Get Even More Visitors To Your Blog, Upgrade To A Business Listing >>

VIRAL ਵੀਡੀਓ : ਮੀਂਹ ਨੇ ਕੀਤਾ ਲੰਡਨ ਹਵਾਈ ਅੱਡੇ ਦਾ ਬੁਰਾ ਹਾਲ ..

London Luton Airport Rain Video : ਭਾਰਤ ‘ਚ ਜਿੱਥੇ ਮੀਂਹ ਕਾਰਨ ਲੋਕਾਂ ਦਾ ਹਾਲ ਬੇਹਾਲ ਹੈ , ਹੜ੍ਹ ਨੇ ਲੋਕਾਂ ਤੋਂ ਆਸਰਾ ਹੀ ਖੋਹ ਲਿਆ ਹੈ। 100 ਤੋਂ ਉਪਰ ਮੌਤਾਂ ਦੀ ਖ਼ਬਰ ਆ ਚੁੱਕੀ ਹੈ । ਓਥੇ ਹੀ ਮੀਂਹ ਨੇ ਲੰਡਨ ਹਵਾਈ ਅੱਡੇ ਦਾ ਹਾਲ ਵੀ ਬੇਹਾਲ ਕਰ ਦਿੱਤਾ । ਲਿਊਟਨ ਹਵਾਈ ਅੱਡੇ ‘ਤੇ ਭਾਰੀ ਮੀਂਹ ਕਾਰਨ ਹਵਾਈ ਅੱਡੇ ਦੀ ਛੱਤ ਤੋਂ ਪਾਣੀ ਟਪਕਦਾ ਰਿਹਾ। 

London Luton Airport Rain Video

ਦੱਸ ਦੇਈਏ ਕਿ ਸ਼ੁੱਕਰਵਾਰ ਲੰਡਨ ‘ਚ ਬਹੁਤ ਬਾਰਿਸ਼ ਪਈ ਸੀ ਜਿਸ ਤੋਂ ਬਾਅਦ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ । ਜਿਸ ‘ਚ ਪਾਣੀ ਅਚਾਨਕ ਤੇਜ਼ੀ ਨਾਲ ਛੱਤ ‘ਚੋਂ ਟਪਕਣ ਲੱਗਾ । ਲੋਕਾਂ ਨੇ ਇਸ ਦੀ ਵੀਡੀਓ ਬਣਾਕੇ ਟਵਿੱਟਰ ‘ਤੇ ਪਈ ।

London Luton Airport Rain Video

ਜ਼ਿਕਰਯੋਗ ਹੈ ਕਿ ਇਸੇ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਾਇਰਲ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਹਵਾਈ ਅੱਡੇ ਦੇ ਟਰਮੀਨਲ ‘ਤੇ ਪਾਣੀ ਭਰਿਆ ਹੋਇਆ ਹੈ।

London Luton Airport Rain Video

ਦੱਸ ਦੇਈਏ ਕਿ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਪੂਰੇ ਬ੍ਰਿਟੇਨ ‘ਚ ਕਾਫੀ ਨੁਕਸਾਨ ਕੀਤਾ ਹੈ । ਇਸੇ ਦਾ ਉਡਾਨਾਂ ‘ਤੇ ਵੀ ਕਾਫੀ ਅਸਰ ਪਿਆ।

The post VIRAL ਵੀਡੀਓ : ਮੀਂਹ ਨੇ ਕੀਤਾ ਲੰਡਨ ਹਵਾਈ ਅੱਡੇ ਦਾ ਬੁਰਾ ਹਾਲ .. appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

VIRAL ਵੀਡੀਓ : ਮੀਂਹ ਨੇ ਕੀਤਾ ਲੰਡਨ ਹਵਾਈ ਅੱਡੇ ਦਾ ਬੁਰਾ ਹਾਲ ..

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×