Get Even More Visitors To Your Blog, Upgrade To A Business Listing >>

#10 Year Challenge: ਮਲਾਇਕਾ ਅਰੋੜਾ ਨੇ ਕੀਤੀ ਅਜਿਹੀ ਗਲਤੀ , ਹੋ ਗਈ ਬੁਰੀ ਤਰ੍ਹਾਂ ਟ੍ਰੋਲ

Malaika Arora brutally trolled: ਸੋਸ਼ਲ ਮੀਡੀਆ ਤੇ ਇਨ੍ਹਾਂ ਦਿਨੀਂ #10 Year Challenge ਕਾਫੀ ਵਾਇਰਲ ਹੋ ਰਿਹਾ ਹੈ। ਇਸ ਚੈਲੇਂਜ ਵਿੱਚ ਯੁਜ਼ਰਜ਼ ਆਪਣੀ 10 ਸਾਲ ਪੁਰਾਣੀ ਤਸਵੀਰਾਂ ਸ਼ੇਅਰ ਕਰ 2019 ਨਾਲ ਕੰਪੇਅਰ ਕਰ ਰਹੇ ਹਨ।ਹਾਲ ਹੀ ਵਿੱਚ ਮਲਾਇਕਾ ਅਰੋੜਾ ਨੇ ਵੀ ਚੈਲੇਂਜ ਦੇ ਲਈ ਆਪਣੀ ਇੱਕ ਪੁਰਾਣੀ ਅਤੇ ਇੱਕ ਤਾਜਾ ਤਸਵੀਰ ਸ਼ੇਅਰ ਕੀਤੀ ਪਰ ਜਿਸ ਤਰ੍ਹਾਂ ਹੀ ਮਲਾਇਕਾ ਨੇ ਤਸਵੀਰ ਪੋਸਟ ਕੀਤੀ ਸੋਸਲ ਮੀਡੀਆ ਤੇ ਮਲਾਇਕਾ ਨੂੰ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

Malaika Arora brutally trolled

View this post on Instagram

My #20yearchallenge…. been an amazing last 20yrs,look forward to the next 20yrs

A post shared by Malaika Arora (@malaikaaroraofficial) on

ਦੱਸ ਦੇਈਏ ਕਿ ਮਲਾਇਕਾ ਅਰੋੜਾ ਨੇ 10 ਸਾਲ ਦੀ ਥਾਂ 20 ਸਾਲ ਪੁਰਾਣੀ ਤਸਵੀਰ ਪੋਸਟ ਕਰ ਦਿੱਤੀ। ਜਿਸ ਨੂੰ ਪੋਸਟ ਕਰਦੇ ਹੋਏ ਮਲਾਇਕਾ ਨੇ ਕੈਪਸ਼ਨ ਵਿੱਚ ਲਿਖਿਆ ਮੇਰਾ #20 Year Challenge ਇਸ ਕੰਨਫਿਊਜਨ ਦੇ ਲਈ ਮਲਾਇਕਾ ਸੋਸ਼ਲ ਮੀਡੀਆ ਤੇ ਬੁਰੀ ਤਰ੍ਹਾਂ ਟ੍ਰੋਲ ਹੋ ਗਈ।

Malaika Arora brutally trolled

ਦੱਸ ਦੇਈਏ ਕਿ 45 ਸਾਲ ਮਲਾਇਕਾ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ।ਜਿਸ ਵਿੱਚ 20 ਸਾਲ ਪੁਰਾਣੀ ਤਸਵੀਰ ਫਿਲਮ ਦਿਲ ਸੇ ਦੇ ਛਈਆਂ ਛਈਆਂ ਗੀਤ ਤੋਂ ਹੈ। ਛਈਆਂ ਛਈਆਂ ਦੀ ਤਸਵੀਰ 1998 ਦੀ ਹੈ ਅਤੇ ਦੂਜੀ ਤਸਵੀਰ 2018 ਦੀ ਹੈ। ਇਸਦੇ ਨਾਲ ਮਲਾਇਕਾ ਨੇ ਕੈਪਸ਼ਨ ਵੀ ਲਿਖਿਆ ਕਿ ਬੀਤੇ 20 ਸਾਲ ਕਮਾਲ ਦੇ ਸਨ ਅਤੇ ਹੁਣ ਉਹ ਅਗਲੇ 20 ਸਾਲ ਹੋਰ ਦੇਖ ਰਹੀ ਹੈ।

Malaika Arora brutally trolled

ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜ ਵੀ ਮਲਾਇਕਾ ਦੀ ਖੁਬਸੂਰਤੀ ਵਿੱਚ ਕੋਈ ਕਮੀ ਨਹੀਂ ਆਈ ਹੈ। ਉਹ 20 ਸਾਲ ਪਹਿਲਾਂ ਜਿਸ ਤਰ੍ਹਾਂ ਦੀ ਸੀ ਅੱਜ ਵੀ ਉਂਝ ਹੀ ਦਿਖਦੀ ਹੈ।

Malaika Arora brutally trolled

ਯੁਜ਼ਰਜ਼ ਨੇ ਇਸ ਤਰ੍ਹਾਂ ਕੀਤਾ ਟ੍ਰੋਲ

ਇੱਕ ਯੁਜ਼ਰ ਨੇ ਲਿਖਿਆ’ ਮੈਨੂੰ ਲੱਗਿਆ ਤੁਸੀਂ 10 ਯੀਅਰ ਚੈਲੇਂਜ ਨੂੰ ਕੋਈ ਮਾਨਤਾ ਨਹੀਂ ਦਿੰਦੀ, ਇੱਕ ਹੋਰ ਯੂਜ਼ਰ ਨੇ ਲਿਖਿਆ ‘ ਪਾਗਲ ਹੋ ਤੁਸੀਂ , ਤੁਹਾਨੂੰ ਕੈਲਕੁਲੇਸ਼ਨ ਨਹੀਂ ਆਉਂਦੀ, ਇਹ 10 ਸਾਲ ਪੁਰਾਣੀ ਨਹੀਂ ਤੁਸੀਂ 20 ਸਾਲ ਪੁਰਾਣੀ ਤਸਵੀਰ ਪੋਸਟ ਕੀਤੀ ਹੈ।

Malaika Arora brutally trolled

ਇਸ ਤੋਂ ਬਾਅਦ ਟ੍ਰੋਲਰਜ਼ ਨੇ ਕਮੈਂਟ ਵਿੱਚ ਉਨ੍ਹਾਂ ਨੂੰ ਦੱਸਿਆ ਕਿ ਇਹ 20 ਸਾਲ ਦਾ ਨਹੀਂ 10 ਸਾਲ ਦਾ ਚੈਲੇਂਜ ਸੀ।ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਇਨ੍ਹਾਂ ਦਿਨੀਂ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ।

Malaika Arora brutally trolled

ਅਰਜੁਨ ਕਪੂਰ ਦੇ ਨਾਲ ਉਨ੍ਹਾਂ ਦੇ ਅਫੇਅਰ ਨੂੰ ਲੈ ਕੇ ਬਾਲੀਵੁਡ ਵਿੱਚ ਗਾਸਿਪ ਦਾ ਦੌਰ ਜਾਰੀ ਹੈ।ਦੋਹਾਂ ਨੇ ਹੁਣ ਤੱਕ ਆਪਣੇ ਰਿਸ਼ਤੇ ਨੂੰ ਲੈ ਕੇ ਕੁੱਝ ਵੀ ਖੁੱਲ੍ਹ ਕੇ ਨਹੀਂ ਬੋਲਿਆ ਹੈ।

Malaika Arora brutally trolled

The post #10 Year Challenge: ਮਲਾਇਕਾ ਅਰੋੜਾ ਨੇ ਕੀਤੀ ਅਜਿਹੀ ਗਲਤੀ , ਹੋ ਗਈ ਬੁਰੀ ਤਰ੍ਹਾਂ ਟ੍ਰੋਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

#10 Year Challenge: ਮਲਾਇਕਾ ਅਰੋੜਾ ਨੇ ਕੀਤੀ ਅਜਿਹੀ ਗਲਤੀ , ਹੋ ਗਈ ਬੁਰੀ ਤਰ੍ਹਾਂ ਟ੍ਰੋਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×