Get Even More Visitors To Your Blog, Upgrade To A Business Listing >>

PUBG ਖੇਡਣ ਤੋਂ ਰੋਕਣ ‘ਤੇ ਪੁੱਤਰ ਨੇ ਪਿਓ ਦਾ ਸਿਰ ਧੜ ਤੋਂ ਕੀਤਾ ਵੱਖ

Son Murder Father: PUBG ਅੱਜ ਕੱਲ੍ਹ ਹਰ ਕੋਈ ਦੀਵਾਨਾ ਹੈ। ਇਸ ਦੀ ਲੋਕਪ੍ਰਿਅਤਾ ਇੰਨੀ ਵੱਧ ਗਈ ਹੈ ਕਿ ਅਜੋਕੇ ਸਮੇਂ ‘ਚ ਵੱਡੇ ਤੋਂ ਲੈ ਕੇ ਬੱਚੇ ਤੱਕ ਇਸ ਦੇ ਮੁਰੀਦ ਹਨ । ਅਜਿਹੇ ‘ਚ ਇਸਦੀ ਆਦਤ ਕਈ ਵਾਰ ਜਾਨਲੇਵਾ ਬਣ ਜਾਂਦੀ ਹੈ । ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਕਰਨਾਟਕ ‘ਚ ਜਿੱਥੇ ਇੱਕ ਪਿਓ ਨੇ ਜਦੋਂ ਆਪਣੇ ਬੇਰੋਜ਼ਗਾਰ ਪੁੱਤਰ ਨੂੰ PubG ਖੇਡਣ ਨੂੰ ਮਨ੍ਹਾਂ ਕੀਤਾ ਤਾਂ ਉਸਨੇ ਆਪਣੇ ਪਿਤਾ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ।

Son Murder Father
Son Murder Father

ਜਾਣਕਾਰੀ ਮੁਤਾਬਕ 21 ਸਾਲਾ ਪੁੱਤ ਨੇ ਆਪਣੀ ਹੀ ਪਿਤਾ ਦਾ ਸਿਰ ਧੜ ਤੋਂ ਵੱਖ ਕਰਨ ਤੋਂ ਬਾਅਦ ਉਸਦੀਆਂ ਲੱਤਾਂ ਵੀ ਵੱਧ ਦਿੱਤੀਆਂ ਕਿਉਂਕਿ ਉਸਦੇ 61 ਸਾਲਾ ਪਿਤਾ ਨੇ ਗੇਮ ਖੇਡਣ ਤੋਂ ਰੋਕਿਆ ਸੀ। ਪੁੱਤਰ ਪਬਜੀ ਗੇਮ ਦਾ ਆਦੀ ਹੋ ਚੁੱਕਾ ਸੀ। ਇਹ ਘਟਨਾ ਸੋਮਵਾਰ ਨੂੰ ਕਾਕਟੀ ਪਿੰਡ ‘ਚ ਤੜਕੇ 4.30 ਵਜੇ ਹੋਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁੱਤਰ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਹੀ ਨਹੀਂ ,  ਪੁਲਿਸ ਨੇ ਦੱਸਿਆ ਕਿ ਪਿਓ ‘ਤੇ ਹਮਲਾ ਕਰਨ ਤੋਂ ਪਹਿਲਾਂ ਉਸਨੇ ਆਪਣੀ ਮਾਂ ਦੇ ਕਮਰੇ ਨੂੰ ਬਾਹਰੋਂ ਬੰਦ ਕਰ ਦਿੱਤਾ ਸੀ।

The post PUBG ਖੇਡਣ ਤੋਂ ਰੋਕਣ ‘ਤੇ ਪੁੱਤਰ ਨੇ ਪਿਓ ਦਾ ਸਿਰ ਧੜ ਤੋਂ ਕੀਤਾ ਵੱਖ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

PUBG ਖੇਡਣ ਤੋਂ ਰੋਕਣ ‘ਤੇ ਪੁੱਤਰ ਨੇ ਪਿਓ ਦਾ ਸਿਰ ਧੜ ਤੋਂ ਕੀਤਾ ਵੱਖ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×