Get Even More Visitors To Your Blog, Upgrade To A Business Listing >>

ਪੁਲਿਸ ਨੂੰ ਮਿਲੇਗੀ ਹਫ਼ਤੇ ‘ਚ ਇੱਕ ਪੱਕੀ ਛੁੱਟੀ

UP Police Holiday a week:  ਯੂਪੀ ਸਰਕਾਰ ਵਲੋਂ ਪੁਲਿਸ ਕਰਮੀਆਂ ਲਈ ਇੱਕ ਖਾਸ ਤੋਹਫੇ ਦਾ ਐਲਾਨ ਕੀਤਾ ਗਿਆ ਹੈ। ਇਸ ਅਧੀਨ ਹੁਣ ਪੁਲਿਸ ਵਾਲਿਆਂ ਨੂੰ ਹਫਤੇ ‘ਚ ਇੱਕ ਦਿਨ ਦੀ ਛੁੱਟੀ ਦਿਤੀ ਜਾਵੇਗੀ। ਯੋਗੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੁਲਿਸ ਵਿਭਾਗ ਵਲੋਂ ਸਰਕਾਰ ਦੀਆਂ ਤਰੀਫਾਂ ਦੇ ਪੁੱਲ ਬੰਨਣੇ ਸ਼ੁਰੂ ਕਰ ਦਿੱਤੇ ਹਨ। ਦੱਸ ਦੇਈਏ ਕਿ ਪਿਛਲੇ ਲੰਬੇ ਸਮੇਂ ਤੋਂ ਪੁਲਿਸ ਵੱਲੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਅਖ਼ੀਰ ਉਹਨਾਂ ਨੇ ਸੁਣ ਹੀ ਲਈ।

UP police holiday a week

ਪੁਲਿਸ ਕਰਮਚਾਰੀ ਬੀਤੇ ਕੁੱਝ ਸਮੇਂ ਤੋਂ ਕਾਫੀ ਤਣਾਅ ‘ਚ ਕੰਮ ਕਰ ਰਹੇ ਸਨ , ਜਿਸਦਾ ਅਸਰ ਉਹਨਾਂ ਦੇ ਕੰਮ ‘ਤੇ ਦਿਖਣਾ ਵੀ ਸ਼ੁਰੂ ਹੋ ਗਿਆ ਸੀ । ਇਸ ਨੂੰ ਪੁਲਿਸ ਦੇ ਸੀਨੀਅਰ ਅਧਿਆਕਾਰੀਆਂ ਦੇ ਨੋਟਿਸ ਕਰਨਾ ਸ਼ੁਰੂ ਕਰ ਦਿੱਤਾ ਸੀ । ਬਿਨ੍ਹਾਂ ਛੁੱਟੀ ਤੋਂ ਲਗਾਤਾਰ ਕੰਮ ਕਰਨ ਕਾਰਨ ਉਹਨਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾਂ ਕਰਨਾ ਪੈਂਦਾ ਹੈ। 

UP police holiday a week

ਲੰਬੇ ਸਮੇਂ ਤੋਂ ਨਾ ਤਾਂ ਉਹ ਘਰ ਜਾ ਪਾਉਂਦੇ ਸਨ ਜਿਸ ਕਾਰਨ ਉਨ੍ਹਾਂ ਦਾ ਪਰਿਵਾਰਕ ਮਾਹੌਲ ਵੀ ਖ਼ਰਾਬ ਹੁੰਦਾ ਸੀ। ਜਿਸ ਤੋਂ ਬਾਅਦ ਯੋਗੀ ਸਰਕਾਰ ਦਾ ਇਹ ਫੈਸਲਾ ਹਜ਼ਾਰਾਂ ਪੁਲਿਸ ਵਾਲਿਆਂ ਦੇ ਹਿੱਤ ਲਿਆ ਗਿਆ ਹੈ।

The post ਪੁਲਿਸ ਨੂੰ ਮਿਲੇਗੀ ਹਫ਼ਤੇ ‘ਚ ਇੱਕ ਪੱਕੀ ਛੁੱਟੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪੁਲਿਸ ਨੂੰ ਮਿਲੇਗੀ ਹਫ਼ਤੇ ‘ਚ ਇੱਕ ਪੱਕੀ ਛੁੱਟੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×