Get Even More Visitors To Your Blog, Upgrade To A Business Listing >>

ਹਾਲੀਵੁਡ ਪ੍ਰੀਮੀਅਰ ‘ਤੇ ਬੇਕਾਬੂ ਹੋਏ ਪ੍ਰਿਯੰਕਾ-ਨਿਕ, ਖੁੱਲ੍ਹੇਆਮ ਕੀਤਾ kiss, ਵਾਇਰਲ ਹੋਈ ਵੀਡੀਓ

Hollywood World Premiere: ਪ੍ਰਿਯੰਕਾ ਚੋਪੜਾ ਦੀ ਤੀਜੀ ਹਾਲੀਵੁਡ ਫਿਲਮ ‘ਇਜ ਨਾਟ ਇਟ ਰੋਮਾਂਟਿਕ’ ਵੈਲੇਂਟਾਈਨ ਡੇਅ ਦੇ ਦਿਨ ਰਿਲੀਜ਼ ਹੋਣ ਵਾਲੀ ਹੈ। ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਫਿਲਮ ਦੇ ਪ੍ਰਮੋਸ਼ਨ ਵਿੱਚ ਬਿਜੀ ਹੈ।ਲਾਸ ਐਜੇਂਲਿਸ ਵਿੱਚ ਫਿਲਮ ਦਾ ਪ੍ਰੀਮੀਅਰ ਰੱਖਿਆ ਗਿਆ।ਜਿੱਥੇ ਅਦਾਕਾਰਾ ਨਿਕ ਜੋਨਸ ਦੇ ਨਾਲ ਪਹੁੰਚੇ।

Hollywood World Premiere
Hollywood World Premiere

ਦੋਹਾਂ ਨੇ ਮੀਡੀਆ ਦੇ ਕੈਮਰਿਆਂ ਦੇ ਨਾਲ ਵਿੱਚ ਪੋਜ ਦਿੱਤਾ। ਇਸ ਵਿੱਚ ਪ੍ਰਿਯੰਕਾ ਚੋਪੜਾ ਨੇ ਰੋਮਾਂਟਿਕ ਹੁੰਦੇ ਹੋਏ ਨਿਕ ਨੂੰ ਲਿਪ ਕਿੱਸ ਕੀਤਾ।ਕਪਲ ਦਾ ਇਹ ਕਿਸਿੰਗ ਵੀਡੀਓ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ। ਪ੍ਰੀਮੀਅਰ ਵਿੱਚ ਹਾਲੀਵੁਡ ਦੇ ਨਾਮੀ ਸਿਤਾਰਿਆਂ ਨੇ ਮੌਜੂਦਗੀ ਦਰਜ ਕਰਵਾਈ।

View this post on Instagram

Lovebirds #nickyanka @nickjonas @priyankachopra

A post shared by NPForever😍❤❤😍 (@nickyanka_forever) on

Hollywood World Premiere

ਇਸ ਵਿੱਚ ਮਾਈਲੀ ਸਾਇਰਸ, ਰਾਬੇਲ ਵਿਲਸਨ ਵਰਗੇ ਸਰੀਖੇ ਸਿਤਾਰੇ ਸ਼ਾਮਿਲ ਸਨ ਪਰ ਨਿਕ-ਪ੍ਰਿਯੰਕਾ ਦੇ ਖੁਲੇ੍ਹਆਮ ਇਜਹਾਰ-ਏ-ਇਸ਼ਕ ਨੇ ਸਾਰਾ ਅਟੈਸ਼ਨ ਆਪਣੇ ਵੱਲ ਖਿੱਚ ਲਿਆ।ਦੋਹਾਂ ਇੱਕ ਦੂਜੇ ਦਾ ਹੱਥ ਫੜੇ ਹੋਏ ਪ੍ਰੀਮੀਅਰ ਵਿੱਚ ਪਹੁੰਚੇ। ਤਸਵੀਰਾਂ ਵਿੱਚ ਪ੍ਰਿਯੰਕਾ ਕਾਫੀ ਸਟਨਿੰਗ ਲਗ ਰਹੀ ਹੈ।

View this post on Instagram

Reposted from @rebelwilson – I mean how many fierce/fun poses can @priyankachopra & I deliver in 8 seconds!! At least 8! 💕 – #regrann

A post shared by NPForever😍❤❤😍 (@nickyanka_forever) on


Hollywood World Premiere

ਉਨ੍ਹਾਂ ਨੇ ਆਫ ਸ਼ਾਲਡਰ ਆਲਿਵ ਗ੍ਰੀਨ-ਪਿੰਕ ਕਾਮਬੀਨੇਸ਼ਨ ਦਾ ਗਾਊਨ ਪਾਇਆ , ਉੱਥੇ ਨਿਕ ਆਲਿਵ ਗ੍ਰੀਨ ਪੈਂਟ ਅਤੇ ਬਲੇਜਰ ਵਿੱਚ ਹੈਂਡਸਮ ਲੱਗ ਰਹੇ ਸਨ। ਮੀਡੀਆ ਨੂੰ ਪਜ ਦਿੰਦੇ ਹੋਏ ਦੋਵੇਂ ਕਾਫੀ ਖੁਸ਼ ਨਜ਼ਰ ਆਏ। ਫਿਲਮ ਇਜ ਨਾਟ ਇਟ ਰੋਮਾਂਟਿਕ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ।

View this post on Instagram

Reposted from @priyankachopra – Happiness and love all around. So proud of you @rebelwilson it’s so amazing to see a woman in Hollywood literally make and star in a movie of her dreams. I wish you the best in your first production! You are such a delight and an inspiration to so many girls around the world! I wish #isntitromantic the best! @straussschulson you out did your self! @andybovine You made me laugh even on days nothing was funny…@liamhemsworth You are hysterical in the movie and were missed! But the beautiful @mileycyrus represented you really well…feel better! @brandontakespictures and @bettygilpin you made this so much fun!! The team at New Line…Gina, Gia, and Grant, and the crew…thank you for a great time! This is the date night movie you want to see with your loved ones! Get ready for love and laughter! #13thfeb @nickjonas I love you – #regrann

A post shared by NPForever😍❤❤😍 (@nickyanka_forever) on


Hollywood World Premiere

ਇਸ ਵਿੱਚ ਪ੍ਰਿਯੰਕਾ ਯੋਗਾ ਟ੍ਰੇਨਰ ਇਸਾਬੇਲਾ ਦੇ ਰੋਲ ਵਿੱਚ ਦਿਖਾਈ ਦੇਵੇਗੀ। ਫਿਲਮ ਨੂੰ ਟੋਡ ਸਟ੍ਰਾਸ ਨੇ ਡਾਇਰੈਕਟ ਕੀਤਾ ਹੈ। ਫਿਲਮ ਇਜ ਨਾਟ ਇਟ ਰੋਮਾਂਟਿਕ ਭਾਰਤ ਵਿੱਚ ਨੈਟਫਲਿਕਸ ਤੇ 28 ਫਰਵਰੀ ਨੂੰ ਰਿਲੀਜ਼ ਹੋਵੇਗੀ। ਅਮਰੀਕਾ ਅਤੇ ਕਨਾਡਾ ਨੂੰ ਛੱਡ ਕੇ ਬਾਕੀ ਦੁਨੀਆ ਵਿੱਚ ਵੀ ਇਹ ਫਿਲਮ ਇਸ ਸਨਿ ਰਿਲੀਜ਼ ਕੀਤੀ ਜਾਵੇਗੀ।

View this post on Instagram

Reposted from @hollywoodreporter – Isn't it romantic? ❤ @gettyentertainment – #regrann

A post shared by NPForever😍❤❤😍 (@nickyanka_forever) on


Hollywood World Premiere

ਪ੍ਰਿਯੰਕਾ ਦੀ ਪਹਿਲੀ 2 ਫਿਲਮਾਂ ਬੇਵਾਚ ਅਤੇ ਅ ਕਿਡ ਲਾਈਕ ਜੇਕ ਸੀ। ਉੱਥੇ ਬਾਲੀਵੁਡ ਵਿੱਚ ਅਦਾਕਾਰਾ ਫਿਲਮ ਦ ਸਕਾਈ ਇਜ ਪਿੰਕ ਤੋਂ ਕਮਬੈਕ ਕਰੇਗੀ। ਇਸ ਵਿੱਚ ਉਨ੍ਹਾਂ ਦੇ ਓਪੋਜਿਟ ਫਰਹਾਨ ਅਖਤਰ ਅਤੇ ਜਾਇਰਾ ਵਸੀਮ ਨਜ਼ਰ ਆਉਣਗੇ।

View this post on Instagram

Oh that sweet soft kiss 😍😍😍😍😍😍😍😍😍 Couple Goals 👫💘 #Nickjonas #PriyankaChopra #NickYanka #KatrinaKaif #sidharthmalhotra #sidrina #Varia #sonakshisinha #salmankhan #ShahRukhKhan #DeepikaPadukone #varundhawan #parineetichopra #adityaroykapoor #karanjohar #aamirkhan #amitabhbachchan #fatimasanashaikh #anushkasharma #isntitromantic

A post shared by Analasha Saikia (@analashasaikia) on


Hollywood World Premiere

ਜਦੋਂ ਤੋਂ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਨਿਕ ਜੋਨਸ ਦੇ ਨਾਲ ਰਿਸ਼ਤਾ ਜੋੜਿਆ ਹੈ ਉਦੋਂ ਤੋਂ ਉਹ ਲਗਾਤਾਰ ਕਿਸੇ ਨਾ ਕਿਸੇ ਕਾਰਨ ਤੋਂ ਸੁਰਖੀਆਂ ਵਿੱਚ ਬਣੀ ਹੋਈ ਹੈ।ਇੱਕ ਵਾਰ ਫਿਰ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

View this post on Instagram

Nickyanka at the premier of "Isn't it romantic" 😍💞😍💞 Power Couple 👫❤ #PriyankaChopra #Nickjonas #NickYanka #KatrinaKaif #sidharthmalhotra #sidrina #Varia #sonakshisinha #salmankhan #ShahRukhKhan #DeepikaPadukone #varundhawan #parineetichopra #adityaroykapoor #karanjohar #aamirkhan #amitabhbachchan #fatimasanashaikh #anushkasharma

A post shared by Analasha Saikia (@analashasaikia) on


Hollywood World Premiere

ਸੋਸ਼ਲ ਮੀਡੀੳਾ ਤੇ ਇਨ੍ਹਾਂ ਦਿਨੀਂ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ।ਜਿਸ ਵਿੱਚ ਇਹ ਦੋਵੇਂ ਖੁਲੇਆਮ ਇੱਕ ਦੂਜੇ ਨੂੰ ਕਿੱਸ ਕਰਦੇ ਦਿਖਾਈ ਦਿੱਤੇ। ਇੰਟਰਨੈੱਟ ਤੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦਾ ਇਹ ਵੀਡੀਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Hollywood World Premiere
Hollywood World Premiere

The post ਹਾਲੀਵੁਡ ਪ੍ਰੀਮੀਅਰ ‘ਤੇ ਬੇਕਾਬੂ ਹੋਏ ਪ੍ਰਿਯੰਕਾ-ਨਿਕ, ਖੁੱਲ੍ਹੇਆਮ ਕੀਤਾ kiss, ਵਾਇਰਲ ਹੋਈ ਵੀਡੀਓ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਹਾਲੀਵੁਡ ਪ੍ਰੀਮੀਅਰ ‘ਤੇ ਬੇਕਾਬੂ ਹੋਏ ਪ੍ਰਿਯੰਕਾ-ਨਿਕ, ਖੁੱਲ੍ਹੇਆਮ ਕੀਤਾ kiss, ਵਾਇਰਲ ਹੋਈ ਵੀਡੀਓ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×