Get Even More Visitors To Your Blog, Upgrade To A Business Listing >>

ਟੈਸਟ ਰੈਂਕਿਗ ‘ਚ ਭਾਰਤੀ ਟੀਮ ਨੂੰ ਪਛਾੜ ਇਹ ਟੀਮ ਬਣ ਸਕਦੀ ਹੈ ਨੰਬਰ 1

Team India Number 1 Test Ranking : ਭਾਰਤੀ ਟੀਮ ਇਸ ਸਮੇਂ ਟੈਸਟ ਕ੍ਰਿਕਟ ਦੀ ਦੁਨੀਆ ਵਿੱਚ ਪਹਿਲੇ ਨੰਬਰ ‘ਤੇ ਹੈ । ਭਾਰਤੀ ਟੀਮ ਪਿਛਲੇ ਤਿੰਨ ਸਾਲਾਂ ਤੋਂ ਪਹਿਲੇ ਨੰਬਰ ‘ਤੇ ਹੈ । ਪਿਛਲੇ ਸਾਲ ਭਾਰਤੀ ਟੀਮ ਨੂੰ ਟੈਸਟ ਵਿੱਚ ਦੱਖਣੀ ਅਫਰੀਕਾ ਤੇ ਫਿਰ ਇੰਗਲੈਂਡ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸ ਦੇ ਬਾਵਜੂਦ ਭਾਰਤੀ ਟੀਮ ਪਹਿਲੇ ਸਥਾਨ ‘ਤੇ ਬਣੀ ਹੋਈ ਹੈ । 

Team India Number 1 Test Ranking
Team India Number 1 Test Ranking

ਦਰਅਸਲ, ਟੈਸਟ ਕ੍ਰਿਕਟ ਵਿੱਚ ਭਾਰਤੀ ਟੀਮ ਦੇ ਨੰਬਰ 1 ਦੇ ਤਾਜ ‘ਤੇ ਖ਼ਤਰਾ ਬਣ ਗਿਆ ਹੈ । ਭਾਰਤੀ ਟੀਮ 113 ਪੁਵਾਇੰਟ ਦੀ ਰੇਟਿੰਗ ਨਾਲ ਟੈਸਟ ਕ੍ਰਿਕਟ ਵਿੱਚ  ਪਹਿਲੇ ਸਥਾਨ ‘ਤੇ ਬਣੀ ਹੋਈ ਹੈ ।

Team India Number 1 Test Ranking

ਹਾਲੇ ਭਾਰਤ ਨੇ ਵੈਸਟਇੰਡੀਜ਼ ਖਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ । ਜ਼ਿਕਰਯੋਗ ਹੈ ਕਿ ਇਸ ਸਮੇਂ ਟੈਸਟ ਰੈਂਕਿੰਗ ਵਿੱਚ   ਨਿਊਜ਼ੀਲੈਂਡ ਦੀ ਟੀਮ ਦੂਜੇ ਨੰਬਰ ‘ਤੇ ਹੈ । ਨਿਊਜ਼ੀਲੈਂਡ ਦੀ ਟੀਮ 111 ਦੀ ਰੇਟਿੰਗ ਨਾਲ ਭਾਰਤ ਦੇ ਠੀਕ ਪਿੱਛੇ ਖੜੀ ਹੈ । 

Team India Number 1 Test Ranking

ਦੱਸ ਦੇਈਏ ਕਿ ਨਿਊਜ਼ੀਲੈਂਡ ਕੋਲ ਟੈਸਟ ਕ੍ਰਿਕਟ ਵਿੱਚ ਪਹਿਲੇ ਸਥਾਨ ‘ਤੇ ਆਉਣ ਦਾ ਸ਼ਾਨਦਾਰ ਮੌਕਾ ਹੈ । ਜੇਕਰ ਨਿਊਜ਼ੀਲੈਂਡ ਦੀ ਟੀਮ ਸ਼੍ਰੀਲੰਕਾ ਖਿਲਾਫ਼ ਸੀਰੀਜ਼ ਦੇ ਦੋਨੋਂ ਮੈਚ ਆਪਣੇ ਨਾਂ ਕਰ ਲੈਂਦੀ ਹੈ ਤੇ ਦੂਜੇ ਪਾਸੇ ਭਾਰਤੀ ਟੀਮ ਵੈਸਟਇੰਡੀਜ਼ ਵਿੱਚ ਇੱਕ ਵੀ ਟੈਸਟ ਹਾਰਦੀ ਹੈ ਤਾਂ ਅਜਿਹਾ ਹੋ ਸਕਦਾ ਹੈ । ਜ਼ਿਕਰਯੋਗ ਹੈ ਕਿ ਟੈਸਟ ਰੈੰਕਿੰਗ ਵਿੱਚ ਭਾਰਤ ਪਹਿਲੇ ਸਥਾਨ ‘ਤੇ ਹੈ ਤੇ ਉਥੇ ਹੀ ਵੈਸਟਇੰਡੀਜ਼ ਅਠਵੇਂ ਸਥਾਨ ‘ਤੇ ਹੈ । 

The post ਟੈਸਟ ਰੈਂਕਿਗ ‘ਚ ਭਾਰਤੀ ਟੀਮ ਨੂੰ ਪਛਾੜ ਇਹ ਟੀਮ ਬਣ ਸਕਦੀ ਹੈ ਨੰਬਰ 1 appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਟੈਸਟ ਰੈਂਕਿਗ ‘ਚ ਭਾਰਤੀ ਟੀਮ ਨੂੰ ਪਛਾੜ ਇਹ ਟੀਮ ਬਣ ਸਕਦੀ ਹੈ ਨੰਬਰ 1

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×