Get Even More Visitors To Your Blog, Upgrade To A Business Listing >>

ਸਨੀ ਲਿਓਨੀ ਨੇ ਪਤੀ ਨਾਲ ਕੀਤੀ ਮਸਤੀ, ਸ਼ੇਅਰ ਕੀਤਾ ਵੀਡੀਓ

Actress Sunny Leone: ਸਾਬਕਾ ਪੋਰਨ ਸਟਾਰ ਅਤੇ ਹਾਟ ਅਦਾਕਾਰਾ ਸਨੀ ਲਿਓਨੀ ਅਕਸਰ ਹੀ ਆਪਣੇ ਬੋਲਡ ਅਤੇ ਹਾਟ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰ ਸੁਰਖੀਆਂ ‘ਚ ਛਾਈ ਰਹਿੰਦੀ ਹੈ। ਆਏ ਦਿਨ ਸਨੀ ਕੋਈ ਨਾ ਕੋਈ ਅਜਿਹੇ ਵੀਡੀਓਜ਼ ਸ਼ੇਅਰ ਕਰਦੀ ਹੀ ਰਹਿੰਦੀ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਹਲਚਲ ਮੱਚ ਜਾਂਦੀ ਹੈ। ਇਸ ਵਾਰ ਸਨੀ ਨੇ ਜੋ ਵੀਡੀਓ ਸ਼ੇਅਰ ਕੀਤਾ ਹੈ ਉਸ ‘ਚ ਉਹ ਆਪਣੇ ਪਤੀ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।

Actress Sunny Leone
Actress Sunny Leone

ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਸਨੀ ਲਿਓਨੀ ਅਤੇ ਉਨ੍ਹਾਂ ਦੇ ਪਤੀ ਡੇਨਿਅਲ ਵੀਬਰ ਸਿੰਬਾ ਦੇ ਸਾਂਗ ‘ਆਂਖ ਮਾਰੇ’ ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਨੋਂ ਇਕੱਠੇ ਕਾਫੀ ਖੁਸ਼ ਵਿਖਾਈ ਦੇ ਰਹੇ ਹਨ। ਸਨੀ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ ਹੈ ਕਿ – Thanks everyone 18million ! ! Woohoo ! Time to dance and celebrate with @ dirrty 99 Love all 18 million of you ! ਦਰਅਸਲ ਇਸਟਾਗ੍ਰਾਮ ਉੱਤੇ ਸਨੀ ਦੇ 18 ਮਿਲੀਅਨ ਫਾਲੋਅਰਸ ਹੋ ਗਏ ਹਨ ਅਤੇ ਇਸ ਦੀ ਖੁਸ਼ੀ ਵਿੱਚ ਉਨ੍ਹਾਂ ਨੇ ਇਹ ਜਸ਼ਨ ਮਨਾਇਆ ਹੈ।

View this post on Instagram

Thanks everyone 18million!! Woohoo! Time to dance and celebrate with @dirrty99 Love all 18 million of you! 😘

A post shared by Sunny Leone (@sunnyleone) on

Actress Sunny Leone

ਹੁਣ ਤੱਕ ਸਨੀ ਦੇ ਇਸ ਵੀਡੀਓ ਉੱਤੇ 1.5 ਲੱਖ ਤੋਂ ਜ਼ਿਆਦਾ ਵਿਊਜ਼ ਆ ਗਏ ਹਨ। ਸਨੀ ਲਿਓਨੀ ਸੋਸ਼ਲ ਮੀਡੀਆ ਦੇ ਜ਼ਰੀਏ ਹਮੇਸ਼ਾ ਫੈਨਜ਼ ਨਾਲ ਕਨੈਕਟ ਰਹਿੰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸਨੀ ਲਿਓਨੀ ਪਹਿਲਾਂ ਪੋਰਨ ਸਟਾਰ ਸੀ ਪਰ ਹੁਣ ਉਨ੍ਹਾਂ ਨੇ ਪੋਰਨ ਇੰਡਸਟਰੀ ਛੱਡ ਦਿੱਤੀ ਹੈ।

Actress Sunny Leone
Actress Sunny Leone

ਸਨੀ ਦੇ ਤਿੰਨ ਬੱਚੇ ਹਨ ਅਤੇ ਉਹ ਆਪਣੇ ਕੰਮ ਦੇ ਨਾਲ – ਨਾਲ ਬੱਚਿਆਂ ਦਾ ਵੀ ਧਿਆਨ ਰੱਖਦੀ ਹੈ। ਪਾਲੀਵੁਡ, ਬਾਲੀਵੁਡ ਅਤੇ ਹਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਨਾਲ ਹੀ ਇਸ ਦੇ ਜ਼ਰੀਏ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ।

Actress Sunny Leone
Actress Sunny Leone

ਸਨੀ ਲਿਓਨੀ ਦੀ ਸੋਸ਼ਲ ਮੀਡੀਆ ‘ਤੇ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ। ਹਾਲ ਹੀ ‘ਚ ਸਨੀ ਲਿਓਨੀ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ‘ਚ ਸ਼ਾਮਿਲ ਹੋਈ ਸੀ। ਜਿਸ ਨੂੰ ਕਿ ਦਰਸ਼ਕਾਂ ਵੱਲੋਂ ਬਹੁਤ ਪਿਆਰ ਕੀਤਾ ਗਿਆ। ਸਨੀ ਲਿਓਨੀ ਨੂੰ ਅਕਸਰ ਆਪਣੇ ਪਤੀ ਨਾਲ ਪਾਰਟੀ ਤੇ ਏਅਰਪੋਰਟ ‘ਤੇ ਸਪਾਟ ਕੀਤਾ ਜਾਂਦਾ ਹੈ।

Actress Sunny Leone
Actress Sunny Leone

The post ਸਨੀ ਲਿਓਨੀ ਨੇ ਪਤੀ ਨਾਲ ਕੀਤੀ ਮਸਤੀ, ਸ਼ੇਅਰ ਕੀਤਾ ਵੀਡੀਓ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸਨੀ ਲਿਓਨੀ ਨੇ ਪਤੀ ਨਾਲ ਕੀਤੀ ਮਸਤੀ, ਸ਼ੇਅਰ ਕੀਤਾ ਵੀਡੀਓ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×