Get Even More Visitors To Your Blog, Upgrade To A Business Listing >>

ਵਿਆਹ ਦੇ 3 ਮਹੀਨੇ ਬਾਅਦ ਹੀ ਰਣਵੀਰ ਨੂੰ ਹੋਇਆ ਰਾਖੀ ਸਾਵੰਤ ਨਾਲ ਪਿਆਰ, ਖੁੱਲ੍ਹੇਆਮ ਕਿਹਾ ਅਜਿਹਾ

Ranveer Singh Bhavnani:ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ਨੂੰ ਅਜੇ 1 ਮਹੀਨੇ ਹੀ ਹੋਏ ਹਨ। ਇੰਨੀ ਜਲਦੀ ਰਣਵੀਰ ਸਿੰਗ ਨੂੰ ਇੱਕ ਹੋਰ ਅਦਾਕਾਰਾ ਨਾਲ ਪਿਆਰ ਹੋ ਗਿਆ। ਜੇਕਰ ਤੁਸੀਂ ਇਸ ਅਦਾਕਾਰਾ ਦਾ ਨਾਮ ਜਾਣੋਗੇ ਤਾਂ ਹੋਰ ਵੀ ਜਿਆਦਾ ਹੈਰਾਨੀ ਹੋਵੇਗੀ। ਇਹ ਅਦਾਕਾਰਾ ਕੋਈ ਹੋਰ ਨਹੀਂ ਬਲਕਿ ਰਾਖੀ ਸਾਵੰਤ ਹੈ।ਰਣਵੀਰ ਸਿੰਘ ਦੀ ਅਪਕਮਿੰਗ ਫਿਲਮ ਗਲੀ ਬੁਆਏ 14 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ।

Ranveer Singh Bhavnani
Ranveer Singh Bhavnani

ਇਸ ਫਿਲਮ ਨੂੰ ਲੈ ਕੇ ਉਹ ਚਰਚਾ ਵਿੱਚ ਬਣੇ ਹੋਏ ਹਨ। ਰਣਵੀਰ ਸਿੰਘ ਨੇ ਟ੍ਰੇਡ ਐਨਾਲਿਸਟ ਕੋਮਲ ਨਹਾਟਾ ਦੇ ਚੈੱਟ ਸ਼ੋਅ ਵਿੱਚ ਕਈ ਰਾਜ਼ ਖੋਲ੍ਹੇ।ਇੱਥੇ ਹੀ ਰਣਵੀਰ ਨੇ ਰਾਖੀ ਨਾਲ ਆਪਣੇ ਪਿਆਰ ਦਾ ਇਜਹਾਰ ਕੀਤਾ। ਇਹ ਚੈੱਟ ਸ਼ੋਅ ਐਤਵਾਰ ਨੂੰ ਪ੍ਰਸਾਰਿਤ ਹੋਇਆ ਸੀ।

Ranveer Singh Bhavnani
Ranveer Singh Bhavnani

ਚੈਟ ਸ਼ੋਅ ਵਿੱਚ ਰਣਵੀਰ ਸਿੰਘ ਨੇ ਹੋਸਟ ਕੋਮਲ ਨਾਹਟਾ ਦੇ ਨਾਲ ਪੁੱਛਿਆ ਕਿ ਹੁਣ ਤੱਕ ਲਏ ਇੰਟਰਵਿਊ ਵਿੱਚ ਸਭ ਤੋਂ ਬੁਰਾ ਸੈਲੀਬ੍ਰੇਟੀ ਕੌਣ ਸੀ।ਨਾਹਟਾ ਨੇ ਰਾਖੀ ਸਾਵੰਤ ਦਾ ਨਾਮ ਲਿਆ।ਉਦੋਂ ਹੀ ਰਣਵੀਰ ਨੇ ਕਿਹਾ ਕਿ ਰਾਖੀ ਰਾਕਸਟਾਰ ਹੈ। ਇੰਨਾ ਹੀ ਨਹੀਂ ਰਣਵੀਰ ਨੇ ਰਾਖੀ ਨੂੰ ਆਈ ਲਵ ਯੂ ਵੀ ਕਹਿ ਦਿੱਤਾ। ਹਾਲਾਂਕਿ ਰਣਵੀਰ ਨੇ ਇਹ ਸਭ ਮਜ਼ਾਕ ਵਿੱਚ ਕਿਹਾ।

Ranveer Singh Bhavnani
Ranveer Singh Bhavnani

ਦੱਸ ਦੇਈਏ ਕਿ 69ਵੇਂ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਜੋਯਾ ਅਖਤਰ ਦੀ ਗਲੀ ਬੁਆਏ ਦਾ ਪ੍ਰੀਮੀੳਰ ਰੱਖਿਆ ਗਿਆ ਸੀ।ਇਸ ਮੌਕੇ ਤੇ ਫਿਲਮ ਦੀ ਪੂਰੀ ਟੀਮ ਜਰਮਨੀ ਪਹੁੰਚੀ। ਦੇਸ਼ ਤੋਂ ਬਾਅਦ ਵਿਦੇਸ਼ ਵਿੱਚ ਵੀ ਰਣਵੀਰ ਨੇ ਆਪਣੀ ਫਿਲਮ ਦੇ ਫੇਮਸ ਟ੍ਰੈਕ ਆਪਣਾ ਟਾਈਮ ਆਏਗਾ ਤੇ ਲਾਈਵ ਪਰਫਾਰਮ ਕਰਕੇ ਫੈਨਜ਼ ਦਾ ਦਿਲ ਜਿੱਤ ਲਿਆ।

Ranveer Singh Bhavnani
Ranveer Singh Bhavnani

ਦੱਸ ਦੇਈਏ ਕਿ ਗਲੀ ਬੁਆਏ 14 ਫਰਵਰੀ ਯਾਨੀ ਵੈਲੇਂਟਾਈਨ ਡੇਅ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਗਲੀ ਬੁਆਏ ਵਿੱਚ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਜੋਰਦਾਰ ਜੋੜੀ ਨਜ਼ਰ ਆਵੇਗੀ। ਫਿਲਮ ਰਿਲੀਜ਼ ਤੋਂ ਪਹਿਲਾਂ ਬਾਲੀਵੁਡ ਨੇ ਗਲੀ ਬੁਆਏ ਨੂੰ ਲੈ ਕੇ ਆਪਣੇ ਰਿਵਿਊ ਦੇ ਦਿੱਤੇ ਹਨ। ਬਾਲੀਵੁਡ ਦੇ ਸਿਤਾਰੇ ਟਵਿੱਟਰ ਤੇ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਫਿਲਮ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

Ranveer Singh Bhavnani
Ranveer Singh Bhavnani

ਮਿਊਜਿਕ ਡਾਇਰੈਕਟਰ ਸ਼ੰਕਰ ਮਹਾਦੇਵਨ ਨੇ ਤਾਂ ਜੋਯਾ ਅਖਤਰ ਦੀ ਫਿਲਮ ਨੂੰ ਮਾਸਟਰਪੀਸ ਦੱਸਿਆ ਹੈ। ਬਾਲੀਵੁਡ ਅਦਾਕਾਰ ਰਾਹੁਲ ਬੋਸ ਅਤੇ ਦਿਵਿੱਆ ਦੱਤਾ ਨੇ ਵੀ ਗਲੀ ਬੁਆਏ ਦੀ ਜਮ ਕੇ ਤਾਰੀਫ ਕੀਤੀ ਹੈ। ਗਲੀ ਬੁਆਏ ਨੂੰ ਲੈ ਕੇ ਟਵਿੱਟਰ ਤੇ ਖੂਬ ਰਿਐਕਸ਼ਨ ਦੇ ਰਹੇ ਹਨ।

Ranveer Singh Bhavnani
Ranveer Singh Bhavnani

The post ਵਿਆਹ ਦੇ 3 ਮਹੀਨੇ ਬਾਅਦ ਹੀ ਰਣਵੀਰ ਨੂੰ ਹੋਇਆ ਰਾਖੀ ਸਾਵੰਤ ਨਾਲ ਪਿਆਰ, ਖੁੱਲ੍ਹੇਆਮ ਕਿਹਾ ਅਜਿਹਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਵਿਆਹ ਦੇ 3 ਮਹੀਨੇ ਬਾਅਦ ਹੀ ਰਣਵੀਰ ਨੂੰ ਹੋਇਆ ਰਾਖੀ ਸਾਵੰਤ ਨਾਲ ਪਿਆਰ, ਖੁੱਲ੍ਹੇਆਮ ਕਿਹਾ ਅਜਿਹਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×