Get Even More Visitors To Your Blog, Upgrade To A Business Listing >>

ਮੋਦੀ ਖ਼ਿਲਾਫ਼ ਚੋਣ ਲੜ ਰਹੇ ਤੇਜ ਬਹਾਦੁਰ ਦੀ ਨਾਮਜ਼ਦਗੀ ਹੋਈ ਰੱਦ

BSF Jawan Tej Bahadur Yadav: ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ ‘ਚ ਰਹਿਣ ਵਾਲੇ ਇੱਕ ਪਰਿਵਾਰ ਨੂੰ ਬਿਜਲੀ ਵਿਭਾਗ ਨੇ ਵੱਡਾ ਝੱਟਕਾ ਦਿੱਤਾ ਹੈ। ਝੱਟਕਾ ਵੀ ਇਹੋ ਜਿਹਾ ਕਿ ਸੁਣਨ ਵਾਲੇ ਦੇ ਹੋਸ਼ ਉੱਡ ਜਾਣ। ਦਰਅਸਲ ਵਿਭਾਗ ਨੇ ਇੱਥੋਂ ਦੇ ਰਹਿਣ ਵਾਲੇ ਤਿਆਗੀ ਪਰਿਵਾਰ ਨੂੰ ਬਿਜਲੀ ਬਿੱਲ ਭੇਜਿਆ ਹੈ, ਬਿੱਲ ਵੀ ਕੋਈ ਹਜ਼ਾਰ ਦੋ ਹਜ਼ਾਰ ਜਾ ਲੱਖ ਦਾ ਨਹੀਂ ਹੈ ਪੂਰੇ 103 ਕਰੋੜ ਦਾ ਹੈ।  ਇਸ ਬਿੱਲ ਨੂੰ ਦੇਖ ਕੇ ਪੂਰੇ ਪਰਿਵਾਰ ਦੇ ਪੈਰੋਂ ਹੇਠਾਂ ਜ਼ਮੀਨ ਖਿਸਕ ਗਈ

BSF jawan Tej Bahadur Yadav
BSF jawan Tej Bahadur Yadav

।ਇਹ ਪਰਿਵਾਰ 175 ਗਜ਼ ਦੇ ਮਕਾਨ ਵਿਚ ਰਹਿੰਦਾ ਹੈ ਪਰ ਉਨ੍ਹਾਂ ਨੂੰ 2 ਤੋਂ 3 ਹਜ਼ਾਰ ਬਿੱਲ ਆਉਂਦਾ ਹੈ। ਘਰ ਦੇ ਮਾਲਕ ਐੱਸ. ਪੀ. ਤਿਆਗੀ ਨੇ ਕਿਹਾ ਕਿ ਪਿਛਲੀ ਵਾਰ ਜਨਵਰੀ ‘ਚ 35 ਹਜ਼ਾਰ ਬਿੱਲ ਆਇਆ, ਜਿਸ ਨੂੰ ਉਨ੍ਹਾਂ ਨੇ ਅਦਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਫਰਵਰੀ ਮਹੀਨੇ 12 ਲੱਖ ਦਾ ਬਿੱਲ ਆਇਆ। ਐੱਸ. ਪੀ. ਤਿਆਗੀ ਨੇ ਕਿਹਾ ਕਿ ਉਹ ਬਿਜਲੀ ਵਿਭਾਗ ਦੇ ਚੱਕਰ ਕੱਟ ਰਹੇ ਹਨ ਪਰ ਹੱਥ ਨਿਰਾਸ਼ਾ ਲੱਗੀ। ਹੁਣ ਉਨ੍ਹਾਂ ਨੂੰ 103 ਕਰੋੜ ਰੁਪਏ ਦਾ ਬਿੱਲ ਭੇਜਿਆ ਗਿਆ।

BSF jawan Tej Bahadur Yadav
BSF jawan Tej Bahadur Yadav

ਹੱਦ ਤਾਂ ਉਦੋਂ ਹੋ ਗਈ ਜਦੋਂ ਵਿਭਾਗ ਦੇ ਅਧਿਕਾਰੀਆਂ ਨੇ ਇਸ ਨੂੰ ਮਜ਼ਾਕ ਵਿਚ ਲੈਂਦੇ ਹੋਏ ਇੱਥੋਂ ਤਕ ਕਹਿ ਦਿੱਤਾ ਕਿ ਅਜਿਹਾ ਤਾਂ ਹੁੰਦਾ ਹੀ ਰਹਿੰਦਾ। ਤਿਆਗੀ ਨੇ ਕਿਹਾ ਕਿ ਪਿਛਲੇ 3 ਮਹੀਨਿਆਂ ਤੋਂ ਉਹ ਵਿਭਾਗ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਹੱਥ ਨਿਰਾਸ਼ਾ ਹੀ ਲੱਗੀ ਹੈ। ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ 3 ਮਹੀਨੇ ਤਾਂ ਕੁਝ ਵੀ ਨਹੀਂ, ਬਿੱਲ ਨੂੰ ਠੀਕ ਕਰਨ ਲਈ 6-6 ਮਹੀਨੇ ਲੱਗ ਜਾਂਦੇ ਹਨ। ਫਿਲਹਾਲ ਵਿਭਾਗ ਵਲੋਂ ਇਸ ਬਿੱਲ ਨੂੰ ਠੀਕ ਕਰਨ ਲਈ ਕੋਈ ਭਰੋਸਾ ਨਹੀਂ ਦਿੱਤਾ।

The post ਮੋਦੀ ਖ਼ਿਲਾਫ਼ ਚੋਣ ਲੜ ਰਹੇ ਤੇਜ ਬਹਾਦੁਰ ਦੀ ਨਾਮਜ਼ਦਗੀ ਹੋਈ ਰੱਦ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮੋਦੀ ਖ਼ਿਲਾਫ਼ ਚੋਣ ਲੜ ਰਹੇ ਤੇਜ ਬਹਾਦੁਰ ਦੀ ਨਾਮਜ਼ਦਗੀ ਹੋਈ ਰੱਦ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×