Get Even More Visitors To Your Blog, Upgrade To A Business Listing >>

ਆਵਾਰਾ ਬਲਦ ਨਾਲ ਮੋਟਰਸਾਈਕਲ ਟਕਰਾਉਣ ਕਰਕੇ ਨੌਜਵਾਨ ਦੀ ਮੌਤ

Tallewal Road Accident : ਟੱਲੇਵਾਲ : ਸੜਕਾਂ ‘ਤੇ ਲਾਵਾਰਸ ਘੁੰਮ ਰਹੇ ਪਸ਼ੂਆਂ ਕਾਰਨ ਆਏ ਦਿਨ ਵੱਡੇ ਵੱਡੇ ਹਾਦਸੇ ਵਾਪਰ ਰਹੇ ਹਨ। ਬੀਤੇ ਦਿਨੀਂ ਅਜਿਹਾ ਹੀ ਹਾਦਸਾ ਟੱਲੇਵਾਲ ‘ਚ ਵਾਪਰਿਆ ਜਿੱਥੇ ਇੱਕ ਆਵਾਰਾ ਬਲਦ ਨਾਲ ਮੋਟਰਸਾਈਕਲ ਟਕਰਾਉਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ। 

Tallewal Road Accident
Tallewal Road Accident

ਦੱਸ ਦੇਈਏ ਕਿ ਬੀਤੀ ਦੇਰ ਸ਼ਾਮ ਆਪਣੇ ਜਨਮ ਦਿਨ ਦੀ ਦੋਸਤਾਂ ਨਾਲ ਪਾਰਟੀ ਕਰਨ ਲਈ ਗਏ ਨੌਜਵਾਨ ਦੀ ਆਵਾਰਾ ਬਲਦ ਨਾਲ ਮੋਟਰਸਾਈਕਲ ਟਕਰਾਉਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਖਪ੍ਰੀਤ ਸਿੰਘ ਵੱਜੋਂ ਹੋਈ ਹੈ।

Tallewal Road Accident

ਮ੍ਰਿਤਕ ਨੌਜਵਾਨ ਆਪਣੇ 21ਵਾਂ ਜਨਮ ਦਿਨ ਦੋਸਤਾਂ ਨਾਲ ਮਨਾਉਣ ਲਈ ਬੀਤੀ ਰਾਤ ਆਪਣੇ ਇਕ ਸਾਥੀ ਨਾਲ ਪਿੰਡ ਭੋਤਨਾ ਤੋਂ ਸਮਾਨ ਲੈਣ ਜਾ ਰਿਹਾ ਸੀ, ਤਾਂ ਪਿੰਡ ਬਖਤਗੜ੍ਹ ਨਜ਼ਦੀਕ ਇਕ ਆਵਾਰਾ ਪਸ਼ੂ ਉਨ੍ਹਾਂ ਦੇ ਮੋਟਰਸਾਈਕਲ ਨਾਲ ਟਕਰਾ ਗਿਆ। ਜਿਸ ਕਾਰਨ ਸੁਖਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਪਰ ਉਸ ਦਾ ਦੂਜਾ ਸਾਥੀ ਵਾਲ-ਵਾਲ ਬਚ ਗਿਆ। 


The post ਆਵਾਰਾ ਬਲਦ ਨਾਲ ਮੋਟਰਸਾਈਕਲ ਟਕਰਾਉਣ ਕਰਕੇ ਨੌਜਵਾਨ ਦੀ ਮੌਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਆਵਾਰਾ ਬਲਦ ਨਾਲ ਮੋਟਰਸਾਈਕਲ ਟਕਰਾਉਣ ਕਰਕੇ ਨੌਜਵਾਨ ਦੀ ਮੌਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×