Get Even More Visitors To Your Blog, Upgrade To A Business Listing >>

Hyundai ਦੀ ਇਹ ਕਾਰ ਰਹੀ ਗਾਹਕਾਂ ਦੀ ਹਰਮਨ ਪਿਆਰੀ

Hyundai Grand Upcoming: ਨਵੀਂ ਦਿੱਲੀ : ਹੁੰਡਈ ਦੀ i20 ਨੇ 1.3 ਮਿਲੀਅਨ ਭਾਵ 13 ਲੱਖ ਦੀ ਸੇਲ ਦਾ ਆਕੜਾਂ ਪਾਰ ਕਰ ਲਿਆ ਹੈ। ਇਸ ਰਿਕਾਰਡ ਤੋਂ ਕੰਪਨੀ ਕਾਫ਼ੀ ਖੁਸ਼ ਹੈ। ਦੱਸ ਦੇਈਏ ਕਿ ਇਸ ਕਰ ਨੇ ਇਹ ਆਕੜਾਂ 10 ਸਾਲ ਦੀ ਮਿਆਦ ਪਾਰ ਕਰ ਲਿਆ ਹੈ। ਕੰਪਨੀ ਦੀ ਵਿਕਰੀ ਦਾ ਇਹ ਆਕੜਾਂ ਨਾ ਸਿਰਫ ਭਾਰਤ ਦਾ ਸਗੋਂ ਪੂਰੀ ਦੁਨੀਆ ਦਾ ਹੈ। ਵੇਖਿਆ ਜਾਵੇ ਤਾਂ ਹਰ ਸਾਲ ਔਸਤਨ ਕੰਪਨੀ ਨੇ ਇਸ ਗੱਡੀ ਦੀ 1 ਲੱਖ 30 ਹਾਜਰ ਤੋਂ ਜਿਆਦਾ ਯੂਨਿਟ ਸੇਲ ਕੀਤੀਆਂ ਹੈ। 

Hyundai Grand Upcoming

ਇਸ ਮੌਕੇ ‘ਤੇ ਕੰਪਨੀ  ਦੇ ਅਸਿਸਟੈਂਟ ਵਾਇਸ ਪ੍ਰੈਸੀਡੈਂਟ ਨੇ ਕੁਸ਼ੀ ਜਾਹਿਰ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਉਪਲਬਧੀ ਨੂੰ ਹਾਸਲ ਕਰਕੇ ਕਾਫ਼ੀ ਖੁਸ਼ ਹਾਂ । i20 ਮਾਡਲਸ ਨੇ 1.3 ਮਿਲੀਅਨ ਗਲੋਬਲ ਸੇਲਸ ਦਾ ਆਕੜਾਂ ਪਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ i20 ਭਾਰਤ ਸਮੇਤ ਦੁਨੀਆ ਭਰ ਦੇ ਗਾਹਕਾਂ ਦੀਆਂ ਉਮੀਦਾਂ ‘ਤੇ ਖਰੀ ਉੱਤਰਨ ਵਿੱਚ ਕਾਮਯਾਬ ਰਹੀ ਹੈ।  

Hyundai Grand Upcoming
Hyundai Grand Upcoming

ਦੱਸ ਦੇਈਏ ਕਿ ਇਸ ਸਾਲ ਆਟੋ ਐਕਸਪੋ 2018 ਵਿੱਚ Elite i20 ਲਾਂਚ ਕੀਤੀ ਗਈ ਸੀ। ਇਸ ਤੋਂ ਪਹਿਲਾਂ ਕੰਪਨੀ ਨੇ 10 ਸਾਲ ਪਹਿਲਾਂ ਭਾਵ ਕਿ ਸਾਲ 2008 ਵਿੱਚ Hyundai i20 ਨੂੰ ਦੁਨੀਆ ਸਾਹਮਣੇ ਉਤਾਰਿਆ ਸੀ। ਜਦੋਂ ਕਿ ਇਸ ਤੋਂ 6 ਸਾਲਾਂ ਬਾਅਦ ਭਾਵ ਕਿ ਸਾਲ 2014 ਵਿੱਚ ਇਸ ਮਾਡਲ ਦੀ ਸੈਕਿੰਡ ਜਨਰੇਸ਼ਨ ਲਾਂਚ ਕੀਤੀ ਗਈ ਸੀ।  ਇਸ ਤੋਂ ਬਾਅਦ ਸਾਲ 2018 ਵਿੱਚ ਇਸ ਮਾਡਲ ਦਾ ਹੈਚਬੈਕ ਮਾਡਲ ਪੇਸ਼ ਕੀਤਾ ਗਿਆ।  ਖ਼ਬਰਾਂ ਹੈ ਕਿ ਕੰਪਨੀ  ਦੇ ਇਸ ਕਾਰ ਦਾ ਸੈਕਿੰਡ ਜਨਰੇਸ਼ਨ ਮਾਡਲ ਕਾਫ਼ੀ ਸਫਲ ਰਿਹਾ। ਇਸ ਮਾਡਲ ਦੀਆਂ 10,000 ਯੂਨਿਟ ਹਰ ਮਹੀਨੇ ਵਿਕ ਰਹੀਆਂ ਹਨ ।

Hyundai Grand Upcoming
Hyundai Grand Upcoming

The post Hyundai ਦੀ ਇਹ ਕਾਰ ਰਹੀ ਗਾਹਕਾਂ ਦੀ ਹਰਮਨ ਪਿਆਰੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

Hyundai ਦੀ ਇਹ ਕਾਰ ਰਹੀ ਗਾਹਕਾਂ ਦੀ ਹਰਮਨ ਪਿਆਰੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×