Get Even More Visitors To Your Blog, Upgrade To A Business Listing >>

AIIMS ‘ਚ ਲੱਗੀ ਅੱਗ ਨੂੰ 34 ਫਾਇਰਬ੍ਰਿਗੇਡ ਦੀਆਂ ਗੱਡੀਆਂ ਨੇ ਕੀਤਾ ਕਾਬੂ

Massive Fire Aiims Delhi : ਦਿੱਲੀ ਦੇ ਭਾਰਤੀ ਆਯੁਰਵਿਗਿਆਨ ਸੰਸਥਾਨ (AIIMS) ‘ਚ ਸ਼ਨੀਵਾਰ ਦੁਪਹਿਰ ਅਚਾਨਕ ਅੱਗ ਲੱਗ ਗਈ। ਅੱਗ ਉੱਤੇ ਜਲਦੀ ਹੀ ਕਾਬੂ ਪਾ ਲਿਆ ਗਿਆ ਅਤੇ ਕਿਸੇ ਵੀ ਤਰ੍ਹਾਂ ਦਾ ਜਾਣੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹੈ।

Massive fire AIIMS Delhi
Massive fire AIIMS Delhi

ਦੱਸ ਦੇਈਏ ਕਿ AIIMS ਦੇ ਐਮਰਜੈਂਸੀ ਵਾਰਡ ਕੋਲ PC ਬਲਾਕ ਚ ਸ਼ਨੀਵਾਰ ਦੁਪਹਿਰ ਅਚਾਨਕ ਅੱਗ ਲੱਗ ਗਈ। ਅੱਗ PC ਬਲਾਕ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਤੇ ਲੱਗੀ ਸੀ। ਅੱਗ ਤੇ ਕਾਬੂ ਪਾਉਣ ਲਈ ਫਾਇਰਬ੍ਰਿਗੇਡ ਦੀਆਂ 34 ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ।

The post AIIMS ‘ਚ ਲੱਗੀ ਅੱਗ ਨੂੰ 34 ਫਾਇਰਬ੍ਰਿਗੇਡ ਦੀਆਂ ਗੱਡੀਆਂ ਨੇ ਕੀਤਾ ਕਾਬੂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

AIIMS ‘ਚ ਲੱਗੀ ਅੱਗ ਨੂੰ 34 ਫਾਇਰਬ੍ਰਿਗੇਡ ਦੀਆਂ ਗੱਡੀਆਂ ਨੇ ਕੀਤਾ ਕਾਬੂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×