Get Even More Visitors To Your Blog, Upgrade To A Business Listing >>

ਡੈਨਮਾਰਕ ਦਾ ਸਭ ਤੋਂ ਅਮੀਰ ਬੰਦਾ ਪੈਸੇ ਹੋਣ ਦੇ ਬਾਵਜੂਦ ਰਾਤੋ-ਰਾਤ ਹੋਇਆ ਇੰਝ ਹੋਇਆ ਗਰੀਬ

Denmark Richest Billionaire: ਸ੍ਰੀਲੰਕਾ ‘ਚ ਐਤਵਾਰ ਨੂੰ ਈਸਾਈਆਂ ਦੇ ਤਿਉਹਾਰ ਈਸਟਰ ਦੇ ਮੌਕੇ ਹੋਏ ਅੱਠ ਧਮਾਕਿਆਂ ਅਤੇ ਆਤਮਘਾਤੀ ਹਮਲਿਆਂ ਨਾਲ ਘੱਟੋ-ਘੱਟ 215 ਲੋਕਾਂ ਦੀ ਮੌਤ ਹੋ ਗਈ ਅਤੇ 500 ਹੋਰ ਜ਼ਖ਼ਮੀ ਹੋ ਗਏ। ਇਹਨਾਂ ਵਿੱਚ ਡੈਨਮਾਰਕ ਦੇ ਸਭ ਤੋਂ ਅਮੀਰ ਆਦਮੀ ਐਂਡਰਸ ਹੋਲਚ ਪੋਵਲਸਨ ਦਾ ਪਰਿਵਾਰ ਉਜੜ ਗਿਆ।ਸ੍ਰੀਲੰਕਾ ਦੇ ਈਸਟਰ ਸੰਡੇ ਅਟੈਕ ‘ਚ ਉਸਨੇ ਆਪਣੇ ਚਾਰ ਵਿੱਚੋਂ ਤਿੰਨ ਬੱਚਿਆਂ ਨੂੰ ਗਵਾ ਦਿੱਤਾ। ਸੋਮਵਾਰ ਨੂੰ ਪੋਵਲਸਨ ਦੀ ਫੈਸ਼ਨ ਫਰਮ ਦੇ ਬੁਲਾਰੇ ਵਲੋਂ ਇਸ ਦੀ ਸੂਚਨਾ ਦਿੱਤੀ ਗਈ

Denmark Richest Billionaire
Denmark Richest Billionaire

ਹਾਲਾਂਕਿ ਬੁਲਾਰੇ ਵਲੋਂ ਇਸਤੇ ਹੋਰ ਜਾਣਕਾਰੀ ਹਜੇ ਨਹੀਂ ਦਿੱਤੀ ਗਈ , ਪਰ ਇੱਕ ਮੀਡੀਆ ਰਿਪੋਰਟ ਮੁਤਾਬਕ ਪੋਵਲਸਨ ਪਰਿਵਾਰ ਆਪਣੀਆਂ ਛੁੱਟੀਆਂ ਮਨਾਉਣ ਗਿਆ ਸ੍ਰੀਲੰਕਾ ਗਿਆ ਸੀ। ਦੱਸ ਦੇਈਏ ਕਿ ਪੋਵਲਸਨ ਫੈਸ਼ਨ ਫਰਮ ਬੈਸਟਸੇਲਰ ਦੇ ਮਾਲਕ ਹਨ ਜਿਸ ‘ਚ VERO MODA ਅਤੇ JACK & JONES ਵਰਗੇ ਬ੍ਰਾਂਡ ਸ਼ਾਮਲ ਹਨ।

Denmark Richest Billionaire
Denmark Richest Billionaire

ਇਸ ਦੇ ਨਾਲ ਨਾਲ  , ਐਂਡਰਸ ਹੋਲਚ ਪੋਵਲਸਨ ਦੀ ਜ਼ਾਲੈਂਡੋ , ਆਨਲਾਈਨ ਰਿਟੇਲਰ ਅਸੋਸ ‘ਚ ਵੀ ਹਿੱਸੇਦਾਰੀ ਹੈ । FORBES ਮੁਤਾਬਕ ਪੋਵਲਸਨ ਸਕਾਟਲੌਂਡ ‘ਚ 1 % ਤੋਂ ਵੀ ਜ਼ਿਆਦਾ ਜ਼ਮੀਨ ਉਹਨਾਂ ਕੋਲ ਹੈ।

The post ਡੈਨਮਾਰਕ ਦਾ ਸਭ ਤੋਂ ਅਮੀਰ ਬੰਦਾ ਪੈਸੇ ਹੋਣ ਦੇ ਬਾਵਜੂਦ ਰਾਤੋ-ਰਾਤ ਹੋਇਆ ਇੰਝ ਹੋਇਆ ਗਰੀਬ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਡੈਨਮਾਰਕ ਦਾ ਸਭ ਤੋਂ ਅਮੀਰ ਬੰਦਾ ਪੈਸੇ ਹੋਣ ਦੇ ਬਾਵਜੂਦ ਰਾਤੋ-ਰਾਤ ਹੋਇਆ ਇੰਝ ਹੋਇਆ ਗਰੀਬ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×