Get Even More Visitors To Your Blog, Upgrade To A Business Listing >>

ਦਿੱਲੀ-ਹਾਵੜਾ ਕੌਮੀ ਰਾਜਮਾਰਗ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

New Delhi Road Accident : ਦਿੱਲੀ : ਆਏ ਦਿਨ ਸੜਕ ਹਾਦਸੇ ਹੋ ਰਹੇ ਹਨ। ਕਈ ਵਾਰ ਇਸ ਦਾ ਕਾਰਨ ਲਾਹਪ੍ਰਵਾਈ ਅਤੇ ਤੇਜ਼ ਰਫ਼ਤਾਰ ਹੁੰਦਾ ਹੈ। ਬੀਤੇ ਦਿਨੀਂ ਅਜਿਹਾ ਹੀ ਇੱਕ ਭਿਆਨਕ ਸੜਕ ਹਾਦਸਾ ਦਿੱਲੀ-ਹਾਵੜਾ ਕੌਮੀ ਰਾਜਮਾਰਗ ‘ਤੇ ਵਾਪਰਿਆ ਜਿਸ ‘ਚ ਦੋ ਮਹਿਲਾਵਾਂ ਦੀ ਮੌਤ ਹੋ ਗਈ। 

 New Delhi Road Accident
New Delhi Road Accident

ਮ੍ਰਿਤਕ ਔਰਤਾਂ ਪੰਜਾਬ ਦੀਆਂ ਰਹਿਣ ਵਾਲੀਆਂ ਸਨ । ਦੱਸ ਦੇਈਏ ਕਿ ਉਹ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀਆਂ ਸਨ। 

 New Delhi Road Accident

ਹਾਦਸਾ ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਪਿੰਡ ਸਕਰੀ ‘ਚ ਵਾਪਰਿਆ। ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ‘ਤੇ ਚਾਲਕ ਦਾ ਕੰਟਰੋਲ ਨਹੀਂ ਰਿਹਾ। ਉਸ ਦੀ ਰਫ਼ਤਾਰ ਤੇਜ਼ ਹੋਣ ਕਰਕੇ ਮਕਾਨ ਨਾਲ ਜਾ ਟਕਰਾਇਆ। 

 New Delhi Road Accident

ਮਕਾਨ ਦੀ ਚਾਰਦੀਵਾਰੀ ਢਹਿ ਢੇਰੀ ਹੋ ਗਈ ਜਦਕਿ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਟਰੱਕ ‘ਤੇ ਸਵਾਰ ਰੋਪੜ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਦਲਜੀਤ ਕੌਰ ਤੇ ਸੋਨਮ ਦੇਵੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਓਧਰ ਹੀ ਕੁੱਝ ਲੋਕ ਜਖ਼ਮੀਵੀ ਹੋ ਗਏ। ਉਨਾਂਹ ਨੂੰ ਜਲਦ ਹਸਪਤਾਲ ਪਹੁੰਚਿਆ ਗਿਆ । ਮਹਿਲਾਵਾਂ ਦੀ ਲਾਸ਼ਾਂ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਜਾਂਚ ਚੱਲ ਰਹੀ ਹੈ।   

The post ਦਿੱਲੀ-ਹਾਵੜਾ ਕੌਮੀ ਰਾਜਮਾਰਗ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਦਿੱਲੀ-ਹਾਵੜਾ ਕੌਮੀ ਰਾਜਮਾਰਗ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×