Get Even More Visitors To Your Blog, Upgrade To A Business Listing >>

ਅੰਮ੍ਰਿਤਸਰ ‘ਚ ਮਜ਼ਦੂਰ ਦੀ ਪੰਜਵੀ ਮੰਜ਼ਿਲ ਤੋਂ ਡਿੱਗਕੇ ਹੋਈ ਮੌਤ

Amritsar labourer Suicide: ਅੰਮ੍ਰਿਤਸਰ ਦੇ ਇਸਲਾਮਾਬਾਦ ‘ਚ ਪੰਜਵੀ ਮੰਜ਼ਿਲ ਤੋਂ ਡਿੱਗ ਕਿ ਮਜ਼ਦੂਰ ਦੀ ਮੌਤ ਹੋ ਗਈ। ਇਲਾਕਾ ਨਿਵਾਸੀਆਂ ਦੇ ਮੁਤਾਬਕ ਨਾਜਾਇਜ ਤੋਰ ਉੱਤੇ ਇਹ ਬਿਲਡਿੰਗ ਬਣਾਈ ਜਾ ਰਹੀ ਸੀ। ਚਾਰ ਮੰਜਿਲ ਪਹਿਲਾਂ ਬਣ ਚੁੱਕੀ ਸੀ ਅਤੇ ਪੰਜਵੀ ਮੰਜਿਲ ਹੁਣ ਬਣ ਰਹੀ ਸੀ ਅਤੇ ਸਵੇਰੇ ਮਜਦੂਰ ਪੰਜਵੀ ਮੰਜਿਲ ਤੋਂ ਡਿੱਗ ਗਿਆ ਅਤੇ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ।

Amritsar labourer Suicide

ਇਲਾਕਾ ਵਾਸੀਆਂ ਨੇ ਕਾਰਪੋਰੇਸ਼ਨ ਤੇ ਆਰੋਪ ਲਗਾਏ ਕਿ ਇਸ ਵਿੱਚ ਉਹਨਾਂ ਦੀ ਮਿਲੀ ਭਗਤ ਹੈ। ਓਥੇ ਹੀ ਇਸਲਾਮਾਬਾਦ ਥਾਨਾ ਦੀ ਪੁਲਿਸ ਦੇ ਮੁੱਖਤਾਰ ਸਿੰਘ   ( ਜਾਂਚ ਅਦਿਕਾਰੀ ) ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਹਿਚਾਣ ਸਨੀ ਦੇ ਰੂਪ ਵਿੱਚ ਹੋਈ ਹੈ ਉਹ ਨੀਵੀ ਆਬਾਦੀ ਰਤਨ ਸਿੰਘ ਚੌਕ ਦਾ ਰਹਿਣ ਵਾਲਾ ਹੈ। ਇਸਨੂੰ ਮਹਿਜ਼ ਦੋ ਦਿਨ ਹੀ ਹੋਏ ਸਨ ਇੱਥੇ ਮਜਦੂਰੀ ਕਰ ਆਏ  ਜਾਂਚ ਕੀਤੀ ਜਾ ਰਹੀ ਹੈ ਤੇ ਸਾਹਮਣੇ ਆਇਆ ਕਿ ਰਾਜੇਸ਼ ਕੁਮਾਰ ਨਾਮਕ ਵਿਅਕਤੀ ਦੀ ਬਿਲਿਡਿੰਗ ਹੈ। ਉਹਨਾਂ ਨੇ ਭਰੋਸਾ ਦਵਾਇਆ ਕਿ ਜਲਦ ਹੀ ਦੋਸ਼ੀਆਂ ਨੂੰ ਫੜ੍ਹਿਆ ਜਾਵੇਗਾ।

Amritsar labourer Suicide

The post ਅੰਮ੍ਰਿਤਸਰ ‘ਚ ਮਜ਼ਦੂਰ ਦੀ ਪੰਜਵੀ ਮੰਜ਼ਿਲ ਤੋਂ ਡਿੱਗਕੇ ਹੋਈ ਮੌਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਅੰਮ੍ਰਿਤਸਰ ‘ਚ ਮਜ਼ਦੂਰ ਦੀ ਪੰਜਵੀ ਮੰਜ਼ਿਲ ਤੋਂ ਡਿੱਗਕੇ ਹੋਈ ਮੌਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×