Get Even More Visitors To Your Blog, Upgrade To A Business Listing >>

ਗਣਤੰਤਰ ਦਿਵਸ ‘ਤੇ ਪਹਿਲੀ ਵਾਰ ‘ਪਰੇਡ’ ਦੀ ਕਮਾਨ ਸੰਭਾਲੇਗੀ ਮਹਿਲਾ ਆਈ.ਪੀ.ਐੱਸ.

All-Women Contingent Army Veterans: ਚੰਡੀਗੜ੍ਹ: ਗਣਤੰਤਰ ਦਿਵਸ ਦੇ ਨਜ਼ਦੀਕ ਆਉਂਦਿਆਂ ਹੀ ਹਰ ਥਾਂ ਇਸ ਲਈ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸਦੇ ਤਹਿਤ ਸੁਰੱਖਿਆ ਦੇ ਵੀ ਇੰਤਜ਼ਾਮ ਕੀਤੇ ਗਏ ਹਨ। ਉਸਦੇ ਨਾਲ ਹੀ ਪਰੇਡ ਦੀ ਤਿਆਰੀਆਂ ਵੀ ਜ਼ੋਰਾਂ ‘ਤੇ ਹਨ।ਉੱਥੇ ਹੀ ਗਣਤੰਤਰ ਦਿਵਸ ਮੌਕੇ ਚੰਡੀਗੜ੍ਹ ਪੁਲਿਸ ‘ਚ ਪਹਿਲੀ ਵਾਰ ਮਹਿਲਾ ਆਈ. ਪੀ. ਐੱਸ. ਅਧਿਕਾਰੀ ਪਰੇਡ ਦੀ ਕਮਾਨ ਸੰਭਾਲੇਗੀ।ਜਾਣਕਾਰੀ ਮੁਤਾਬਿਕ ਇਸ ਪਰੇਡ ਦੀ ਕਮਾਨ ਏ.ਐੱਸ.ਪੀ.ਸਾਊਥ ਨਿਹਾਰਿਕਾ ਭੱਟ ਨੂੰ ਸੌਂਪੀ ਗਈ ਹੈ।ਇਸ ਪਰੇਡ ਨੂੰ ਲੈ ਕੇ ਨਿਹਾਰਿਕਾ ਭੱਟ ਕਾਫੀ ਉਤਸ਼ਾਹਿਤ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ‘ਚ ਕਿਸੇ ਵੀ ਮਹਿਲਾ ਆਈ.ਪੀ.ਐੱਸ.ਨੂੰ ਪਰੇਡ ਦੀ ਕਮਾਨ ਸੰਭਾਲਣ ਦਾ ਮੌਕਾ ਨਹੀਂ ਮਿਲਿਆ।ਨਿਹਾਰਿਕਾ ਪਹਿਲੀ ਵਾਰ ਪੁਲਿਸ ਪਰੇਡ ਦੀ ਅਗਵਾਈ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਸੇ ਤਰ੍ਹਾਂ ਦੀ ਪਰੇਡ ‘ਚ ਹਿੱਸਾ ਨਹੀਂ ਲਿਆ।

All-Women Contingent Army Veterans

ਪੁਣੇ: ਕਹਿੰਦੇ ਹਨ ਕਿ ਜਦੋਂ ਕਿਸੇ ਕੋਲ ਹੁਨਰ ਹੋਵੇ ਤਾਂ ਉਸ ਅੱਗੇ ਉਮਰ ਕੋਈ ਮਾਇਨੇ ਨਹੀਂ ਰੱਖਦੀ, ਬੱਸ ਹੋਣੀ ਚਾਹੀਦੀ ਹੈ ਤਾਂ ਉਸ ਕੰਮ ਨੂੰ ਕਰਨ ਦੀ ਲਗਨ। ਅਜਿਹਾ ਹੀ ਕੁਝ ਸਾਬਿਤ ਕੀਤਾ ਹੈ ਇਕ ਨਿੱਕੇ ਬੱਚੇ ਨੇ। ਪੁਣੇ ਦੇ ਰਹਿਣ ਵਾਲੇ 12 ਸਾਲਾਂ ਬੱਚੇ ਨੇ ਅਜਿਹਾ ਕੰਮ ਕੀਤਾ ਹੈ ਜਿਸਨੂੰ ਵੱਡੇ-ਵਡੇ ਵੀ ਕਰਨ ਦੀ ਸੋਚ ਨਹੀਂ ਸਕਦੇ। ਇਸ ਬੱਚੇ ਦਾ ਨਾਮ ਹਾਜ਼ਿਕ ਕਾਜ਼ੀ ਹੈ।  ਕਾਜ਼ੀ ਨੇ ਸਮੁੰਦਰੀ ਜੀਵਾਂ ਨੂੰ ਬਚਾਉਣ ਲਈ ਇਕ ਜਹਾਜ਼ ਦਾ ਡਿਜ਼ਾਈਨ ਤਿਆਰ ਕੀਤਾ ਹੈ। ਇਹ ਜਹਾਜ਼ ਸਮੁੰਦਰ ਵਿਚ ਤੈਰੇਗਾ ਹੀ ਨਹੀਂ ਸਗੋਂ ਕਿ ਸਮੁੰਦਰ ਤੋਂ ਗੰਦਗੀ ਨੂੰ ਵੀ ਸਾਫ ਕਰੇਗਾ।

All-Women Contingent Army Veterans
All-Women Contingent Army Veterans

ਇਸ ਬੱਚੇ ਨੇ ਜਹਾਜ਼ ਨੂੰ ‘ਏਰਵਿਸ’ ਦਾ ਨਾਂਅ ਦਿੱਤਾ ਹੈ। ਹਾਜ਼ਿਕ ਦਾ ਕਹਿਣਾ ਹੈ ਕਿ ਉਹ ਕੁਝ ਡਾਕੂਮੈਂਟਰੀ ਦੇਖਦਾ ਸੀ ਅਤੇ ਉਸ ਨੂੰ ਮਹਿਸੂਸ ਹੋਇਆ ਕਿ ਸਮੁੰਦਰੀ ਜੀਵ-ਜੰਤੂਆਂ ‘ਤੇ ਕੂੜੇ ਦਾ ਕਿੰਨਾ ਅਸਰ ਹੁੰਦਾ ਹੈ। ਜਿਸ ਤੋਂ ਬਾਅਦ ਉਸਨੇ ਸੋਚਿਆ ਕਿ ਇਸ ਲਈ ਕੁਝ ਕਰਨਾ ਚਾਹੀਦਾ ਹੈ ਤੇ ਉਸ ਨੇ ਇਹ ਕਦਮ ਚੁੱਕਿਆ। ਕਾਜ਼ੀ ਨੇ ਇਹ ਵੀ ਕਿਹਾ ਕਿ ਸਮੁੰਦਰੀ ਜੀਵ-ਜੰਤੂਆਂ ਲਈ ਉਹ ਕੁਝ ਕਰਨਾ ਚਾਹੁੰਦਾ ਸੀ।

All-Women Contingent Army Veterans
All-Women Contingent Army Veterans

ਜਹਾਜ਼ ਦੇ ਡਿਜ਼ਾਈਨ ਅਤੇ ਫੀਚਰ ਬਾਰੇ ਦੱਸਦੇ ਹੋਏ ਹਾਜ਼ਿਕ ਨੇ ਦੱਸਿਆ ਕਿ ਜਹਾਜ਼ ਦੇ ਹੇਠਲੇ ਹਿੱਸੇ ਵਿਚ ਇਕ ਸੈਂਸਰ ਹੋਵੇਗਾ, ਜੋ ਕਿ ਜੀਵ-ਜੰਤੂਆਂ ਦੀ ਜ਼ਿੰਦਗੀ, ਪਾਣੀ ਅਤੇ ਪਲਾਸਟਿਕ ਨੂੰ ਵੱਖ-ਵੱਖ ਕਰੇਗਾ। ਉਸ ਨੇ ਦੱਸਿਆ ਕਿ ਜਦੋਂ ਉਹ 9 ਸਾਲ ਦਾ ਸੀ ਤਾਂ ਉਸ ਦੇ ਦਿਮਾਗ ਵਿਚ ਇਹ ਵਿਚਾਰ ਆਇਆ। ਉਹ ਸਮੁੰਦਰੀ ਜੀਵ-ਜੰਤੂਆਂ ਲਈ ਕੁਝ ਕਰਨਾ ਚਾਹੁੰਦਾ ਸੀ। ਹਾਜ਼ਿਕ ਦੇ ਇਸ ਵਿਚਾਰ ਦੀ ਕਈ ਕੌਮਾਂਤਰੀ ਸਕਾਲਰਸ ਅਤੇ ਸੰਗਠਨ ਪ੍ਰਸ਼ੰਸਾ ਕਰ ਚੁੱਕੇ ਹਨ। ਹਰ ਪਾਸੇ ਇਸ ਬੱਚੇ ਦੀ ਤਰੀਫ ਹੋ ਰਹੀ ਹੈ ਤੇ ਸਾਰੇ ਹੀ ਬੱਚੇ ਨੂੰ ਵਧਾਈਆਂ ਦੇ ਰਹੇ ਹਨ।

The post ਗਣਤੰਤਰ ਦਿਵਸ ‘ਤੇ ਪਹਿਲੀ ਵਾਰ ‘ਪਰੇਡ’ ਦੀ ਕਮਾਨ ਸੰਭਾਲੇਗੀ ਮਹਿਲਾ ਆਈ.ਪੀ.ਐੱਸ. appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਗਣਤੰਤਰ ਦਿਵਸ ‘ਤੇ ਪਹਿਲੀ ਵਾਰ ‘ਪਰੇਡ’ ਦੀ ਕਮਾਨ ਸੰਭਾਲੇਗੀ ਮਹਿਲਾ ਆਈ.ਪੀ.ਐੱਸ.

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×