Get Even More Visitors To Your Blog, Upgrade To A Business Listing >>

‘ਖਤਰੋਂ ਕੇ ਖਿਲਾੜੀ’ ਵਿੱਚ ਵਿਕਾਸ ਨੇ ਲਏ ਡ੍ਰਗਜ਼, ਮੇਕਰਜ਼ ਨੇ ਲਿਆ ਇਹ ਵੱਡਾ ਫੈਸਲਾ

Fear Factor India: ਪਾਪੂਲਰ ਸਟੰਟ ਰਿਐਲਿਟੀ ਸ਼ੋਅ ਖਤਰੋਂ ਕੇ ਖਿਲਾੜੀ-9 ਵਿੱਚ ਵਿਕਾਸ ਗੁਪਤਾ ਸ਼ੁਰੂਆਤ ਤੋਂ ਚਰਚਾ ਵਿੱਚ ਬਣੇ ਹੋਏ ਹਨ। ਬਿੱਗ ਬੌਸ 11 ਦੇ ਮਾਸਟਰਮਾਈਂਡ ਵਿਕਾਸ ਖਤਰੋਂ ਕੇ ਖਿਲਾੜੀ 9 ਵਿੱਚ ਆਪਣੀ ਹਰਕਤਾਂ ਦੇ ਕਾਰਨ ਤੋਂ ਫੈਨਜ਼ ਨੂੰ ਨਿਰਾਸ਼ ਕਰ ਰਹੇ ਹਨ। ਉਹ ਕਈ ਵਾਰ ਸ਼ੋਅ ਵਿੱਚ ਹੋਸਟ ਰੋਹਿਤ ਸ਼ੈੱਟੀ ਤੋਂ ਕਈ ਵਾਰ ਗਾਲਾਂ ਖਾ ਚੁੱਕੇ ਹਨ। ਆਉਣ ਵਾਲੇ ਐਪੀਸੋਡ ਵਿੱਚ ਵਿਕਾਸ ਨੂੰ ਸ਼ੋਅ ਤੋਂ ਐਲੀਮੀਨੇਟ ਕਰ ਦਿੱਤਾ ਜਾਵੇਗਾ।

Fear Factor India
Fear Factor India

ਇਸਦਾ ਕਾਰਨ ਵੀ ਹੈਰਾਨ ਕਰ ਦੇਣ ਵਾਲਾ ਹੈ।ਦੱਸ ਦੇਈਏ ਕਿ ਵਿਾਕਸ ਨੇ ਸ਼ੋਅ ਵਿੱਚ ਡ੍ਰਗਜ਼ ਲਿਆ , ਜਿਸ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਹੋਣਾ ਪਵੇਗਾ। ਡ੍ਰਗਜ਼ ਲੈਣ ਦੀ ਗੱਲ ਨੂੰ ਖੁਦ ਵਿਕਾਸ ਨੇ ਕੰਨਫਰਮ ਕੀਤਾ ਹੈ। 12 ਸਕਸੈਸਫੁਲ ਐਪੀਸੋਡ ਵਿੱਚ ਖਤਰਿਆਂ ਨਾਲ ਲੜਨ ਤੋਂ ਬਾਅਦ ਵਿਕਾਸ ਨੂੰ ਸ਼ੋਅ ਤੋਂ ਬਾਹਰ ਜਾਣਾ ਪਵੇਗਾ।

Fear Factor India
Fear Factor India

ਖਬਰਾਂ ਅਨੁਸਾਰ ਰੋਹਿਤ ਸ਼ੈੱਟੀ ਨੂੰ ਮਾਲੂਮ ਪਵੇਗਾ ਕਿ ਵਿਕਾਸ ਚੁਪਚਪੀਤੇ ਸ਼ੋਅ ਦੇ ਦੌਰਾਨ ਪੇਨਕਿਲਰਜ਼ ਲੈ ਰਹੇ ਹਨ। ਜਿਸ ਤੋਂ ਬਾਅਦ ਰੋਹਿਤ ਸ਼ੈੱਟੀ ਨਿਯਮਾਂ ਦਾ ਉਲਘੰਣ ਕਰਨ ਤੇ ਮਾਸਟਮਾਈਂਡ ਤੇ ਭੜਕੇ। ਮੇਕਰਜ਼ ਤੋਂ ਅਜਿਹੀ ਜਾਣਕਾਰੀ ਲੁਕਾਉਣ ਤੇ ਵੀ ਲਤਾੜ ਲਗਾਈ।

Fear Factor India
Fear Factor India

ਸ਼ੋਅ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਰੋਹਿਤ ਸ਼ੈੱਟੀ ਵਿਕਾਸ ਨੂੰ ਡਾਂਟ ਰਹੇ ਹਨ। ਡਾਇਰੈਕਟਰ ਨੇ ਕਿਹਾ ਕਿ ਵਿਕਾਸ ਸਾਡੀ ਟੀਮ ਨੂੰ ਪਤਾ ਚਲਿਆ ਹੈ ਕਿ ਤੁਸੀਂ ਇੱਕ ਖਾਸ ਕਿਸਮ ਦਾ ਇੰਜੈਕਸ਼ਨ ਲੈ ਰਹੇ ਹੋਣ, ਜੋ ਬਾਕੀ ਖਿਡਾਰੀਆਂ ਦੇ ਲਈ ਗਲਤ ਹੋਵੇਗਾ, ਇਸ ਨਾਲ ਹਾਰਟ ਰੇਟ ਵੱਧਦਾ ਹੈ, ਜੇਕਰ ਸਟੰਟ ਦੇ ਦੌਰਾਨ ਕੁੱਝ ਹੋ ਜਾਂਦਾ ਤਾਂ।ਵਿਕਾਸ ਨੇ ਬਚਾਅ ਵਿੱਚ ਕਿਹਾ ਕਿ ਜੈਰ ਰੋਜਾਨਾ ਪ੍ਰੀ ਵਰਕਆਊਟ ਲੈਂਦਾ ਹੈ।ਫਿਰ ਭੜਕਦੇ ਹੋਏ ਕਹਿੰਦੇ ਹਨ ਕਿ ਤੁਸੀਂ ਮੇਰੀ ਤੇ ਆਪਣੀ ਗੱਲ ਕਰੋ, ਆਪਣੇ ਇਸ ਸ਼ੋਅ ਨੂੰ ਰਿਸਕ ਵਿੱਚ ਪਾ ਦਿੱਤਾ ਹੈ।

Fear Factor India
Fear Factor India

ਸਾਨੂੰ ਅਤੇ ਸ਼ੋਅ ਦੀ ਰੈਪੋਟੇਸ਼ਨ ਨੂੰ। ਸ਼ੋਅ ਦੀ ਸ਼ੂਟਿੰਗ ਪਿਛਲੇ ਸਾਲ ਹੀ ਹੋ ਚੁੱਕੀ ਹੈ। ਖਬਰਾਂ ਅਨੁਸਾਰ ਵਿਕਾਸ ਨੇ ਇਸ ਘਟਨਾ ਤੇ ਕਿਹਾ ਕਿ ਮੈਨੂੰ 2 ਸਾਲ ਤੋਂ ਸ਼ੋਲਡਰ ਇੰਜਰੀ ਹੈ। ਹੈਲੀਕਾਪਟਰ ਜੰਪ ਸਟੰਟ ਦੇ ਦੌਰਾਨ ਮੈਨੂੰ ਦੁਬਾਰਾ ਤੋਂ ਦਰਦ ੳੁੱਠਿਆ। ਮੈਂ ਪੇਨ ਕਿਲਰਜ਼ ਲੈ ਰਿਹਾ ਸੀ ਦਰਦ ਨੂੰ ਘੱਟ ਕਰਨ ਦੇ ਲਈ, ਮੈਨੂੰ ਖਤਰੋਂ ਕੇ ਖਿਲਾੜੀ ਦੀ ਟੀਮ ਨੂੰ ਇਸ ਪੇਨ ਦੇ ਬਾਰੇ ਵਿੱਚ ਕੁੱਝ ਨਹੀਂ ਦੱਸਿਆ ਸੀ।

Fear Factor India
Fear Factor India

ਪੇਨ ਕਿਲਰਜ਼ ਦੇ ਕਾਰਨ ਤੋੋਂ ਤੁਹਾਡੀ ਹਾਰਟ ਰੇਟ ਵੱਧਦੀ ਹੈ। ਜੋ ਕਿ ਸਟੰਟ ਦੇ ਦੌਰਾਨ ਹੋਰ ਵੱਧ ਸਕਦੀ ਹੈ।ਇਸ ਨਾਲ ਤੁਹਾਡੀ ਸਿਹਤ ਨੂੰ ਵੱਡਾ ਰਿਸਕ ਹੋ ਸਕਦਾ ਹੈ। ਮੈਨੂੰ ਪਹਿਲਾਂ ਇਸਦੇ ਬਾਰੇ ਵਿੱਚ ਨਹੀਂ ਪਤਾ ਸੀ, ਮੈਂ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ , ਜੋ ਕਿ ਸਹੀ ਵੀ ਹੈ।

Fear Factor India
Fear Factor India

ਵਿਕਾਸ ਨੇ ਕਿਹਾ ਕਿ ਸੱਟ ਨੂੰ ਲੁਕਾਉਣਾ ਮੇਰੀ ਬੇਵਕੂਫੀ ਸੀ , ਸ਼ੋਅ ਟੈਲੀਕਾਸਟ ਹੋਣ ਤੋਂ ਬਾਅਦ ਮੈਂ ਆਪਣੀ ਮਾਂ ਨਾਲ ਵਾਰ ਵਾਰ ਗਾਲਾਂ ਖਾ ਰਿਹਾ ਹਾਂ, ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਕਾਸ ਨੂੰ ਰੋਹਿਤ ਸ਼ੈਟੀ ਦੀ ਗਾਲਾਂ ਦਾ ਸਾਹਮਣਾ ਕਰਨਾ ਪਿਆ ਹੋਵੇ। ਇਸ ਵਾਰ ਖਤਰੋਂ ਕੇ ਖਿਲਾੜੀ ਵਿੱਚ ਪਹਿਲੀ ਵਾਰ ਅਜਿਹੀ ਚੀਜਾਂ ਹੋ ਰਹੀਆਂ ਹਨ, ਜਦੋਂ ਸ਼ੋਅ ਗਲਤ ਕਾਰਨਾਂ ਤੋਂ ਚਰਚਾ ਵਿੱਚ ਹੈ।

Fear Factor India
Fear Factor India

The post ‘ਖਤਰੋਂ ਕੇ ਖਿਲਾੜੀ’ ਵਿੱਚ ਵਿਕਾਸ ਨੇ ਲਏ ਡ੍ਰਗਜ਼, ਮੇਕਰਜ਼ ਨੇ ਲਿਆ ਇਹ ਵੱਡਾ ਫੈਸਲਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

‘ਖਤਰੋਂ ਕੇ ਖਿਲਾੜੀ’ ਵਿੱਚ ਵਿਕਾਸ ਨੇ ਲਏ ਡ੍ਰਗਜ਼, ਮੇਕਰਜ਼ ਨੇ ਲਿਆ ਇਹ ਵੱਡਾ ਫੈਸਲਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×