੰ 400 ਲੀਟਰ ਲੁੱਕ ਸਣੇ ਫੜ੍ਹਿਆ ਗਿਆ ਹੈ ਜੋ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਕੰਮ ‘ਚ ਵਰਤੀ ਜਾਣੀ ਸੀ। ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਇਹ ਸਾਰਾ ਧੰਦਾ ਇਕ ਢਾਬੇ ਦੀ ਆੜ੍ਹ ‘ਚ ਚਲਾਇਆ ਜਾ ਰਿਹਾ ਸੀ।

Kartarpur corridor illegal work
Kartarpur corridor illegal work

ਜਾਣਕਾਰੀ ਮੁਤਾਬਕ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਪਿੰਡ ਜਿੱਦਾਂ ਦੇ ਨਾਲ ਪੈਂਦੇ ਨੈਸ਼ਨਲ ਹਾਈਵੇ ‘ਤੇ ਇੱਕ ਸਿੱਧੂ ਵੈਸ਼ਣੋ ਢਾਬੇ ਦੇ ਪਿੱਛੇ ਲੁੱਕ ਚੋਰੀ ਦਾ ਕਾਲਾ ਧੰਦਾ ਚਲਾਇਆ ਜਾ ਰਿਹਾ ਜਿਸ ‘ਤੇ ਕਾਰਵਾਈ ਕਰਦਿਆਂ ਮੌਕੇ ‘ਤੇ ਛਾਪਾ ਮਾਰ ਕੇ ਮਾਲਕ ਸਣੇ 4 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।  ਪੁਲਿਸ ਨੇ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਬੀਤੇ ਡੇਢ ਮਹੀਨੇ ਤੋਂ ਢਾਬੇ ‘ਚ ਫੂਲੋ ਖਾਰੀ ਦੇ ਰਿਫਾਇਨਰੀ ‘ਚੋਂ ਆਉਣ ਵਾਲੇ ਟੈਂਕਰਾਂ ‘ਚੋਂ ਡਰਾਈਵਰਾਂ ਨਾਲ ਮਿਲਕੇ ਲੁੱਕ ਚੋਰੀ ਕੀਤੀ ਜਾ ਰਹੀ ਸੀ ਅਤੇ ਉਸੇ ਲੁੱਕ ਨੂੰ ਕਰਤਾਰਪੁਰ ਲਾਂਘੇ ‘ਚ ਵਰਤਿਆ ਜਾ ਰਿਹਾ ਸੀ ।

The post ਚੋਰੀ ਦੀ ਲੁੱਕ ਨਾਲ ਚੱਲ ਰਿਹਾ ਸੀ ਕਰਤਾਰਪੁਰ ਲਾਂਘੇ ਦਾ ਕੰਮ, 4 ਗ੍ਰਿਫ਼ਤਾਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਚੋਰੀ ਦੀ ਲੁੱਕ ਨਾਲ ਚੱਲ ਰਿਹਾ ਸੀ ਕਰਤਾਰਪੁਰ ਲਾਂਘੇ ਦਾ ਕੰਮ, 4 ਗ੍ਰਿਫ਼ਤਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×