Get Even More Visitors To Your Blog, Upgrade To A Business Listing >>

ਹੁਣ ਤੁਸੀਂ ਮੋਬਾਈਲ ਗੈਲਰੀ ‘ਚ ਫੋਟੋ ‘ਤੇ ਲਿਖੇ ਟੈਕਸਟ ਤੋਂ ਹੀ ਸਰਚ ਕਰ ਸਕੋਗੇ ਤਸਵੀਰ ..

Mobile Gallery Search Option ਅਕਸਰ ਕੋਈ ਫੋਟੋ ਨੂੰ ਲੱਭਣਾ ਬਹੁਤ ਔਖਾ ਹੋ ਜਾਂਦਾ, KEYWORDS ਦੀ ਵਰਤੋਂ ਵੀ ਕਈ ਵਾਰ ਕੰਮ ਨਹੀਂ ਆਉਂਦੀ  ।  ਇਸੇ ਲਈ ਹੁਣ ਗੂਗਲ ਇੱਕ ਨਵਾਂ ਅਪਡੇਟ ਲੈਕੇ ਆਇਆ ਹੈ ਜਿਸ ਤੋਂ ਹੁਣ ਕਿਸੇ ਵੀ ਫੋਟੋ ਨੂੰ ਲੱਭਣਾ ਬਹੁਤ ਅਸਾਨ ਹੋ ਜਾਵੇਗਾ, ਨਵੇਂ ਅਪਡੇਟ ਰਾਹੀਂ ਹੁਣ ਫੋਟੋ ‘ਤੇ ਲਿਖੇ ਟੈਕਸਟ ਨਾਲ ਤੁਹਾਡੀ ਫੋਟੋ ਲੱਭਕੇ ਤੁਹਾਡੇ ਸਾਹਮਣੇ ਲੈ ਆਵੇਗਾ। ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਫੀਚਰ ਰਾਹੀਂ ਤੁਹਾਡੀਆਂ ਤਸਵੀਰਾਂ ਅਤੇ ਸਕ੍ਰੀਨਸ਼ਾਟ ਫਰੋਲਕੇ ਤੁਹਾਡੇ ਵੱਲੋਂ ਲੱਭੀ ਗਈ ਤਸਵੀਰ ਨੂੰ ਤੁਹਾਡੇ ਸਾਹਮਣੇ ਲੈ ਆਵੇਗਾ । ਇੰਨਾ ਹੀ ਨਹੀਂ, ਯੂਜ਼ਰ ਇਸ ਟੈਕਸਟ ਨੂੰ ਕਾਪੀ ਕਰ ਕੇ ਦੂਸਰੀ ਜਗ੍ਹਾ ਪੇਸਟ ਵੀ ਕਰ ਸਕੇਗਾ। 

Mobile Gallery Search Option
Mobile Gallery Search Option

ਇਹ ਦੋਵੇਂ ਤਕਨੀਕਾਂ ‘ਆਪਟੀਕਲ ਕਰੈਕਟਰ ਰਿਕੋਗਨਿਸ਼ਨ’ ਨਾਲ ਅਜਿਹਾ ਕਰਨਗੀਆਂ। ਇਸ ਗੱਲ ਦੀ ਪੁਸ਼ਟੀ ਗੂਗਲ ਵਲੋਂ ਟਵੀਟ ਜਿਸ ‘ਚ ਉਹਨਾਂ ਨੇ ਸਾਫ ਕੀਤਾ ਕਿ “ਇਸ ਮਹੀਨੇ ਦੀ ਸ਼ੁਰੂਆਤ ਤੋਂ ਅਸੀਂ ਤੁਹਾਡੇ ਫੋਟੋ ਉਨ੍ਹਾਂ ਵਿਚ ਲਿਖੇ ਟੈਕਸਟ ਰਾਹੀਂ ਸਰਚ ਕਰਨ ਦੀ ਸਮਰੱਥਾ ਵਾਲਾ ਫੀਚਰ ਜਲਦ ਰੋਲ ਆਊਟ ਕਰ ਰਹੇ ਹਾਂ।”

ਗੂਗਲ ਲੈਨਜ਼ ਦੇ ਆਉਣ ਤੋਂ ਬਾਅਦ ਗੂਗਲ ਫੋਟੋ ਦਾ ਇਹ ਨਵਾਂ ਫੀਚਰ ਉਪਭੋਗਤਾ ਨੂੰ ਇੱਕ ਨਵਾਂ ਅਤੇ ਬਿਹਤਰੀਨ ਅਨੁਭਵ ਦੇਣ ‘ਚ ਸਮਰੱਥ ਬਣ ਗਿਆ ਹੈ ਇਹ ਫੋਟੋ ‘ਚ ਲਿਖੇ ਕੰਟੈਂਟ ਨੂੰ ਕਾਪੀ ਕਰ ਕੇ ਦੂਸਰੀ ਜਗ੍ਹਾ ਪੇਸਟ ਕਰਨ ਦੇ ਸਮਰੱਥ।

Mobile Gallery Search Option

ਹਾਲਾਂਕਿ ਇਹ ਫ਼ੀਚਰ ਕੁੱਝ ਹੀ ਐਂਡਰਾਇਡ ਫੋਨਾਂ ‘ਚ ਦਿੱਖ ਰਿਹਾ ਹੈ ਅਤੇ IOS ‘ਚ ਜਲਦ ਹੀ ਆਉਣ ਦੀ ਉਮੀਦ ਕੀਤੀ ਜਾ ਰਾਹੀਂ ਹੈ ।  ਇੱਕ ਯੂਜ਼ਰ ਦੀ ਮੰਨੀਏ ਤਾਂ ਗੂਗਲ ਫੋਟੋ ‘ਚ ਜਾਕੇ ਲੈਨਜ਼ ਫੀਚਰ ਚੁਣਨ ਤੋਂ ਬਾਅਦ ਟੈਕਸਟ ਹਾਈਲਾਈਟ ਕਰਕੇ ਅਤੇ ਕਾਪੀ ਪੇਸਟ ਹੋ ਸਕੇਗਾ ।

The post ਹੁਣ ਤੁਸੀਂ ਮੋਬਾਈਲ ਗੈਲਰੀ ‘ਚ ਫੋਟੋ ‘ਤੇ ਲਿਖੇ ਟੈਕਸਟ ਤੋਂ ਹੀ ਸਰਚ ਕਰ ਸਕੋਗੇ ਤਸਵੀਰ .. appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਹੁਣ ਤੁਸੀਂ ਮੋਬਾਈਲ ਗੈਲਰੀ ‘ਚ ਫੋਟੋ ‘ਤੇ ਲਿਖੇ ਟੈਕਸਟ ਤੋਂ ਹੀ ਸਰਚ ਕਰ ਸਕੋਗੇ ਤਸਵੀਰ ..

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×