Get Even More Visitors To Your Blog, Upgrade To A Business Listing >>

ਡਰਾਈਵਿੰਗ ਲਾਇਸੈਂਸ ਦੇ 1 ਸਤੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ

driving licence new rules: ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸੋਧੇ ਗਏ ਮੋਟਰ Vehicle Act ਦੀਆਂ ਵਿਵਸਥਾਵਾਂ ਬਿਨਾਂ ਨਿਯਮ ਤੈਅ ਕੀਤੇ 1 ਸੰਤਬਰ ਤੋਂ ਲਾਗੂ ਕਰਨ ਦੀ ਗੱਲ ਆਖੀ ਸੀ। ਹੁਣ Vehicle Act ਦੀ ਵਿਵਸਥਾ ਅਨੁਸਾਰ ਡਰਾਈਵਿੰਗ ਲਾਇਸੈਂਸ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਬਣਾਉਣ ਲਈ 1 ਸਤੰਬਰ ਤੋਂ ਆਪਣੇ ਸੂਬੇ ਦੇ ਕਿਸੇ ਵੀ ਸ਼ਹਿਰ ‘ਚ ਅਰਜ਼ੀ ਦੇ ਸਕੋਗੇ।

ਜੇਕਰ ਤੁਸੀਂ ਆਪਣੇ ਹੀ ਸੂਬੇ ਦੇ ਕਿਸੇ ਦੂਜੇ ਸ਼ਹਿਰ ‘ਚ ਰਹਿ ਰਹੇ ਹੋ ਤਾਂ ਇਨ੍ਹਾਂ ਵਿਵਸਥਾਵਾਂ ਦੇ ਲਾਗੂ ਹੋ ਜਾਣ ਤੋਂ ਬਾਅਦ ਤੁਹਾਨੂੰ ਡਰਾਈਵਿੰਗ ਲਾਇਸੈਂਸ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਬਣਵਾਉਣ ਲਈ ਖਾਸ ਤੌਰ ‘ਤੇ ਆਪਣੇ ਜ਼ਿਲੇ ‘ਚ ਜਾ ਕੇ ਕੰਮ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਹੁਣ ਤੁਸੀਂ ਆਪਣੇ ਸੂਬੇ ਦੇ ਜਿਸ ਜਿਲ੍ਹੇ ‘ਚ ਰਹਿ ਰਹੇ ਹੋ ਉਸੇ ਜ਼ਿਲ੍ਹੇ ਦੇ ਆਰ.ਟੀ.ਓ. ਕੋਲ ਜਾ ਕੇ ਡਰਾਈਵਿੰਗ ਲਾਇਸੈਂਸ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਲਈ ਅਰਜ਼ੀ ਦੇ ਸਕੋਗੇ।

driving licence new rules

ਹੀਕਲ ਐਕਟ ਦੀ ਵਿਵਸਥਾ ਅਨੁਸਾਰ ਫਿਲਹਾਲ ਇਹ ਸਹੂਲਤ ਆਨਲਾਈਨ ਉਪਲੱਬਧ ਨਹੀਂ ਹੋਵੇਗੀ। ਤੁਹਾਨੂੰ ਆਰ.ਟੀ.ਓ. ਦੇ ਦਫਤਰ ਜਾ ਕੇ ਹੀ ਡਰਾਈਵਿੰਗ ਲਾਇਸੈਂਸ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਲਈ ਅਰਜ਼ੀ ਦੇਣੀ ਹੋਵੇਗੀ। ਨਵੀਂਆਂ ਵਿਵਸਥਾਵਾਂ ਦੇ ਤਹਿਤ ਕਈ ਫਾਰਮਾਂ ਨੂੰ ਘਟਾ ਕੇ ਇਨ੍ਹਾਂ ਦੀ ਸੰਖਿਆ ਨੂੰ ਘੱਟ ਕੀਤਾ ਗਿਆ ਹੈ। ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ 1 ਸਤੰਬਰ ਤੋਂ ਸੋਧੇ ਹੋਏ Motor Vehicle ਦੀਆਂ 63 ਧਾਰਾਵਾਂ ਨੂੰ ਲਾਗੂ ਕਰਨ ਦੀ ਗੱਲ ਕੀਤੀ ਸੀ। ਇਨ੍ਹਾਂ ਪ੍ਰਾਵਧਾਨਾਂ ਵਿੱਚ ਬਹੁਤੇ ਪ੍ਰਬੰਧ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜ਼ੁਰਮਾਨੇ ਨਾਲ ਸਬੰਧਤ ਹਨ।

driving licence new rules

Vehicle Act ਦੀ ਵਿਵਸਥਾ ਅਨੁਸਾਰ ਫਿਲਹਾਲ ਇਹ ਸਹੂਲਤ ਆਨਲਾਈਨ ਉਪਲੱਬਧ ਨਹੀਂ ਹੋਵੇਗੀ। ਲਾਇਸੈਂਸ ਬਣਵਾਉਣ ਵਾਲੇ ਨੂੰ ਆਰ.ਟੀ.ਓ. ਦੇ ਦਫਤਰ ਜਾ ਕੇ ਹੀ ਡਰਾਈਵਿੰਗ ਲਾਇਸੈਂਸ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਲਈ ਅਰਜ਼ੀ ਦੇਣੀ ਹੋਵੇਗੀ। ਨਵੀਂਆਂ ਵਿਵਸਥਾਵਾਂ ਦੇ ਤਹਿਤ ਕਈ ਫਾਰਮਾਂ ਨੂੰ ਘਟਾ ਕੇ ਇਨ੍ਹਾਂ ਦੀ ਸੰਖਿਆ ਨੂੰ ਘੱਟ ਕੀਤਾ ਗਿਆ ਹੈ।

The post ਡਰਾਈਵਿੰਗ ਲਾਇਸੈਂਸ ਦੇ 1 ਸਤੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਡਰਾਈਵਿੰਗ ਲਾਇਸੈਂਸ ਦੇ 1 ਸਤੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×