Get Even More Visitors To Your Blog, Upgrade To A Business Listing >>

ਅੰਤੜੀਆਂ ਨੂੰ ਸਾਫ਼ ਕਰਦਾ ਹੈ ‘ਕੱਚਾ ਕੇਲਾ’

Raw Banana Benifits : ਨਵੀਂ ਦਿੱਲੀ :  ਪੱਕਾ ਕੇਲਾ ਸਾਰੇ ਖਾਂਦੇ ਹਨ, ਪਰ ਕੱਚਾ ਕੇਲਾ ਵੀ ਕਾਫ਼ੀ ਲਾਭਦਾਇਕ ਹੁੰਦਾ ਹੈ। ਮਾਹਿਰਾਂ ਮੁਤਾਬਿਕ ਕੱਚਾ ਕੇਲਾ ਸਰੀਰ ਲਈ ਦਵਾਈਆਂ ਦਾ ਕੰਮ ਕਰਦਾ ਹੈ ਅਤੇ ਇਸ ਤੋਂ ਸਰੀਰ ਦੀ ਕਈ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਅਤੇ ਬੀਮਾਰੀ ਵੀ ਖਤਮ ਹੋ ਜਾਂਦੀ ਹੈ।

Raw Banana Benifits
Raw Banana Benifits

ਇਹੀ ਵਜ੍ਹਾ ਹੈ ਕਿ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ  ਸਾਰੇ ਇਸ ਫਲ ਨੂੰ ਬੜੇ ਚਾਅ ਨਾਲ ਖਾਂਦੇ ਹਨ। ਇਸ `ਚ ਪੋਟਾਸ਼ੀਅਮ ਵੱਡੀ ਮਾਤਰਾ `ਚ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਤਾਂ ਮਜ਼ਬੂਤ ਬਣਾਉਦੇ ਹਨ, ਤੇ ਨਾਲ ਹੀ ਸ਼ਰੀਰ ਨੂੰ ਦਿਨ ਭਰ ਊਰਜਾਵਾਨ ਵੀ ਬਣਾਈ ਰੱਖਦੇ ਹਨ। ਕੱਚਾ ਕੇਲਾ ਪੋਟਾਸ਼ੀਅਮ, ਵਿਟਾਮਿਨ ਬੀ6, ਵਿਟਾਮਿਨ ਸੀ ਦਾ ਖਜਾਨਾ ਹੁੰਦਾ ਹੈ, ਜਿਸ ਨੂੰ ਖਾਣ ਨਾਲ ਡਾਈਜੇਸ਼ਨ ਤੋਂ ਲੈ ਕੇ ਸ਼ੂਗਰ ਤੱਕ ਕਈ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ 

Raw Banana Benifits

* ਕੱਚੇ ਕੇਲੇ `ਚ ਪੋਟਾਸ਼ੀਅਮ ਅਤੇ ਐਂਟੀ ਆਕਸੀਡੇਂਟ ਬਹੁਤ ਪਾਇਆ ਜਾਂਦਾ ਹੈ। ਕੱਚੇ ਕੇਲੇ ਦੀ ਸਬਜ਼ੀ ਖਾਣ ਨਾਲ ਦਿਨ ਭਰ ਚੁਸਤੀ ਬਣੀ ਰਹਿੰਦੀ ਹੈ।

Raw Banana Benifits

* ਕੱਚਾ ਕੇਲਾ ਖਾਣਾ ਕਬਜ਼ ਨੂੰ ਵੀ ਦੂਰ ਹੁੰਦੀ ਹੈ। ਕੱਚਾ ਕੇਲਾ ਅੰਤੜੀਆਂ ਨੂੰ ਸਾਫ ਕਰਦਾ ਹੈ। ਇਸ ਨਾਲ ਜੋ ਮਲ ਜਮ੍ਹਾਂ ਰਹਿੰਦਾ ਹੈ, ਉਹ ਬਾਹਰ ਨਿਕਲ ਜਾਂਦਾ ਹੈ  

Raw Banana Benifits

* ਕੱਚਾ ਕੇਲਾ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। 

Raw Banana Benifits

* ਇਸ `ਚ ਭਰਪੂਰ ਮਾਤਰਾ `ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਜਿਨ੍ਹਾਂ ਨੂੰ ਜਿ਼ਆਦਾ ਭੁੱਖ ਲੱਗਣ ਦੀ ਸਮੱਸਿਆ ਹੋਵੇ ਉਨ੍ਹਾਂ ਨੂੰ ਵੀ ਕੱਚਾ ਕੇਲਾ ਖਾਣਾ ਚਾਹੀਦਾ। ਇਹ ਪੇਟ ਨੂੰ ਭਰਿਆ ਰੱਖਦਾ ਹੈ ਅਤੇ ਦੇਰ ਤੱਕ ਭੁੱਖ ਨਹੀਂ ਲੱਗਣ ਦਿੰਦਾ।

Raw Banana Benifits

* ਕੇਲੇ ਵਿੱਚ ਫਾਈਬਰ ਹੁੰਦਾ ਹਨ ਜੋ ਬੇਲੋੜਾ ਫੈਟ ਸੈੱਲਾਂ ਅਤੇ ਅਸ਼ੁੱਧੀਆਂ ਨੂੰ ਸਾਫ਼ ਕਰਨ ਵਿੱਚ ਮਦਦਗਾਰ ਹੁੰਦੇ ਹਨ ਅਤੇ ਭਾਰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਵੀ ਆਪਣਾ ਭਾਰ ਆਸਾਨੀ ਨਾਲ ਘੱਟ ਕਰਨਾ ਚਾਹੁੰਦੇ ਹੈ ਤਾਂ ਕੱਚੇ ਕੇਲੇ ਦਾ ਸੇਵਨ ਕਰੋ। 

Raw Banana Benifits

* ਇੱਕ ਰਿਸਰਚ ਵਿੱਚ ਦੱਸਿਆ ਗਿਆ ਹੈ ਕਿ ਕੱਚੇ ਕੇਲੇ ਵਿੱਚ ਐਮੀਨੋ ਐਸਿਡ ਪਾਇਆ ਜਾਂਦਾ ਹੈ, ਜੋ ਦਿਮਾਗ਼ ਵਿੱਚ ਹੋਣ ਵਾਲੇ ਰਾਸਾਇਨਿਕ ਤਬਦੀਲੀ ਨੂੰ ਸੰਤੁਲਿਤ ਕਰਨ ਦਾ ਕੰਮ ਕਰਦਾ ਹੈ।

The post ਅੰਤੜੀਆਂ ਨੂੰ ਸਾਫ਼ ਕਰਦਾ ਹੈ ‘ਕੱਚਾ ਕੇਲਾ’ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਅੰਤੜੀਆਂ ਨੂੰ ਸਾਫ਼ ਕਰਦਾ ਹੈ ‘ਕੱਚਾ ਕੇਲਾ’

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×