Get Even More Visitors To Your Blog, Upgrade To A Business Listing >>

ਬੈਕ ਸਟੇਜ ‘ਤੇ ਅਕਸ਼ੇ ਕੁਮਾਰ ਦੀ ਬਾਡੀ ‘ਤੇ ਇੰਝ ਲਗਾਈ ਗਈ ਅੱਗ, ਵੇਖੋ UNSEEN ਵੀਡੀਓ

Akshay Backstage Video: ਅਕਸ਼ੇ ਕੁਮਾਰ ਮੰਗਲਵਾਰ ਨੂੰ ਇੱਕ ਕੰਨਸਰਟ ਵਿੱਚ ਸ਼ਾਮਿਲ ਹੋਏ। ਇਹ ਕੰਨਸਰਟ ਮੁੰਬਈ ਵਿੱਚ ਹੋਇਆ। ਇਸ ਦੌਰਾਨ ਉਸ ਨੇ ਖੁਦ ਨੂੰ ਅੱਗ ਲਗਾ ਕੇ ਰੈਂਪ ਵਾਕ ਕੀਤਾ। ਉਸ ਦੀ ਰੈਂਪ ਵਾਕ ਦੀ ਤਸਵੀਰ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ।ਹੁਣ ਉਸਦੀ ਜ਼ਬਰਦਸਤ ਰੈਂਪ ਵਾਕ ਦਾ ਬੈਕ ਸਟੇਜ ਵੀਡੀਓ ਸੋਸ਼ਲ ਮੀਡੀਆ ਤੇ ਆ ਗਿਆ ਹੈ।

View this post on Instagram

#Repost @viralbhayani • • • • • Awesome video of how #akshaykumar did the 🔥 fire stunt today. Amazing 👍👍👍👍

A post shared by AKSHAY KUMAR FANS GROUP🇦🇰🇫🇬 (@akfansgroup) on

Akshay Backstage Video

ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿਸ ਤਰ੍ਹਾਂ ਅਕਸ਼ੇ  ਕੁਮਾਰ ਦੇ ਸਰੀਰ ਤੇ ਅੱਗ ਲਗਾਈ ਗਈ ਅਤੇ ਕਿਸ ਤਰ੍ਹਾਂ ਉਨ੍ਹਾਂ ਨੇ ਰੈਂਪ ਵਾਕ ਕੀਤਾ।ਵੀਡੀਓ ਵਿੱਚ ਇੱਕ ਇਨਸਾਨ ਅਕਸ਼ੇ ਦੇ ਕੱਪੜਿਆਂ ਤੇ ਅੱਗ ਲਗਾ ਕੇ ਰਿਹਾ ਹੈ।ਇਸ ਤੋਂ ਬਾਅਦ ਅਕਸ਼ੇ ਬੇਹੱਦ ਹੀ ਸ਼ਾਨਦਾਰ ਤਰੀਕੇ ਨਾਲ ਰੈਂਪ ਵਾਕ ਕਰਦੇ ਹਨ।

View this post on Instagram

#Repost @jenniferlegs • • • • • Now Thats How You Make An Entry 🔥 #AmazonPrimeVideo presents 'The End' with….. 🥁🥁🥁🥁🥁🥁🥁 #BossMan… But DON'T get me Wrong 'This is Only the Beginning' Apparently 🤪 Nothing but Adventure, Action & AK coming soon 📺 #OMG #TooHotToHandle #FireStunt #WorkWorkWorkWorkWork #NoFear 😎

A post shared by AKSHAY KUMAR FANS GROUP🇦🇰🇫🇬 (@akfansgroup) on

Akshay Backstage Video

ਇਸ ਦੌਰਾਨ ਉਹ ਕਾਫੀ ਕੂਲ ਅੰਦਾਜ਼ ਵਿੱਚ ਦਿਖਾਈ ਦਿੱਤੇ ਅਤੇ ਫਿਰ ਜਿਸ ਤਰ੍ਹਾਂ ਉਹ ਬੈਕ ਸਟਜ ਤੇ ਆਉਂਦੇ ਹਨ ਤਾਂ ਉਸਦੇ ਬਦਨ ਤੇ ਕੰਬਲ ਪਾ ਕੇ ਅੱਗ ਨੂੰ ਬੁਝਾਇਆ ਜਾਂਦਾ ਹੈ। ਇਸ ਸਟੰਟ ਦੇ ਲਈ ਅਕਸ਼ੇ ਦੀ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇੱਕ ਫੈਨ ਨੇ ਉਸ ਨੂੰ ਸੈਲਿਊਟ ਵੀ ਕੀਤਾ।

View this post on Instagram

Literally, all fired up for my association with @primevideoin’s THE END (working title). Trust me, this is only the beginning 😉 @abundantiaent

A post shared by Akshay Kumar (@akshaykumar) on

Akshay Backstage Video

ਉੱਥੇ ਕਈ ਫੈਨਜ਼ ਨੇ ਉਸ ਨੂੰ ਸਾਵਧਾਨੀ ਵਰਤਣ ਦੀ ਹਿਦਾਇਤ ਵੀ ਦਿੱਤੀ। ਇੱਕ ਯੂਜ਼ਰ ਨੇ ਲਿਖਿਆ ‘ ਇਹ ਖਤਰਨਾਕ ਹੋ ਸਕਦਾ ਹੈ, ਸੇਫਟੀ ਪਹਿਲਾਂ ਆਉਂਦੀ ਹੈ’।ਦੱਸ ਦੇਈਏ ਕਿ ਅਕਸ਼ੇ ਡਿਜੀਟਲ ਪਲੈਟਫਾਰਮ ਤੇ ਡੈਬਿਊ ਕਰਨ ਜਾ ਰਹੇ ਹਨ। ਉਹ ਅਮੇਜਨ ਪ੍ਰਾਈਮ ਦੀ ਵੈੱਬ ਸੀਰੀਜ ‘ ਦ ਐਂਡ’ ਵਿੱਚ ਨਜ਼ਰ ਆਉਣਗੇ।ਇਜ ਸਟੰਟ ਬੇਸਡ ਸ਼ੋਅ ਹੈ। ਇਸ ਕੰਨਸਰਟ ਵਿੱਚ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ।

View this post on Instagram

And we’re off to a fiery start with @primevideoIn’s THE END (working title)🔥🔥🔥 @abundantiaent

A post shared by Akshay Kumar (@akshaykumar) on

Akshay Backstage Video

ਪਰ ਅਦਾਕਾਰ ਦੇ ਇਸ ਸਟੰਟ ਤੋਂ ਉਸ ਦੀ ਪਤਨੀ ਟਵਿੰਕਲ ਖੰਨਾ ਨਾਰਾਜ਼ ਹੋ ਗਈ । ਉਨ੍ਹਾਂ ਨੇ ਟਵਿੱਟਰ ਤੇ ਆਪਣਾ ਗੁੱਸਾ ਜਾਹਿਰ ਕੀਤਾ। ਟਵਿੰਕਲ ਨੇ ਲਿਖਿਆ ਬਕਵਾਸ, ਇਹ ਸਭ ਮੈਂ ਵੇਖਿਆ , ਕਿਸ ਤਰ੍ਹਾਂ ਤੁਸੀਂ ਖੁਦ ਨੂੰ ਅੱਗ ਲਗਾਉਣ ਦਾ ਫੈਸਲਾ ਕੀਤਾ, ਘਰ ਆਓ, ਜੇਕਰ ਇਸ ਤੋਂ ਬਚ ਗਏ ਤਾਂ ਮੈਂ ਤੁਹਾਨੂੰ ਜਾਨ ਤੋਂ ਮਾਰਨ ਜਾ ਰਹੀ ਹਾਂ , ਭਗਵਾਨ ਮੇਰੀ ਮਦਦ ਕਰੋ।

View this post on Instagram

An incredible true story of valour, sacrifice & bravery – told like never before! #KesariTrailer out now. Link in bio. @parineetichopra @anurag_singh_films @karanjohar @apoorva1972 @SunirKheterpal @dharmamovies #CapeOfGoodFilms #AzureEntertainment @zeestudiosofficial #Kesari

A post shared by Akshay Kumar (@akshaykumar) on

Akshay Backstage Video

ਅਕਸ਼ੇ ਨੇ ਇਸ ਟਵੀਟ ਦਾ ਜਵਾਬ ਦਿੱਤਾ।ਵਰਕਫਰੰਟ ਦੀ ਗੱਲ ਕਰੀਏ ਤਾਂ ਅਕਸ਼ੇ ਦੀ ਫਿਲਮ ਕੇਸਰੀ ਸਿਨੇਮਾ ਘਰਾਂ ਵਿੱਚ 21 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਅਕਸ਼ੇ ਕੁਮਾਰ ਇਸ ਫਿਲਮ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਗੁਡ ਨਿਊਜ ਅਤੇ ਹਾਊਸਫੁਲ-4 ਵਿੱਚ ਵੀ ਅਕਸ਼ੇ ਕੁਮਾਰ ਨਜ਼ਰ ਆਉਣਗੇ।

The post ਬੈਕ ਸਟੇਜ ‘ਤੇ ਅਕਸ਼ੇ ਕੁਮਾਰ ਦੀ ਬਾਡੀ ‘ਤੇ ਇੰਝ ਲਗਾਈ ਗਈ ਅੱਗ, ਵੇਖੋ UNSEEN ਵੀਡੀਓ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਬੈਕ ਸਟੇਜ ‘ਤੇ ਅਕਸ਼ੇ ਕੁਮਾਰ ਦੀ ਬਾਡੀ ‘ਤੇ ਇੰਝ ਲਗਾਈ ਗਈ ਅੱਗ, ਵੇਖੋ UNSEEN ਵੀਡੀਓ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×