Get Even More Visitors To Your Blog, Upgrade To A Business Listing >>

ਇੱਕੋ ਪਰਿਵਾਰ ਦੇ 5 ਜੀਆਂ ਨੇ ਕੀਤੀ ਖੁਦਕੁਸ਼ੀ

5 family Members Commits Suicide ਖੁਦਕੁਸ਼ੀਆਂ ਦਾ ਦੌਰ ਜਾਰੀ ਹੈ , ਅਜਿਹੇ ਵਿੱਚ ਕਰਨਾਟਕ ‘ਚ ਚਾਮਰਾਜਨਗਰ ਦੇ ਇਲਾਕੇ ਗੁੰਡਲੁਪੇਟ ‘ਚ ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਾਣਕਾਰੀ ਮੁਤਾਬਕ , ਇਹ ਪਰਿਵਾਰ ਬਿਜ਼ਨੈੱਸ ਚਲਾਉਂਦਾ ਸੀ ਅਤੇ ਜਿਸ ‘ਚ ਉਹਨਾਂ ਨੂੰ ਬਹੁਤ ਘਾਟਾ ਪਿਆ ਸੀ । ਜ਼ਿਕਰਯੋਗ ਹੈ ਕਿ ਮੌਕੇ ‘ਤੇ ਹਜੇ ਤੱਕ ਕੋਈ ਸੁਸਾਇਡ ਨਹੀਂ ਮਿਲਿਆ ।

5 family members commits suicide
5 family members commits suicide

ਵੱਧ ਰਹੇ ਕਰਜ਼ਾ ਅਤੇ ਵਿਤੀ ਹਾਲਤ ਵਿਗੜਨ ਕਾਰਨ 33 ਸਾਲਾ ਓਮਕਾਰ ਪ੍ਰਸਾਦ ਨੇ ਪਹਿਲਾਂ ਪਰਿਵਾਰ ਦੇ 4 ਮੈਂਬਰਾਂ ਨੂੰ ਗੋਲੀ ਮਾਰਕੇ ਹੱਤਿਆ ਕੀਤੀ ਅਤੇ ਫੇਰ ਆਪਣੇ ਆਪ ਨੂੰ ਗੋਲੀ ਮਾਰ ਲਈ।

5 family members commits suicide

ਇਹ ਵੀ ਪੜ੍ਹੋ : ਲੇਡੀ ਪੁਲਿਸ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ

ਨਵੀਂ ਦਿੱਲੀ : ਦੁਆਰਕਾ ਜਿਲ੍ਹੇ ਦੇ ਛਾਵਲਾ ਥਾਣੇ ਵਿੱਚ ਤੈਨਾਤ ਇੱਕ ਲੇਡੀ ਕਾਂਸਟੇਬਲ ਨੇ ਬੁੱਧਵਾਰ ਰਾਤ ਨੂੰ ਆਪਣੇ ਕਮਰੇ ਵਿੱਚ ਫ਼ਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ । ਮ੍ਰਿਤਕਾਂ ਦੀ ਪਹਿਚਾਣ ਲਲਿਤਾ ( 33 ) ਦੇ ਰੂਪ ਵਿੱਚ ਹੋਈ ਹੈ । ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ । ਪੁਲਿਸ ਨੂੰ ਘਟਨਾ ਵਾਲੀ ਜਗ੍ਹਾ ਤੋਂ ਕੋਈ ਸੁਸਾਇਡ ਨੋਟ ਬਰਾਮਦ ਨਹੀਂ ਹੋਇਆ ਹੈ ।

The post ਇੱਕੋ ਪਰਿਵਾਰ ਦੇ 5 ਜੀਆਂ ਨੇ ਕੀਤੀ ਖੁਦਕੁਸ਼ੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਇੱਕੋ ਪਰਿਵਾਰ ਦੇ 5 ਜੀਆਂ ਨੇ ਕੀਤੀ ਖੁਦਕੁਸ਼ੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×