Get Even More Visitors To Your Blog, Upgrade To A Business Listing >>

ਪਤਨੀ ਮੀਰਾ ਦੀ ਇਸ ਤਸਵੀਰ ‘ਤੇ ਆਇਆ ਸ਼ਾਹਿਦ ਨੂੰ ਪਿਆਰ, ਕੀਤਾ ਅਜਿਹਾ ਕਮੈਂਟ

Shahid Meera Chemistry: ਬਾਲੀਵੁਡ ਅਦਾਕਾਰ ਸ਼ਾਹਿਦ ਕਪੂਰ ਅਤੇ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਅਕਸਰ ਹੀ ਆਪਣੀ ਕੈਮਿਸਟਰੀ ਨੂੰ ਲੈ ਕੇ ਚਰਚਾ ਵਿੱਚ ਬਣੇ ਰਹਿੰਦੇ ਹਨ। ਸ਼ਾਹਿਦ ਅਤੇ ਮੀਰਾ ਜਿੱਥੇ ਵੀ ਜਾਂਦੇ ਹਨ ਸਮਾ ਬੰਨ੍ਹ ਦਿੰਦੇ ਹਨ। ਦੋਨੋਂ ਆਏ ਦਿਨ ਸੋਸ਼ਲ ਮੀਡੀਆ ਉੱਤੇ ਆਪਣੀਆਂ ਖਾਸ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

Shahid Meera Chemistry
Shahid Meera Chemistry

ਜਿਸ ਤੋਂ ਬਾਅਦ ਇਹ ਸੁਰਖ਼ੀਆਂ ਵਿੱਚ ਆ ਜਾਂਦੇ ਹਨ। ਸ਼ਾਹਿਦ ਕਪੂਰ ਮੀਰਾ ਦੀ ਹਰ ਤਸਵੀਰ ਉੱਤੇ ਆਪਣਾ ਪਿਆਰ ਬਰਸਾਉਂਦੇ ਰਹਿੰਦੇ ਹਨ। ਹਾਲ ਹੀ ਵਿੱਚ ਮੀਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਬੇਹੱਦ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਕੇ ਸ਼ਾਹਿਦ ਕਪੂਰ ਮੀਰਾ ਉੱਤੇ ਫਿਦਾ ਹੋ ਗਏ ਅਤੇ ਉਨ੍ਹਾਂ ਨੇ ਕਰ ਦਿੱਤਾ ਅਜੀਬ ਜਿਹਾ ਕਮੈਂਟ।

Shahid Meera Chemistry
Shahid Meera Chemistry

ਇਸ ਤਸਵੀਰ ਵਿੱਚ ਤੁਸੀ ਵੇਖ ਸਕਦੇ ਹੋ ਮੀਰਾ ਅਮੂਲ ਕੰਪਨੀ ਦਾ ਐਡ ਕਰ ਰਹੀ ਹੈ ਅਤੇ ਇਸ ਲੁਕ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਭਾਵੇ ਮੀਰਾ ਬਾਲੀਵੁਡ ਵਿੱਚ ਨਹੀਂ ਹੈ ਪਰ ਫਿਰ ਵੀ ਉਹ ਆਪਣੀ ਫਿਟਨੈੱਸ ਦਾ ਬਹੁਤ ਖਿਆਲ ਰੱਖਦੀ ਹੈ। ਜਿਵੇਂ ਹੀ ਸ਼ਾਹਿਦ ਨੇ ਆਪਣੀ ਪਤਨੀ ਮੀਰਾ ਦੀ ਇਹ ਤਸਵੀਰ ਵੇਖੀ ਤਾਂ ਉਨ੍ਹਾਂ ਨੇ ਇਸ ਉੱਤੇ ਕਮੈਂਟ ਕਰਦੇ ਹੋਏ ਲਿਖਿਆ ਵੇਖੋ ਇਸ ਖੂਬਸੂਰਤੀ ਨੂੰ, ਖੁਸ਼ਨਸੀਬ ਹਾਂ ਕਿ ਤੁਸੀ ਮੇਰੀ ਜ਼ਿੰਦਗੀ ਵਿੱਚ ਹੋ।

Shahid Meera Chemistry
Shahid Meera Chemistry

ਹਰ ਕੋਈ ਮੀਰਾ ਦੇ ਇਸ ਲੁਕ ਦੀ ਤਾਰੀਫ ਕਰ ਰਿਹਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸ਼ਾਹਿਦ ਅੱਜ ਕੱਲ੍ਹ ਆਪਣੀ ਅਗਲੀ ਫਿਲਮ ‘ਕਬੀਰ ਸਿੰਘ’ ਦੀ ਸ਼ੂਟਿੰਗ ਵਿੱਚ ਵਿਅਸਤ ਚੱਲ ਰਹੇ ਹਨ। ਇਹ ਫਿਲਮ 21 ਜੂਨ 2019 ਵਿੱਚ ਰਿਲੀਜ਼ ਹੋਵੋਗੀ।

Shahid Meera Chemistry
Shahid Meera Chemistry

ਮੀਰਾ ਰਾਜਪੂਤ ਕੋਈ ਸੈਲੇਬ੍ਰੇਟੀ ਨਹੀਂ ਹੈ ਪਰ ਉਹ ਆਪਣੇ ਲੁਕ ਲਈ ਅਕ‍ਸਰ ਸੁਰਖੀਆਂ ਵਿੱਚ ਰਹਿੰਦੀ ਹੈ। ਮੀਰਾ ਲੇਕ‍ ਵਿੱਚ ਫ਼ੈਸ਼ਨ ਵੀਕ ਦਾ ਹਿੱਸਾ ਵੀ ਬਣ ਚੁੱਕੀ ਹੈ। ਹਾਲਾਂਕਿ ਇਸ ਲਿਸਟ ਵਿੱਚ ਮੀਰਾ ਸਭ ਤੋਂ ਛੋਟੀ ਹੈ ਪਰ ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਉਨ੍ਹਾਂ ਨੇ ਜਿਸ ਤਰ੍ਹਾਂ ਆਪਣੇ ਆਪ ਨੂੰ ਮੈਂਟੇਨ ਕੀਤਾ ਹੈ ਉਹ ਕਾਬਿਲ ਏ ਤਾਰੀਫ ਹੈ।

Shahid Meera Chemistry
Shahid Meera Chemistry

ਆਪਣੀ ਬੇਟੀ ਮੀਸ਼ਾ ਦੇ ਨਾਲ ਉਹ ਮੀਡੀਆ ਦੇ ਸਾਹਮਣੇ ਅਕਸਰ ਪੋਜ ਦਿੰਦੀ ਹੋਈ ਨਜ਼ਰ ਆਉਂਦੀ ਹੈ। ਸ਼ਾਹਿਦ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਇਸ ਦੇ ਜ਼ਰੀਏ ਅਪਡੇਟ ਕਰਦੇ ਰਹਿੰਦੇ ਹਨ।

Shahid Meera Chemistry
Shahid Meera Chemistry

The post ਪਤਨੀ ਮੀਰਾ ਦੀ ਇਸ ਤਸਵੀਰ ‘ਤੇ ਆਇਆ ਸ਼ਾਹਿਦ ਨੂੰ ਪਿਆਰ, ਕੀਤਾ ਅਜਿਹਾ ਕਮੈਂਟ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪਤਨੀ ਮੀਰਾ ਦੀ ਇਸ ਤਸਵੀਰ ‘ਤੇ ਆਇਆ ਸ਼ਾਹਿਦ ਨੂੰ ਪਿਆਰ, ਕੀਤਾ ਅਜਿਹਾ ਕਮੈਂਟ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×