Get Even More Visitors To Your Blog, Upgrade To A Business Listing >>

MEIZU C9 ਦੇ ਸਮਾਰਟਫੋਨ ਨੇ ਲੁੱਟਿਆ ਗਾਹਕਾਂ ਦਾ ਦਿਲ …

MEIZU C9: ਨਵੀਂ ਦਿੱਲੀ : ਸਮਾਰਟਫੋਨ ਨਿਰਮਾਤਾ ਕੰਪਨੀਆਂ ਆਪਣੇ ਗਾਹਕ ਨੂੰ ਖੁਸ਼ ਕਰਨ ਨੂੰ ਲੱਗੀਆਂ ਹੋਈਆਂ ਹਨ। ਹਾਲ ਹੀ ‘ਚ ਭਾਰਤੀ ਬਜ਼ਾਰ ‘ਚ Meizu ਨੇ ਆਪਣੇ ਸਮਾਰਟਫੋਨ ਲਾਂਚ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਕੰਪਨੀ ਨੇ ਭਾਰਤੀ ਬਜ਼ਾਰ ‘ਚ ਤਿੰਨ ਸਮਾਰਟਫੋਨ ਲਾਂਚ ਕੀਤੇ ਹਨ । ਭਾਰਤੀ ਬਜ਼ਾਰ ‘ਚ ਇਸ ਸਮਾਰਟਫੋਨ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ।

MEIZU C9

Meizu C9 ਐਂਟਰੀ-ਲੈਵਲ ਸਮਾਰਟਫੋਨ ਹੈ ਇਸ ਤੋਂ ਇਲਾਵਾ ਕੰਪਨੀ ਨੇ ਪ੍ਰੀਮੀਅਮ Meizu 16th ਅਤੇ Meizu 6T ਸਮਾਰਟਫੋਨ ਵੀ ਲਾਂਚ ਕੀਤੇ ਹਨ, ਗੱਲ ਕਰੀਏ ਇਸ ਫ਼ੋਨ ਦੀ ਕੀਮਤ ਦੀ ਤਾਂ Meizu C9 ਐਂਟਰੀ-ਲੈਵਲ ਸਮਾਰਟਫੋਨ ਨੂੰ ਸਿਰਫ 5,999 ਰੁਪਏ ਦੀ ਕੀਮਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਇਸ ਫੋਨ ਨੂੰ ਕੰਪਨੀ ਨੇ ਵਿਕਰੀ ਲਈ ਵੀ ਉਪਲੱਬਧ ਕਰਾ ਦਿੱਤਾ ਹੈ।ਇਸਨੂੰ ਫਿਲਹਾਲ ਤੁਸੀ ਗੋਲਡ ਕਲਰ ਵਿੱਚ ਖਰੀਦ ਸਕੋਗੇ ।ਫ਼ਿਲਹਾਲ ਇਹ ਤੁਹਾਨੂੰ ਆਫਰ ਦੇ ਤਹਿਤ ਸਿਰਫ਼ 4,999 ਰੁਪਏ ਵਿੱਚ ਹੀ ਮਿਲ ਜਾਵੇਗਾ।

MEIZU C9MEIZU C9

ਦੱਸ ਦੇਈਏ ਕਿ ਇਸ ‘ਚ 5.45 ਇੰਚ ਐਚਡੀ + ਡਿਸਪਲੇ ਦਿੱਤੀ ਗਈ ਹੈ ਜਿਸਦਾ ਰੇਜਾਲਿਊਸ਼ਨ 1440 x 720 ਪਿਕਸਲ ਅਤੇ ਆਸਪੇਕਟ ਰੇਸ਼ੋ 18 : 9 ਦੇ ਦੱਸੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਫੋਨ ਵਿੱਚ 1.3 ਗੀਗਾਹਰਟਜ ਕਵਾਡ – ਕੋਰ ਪ੍ਰੋਸੈੱਸਰ, 3000mAh ਦੀ ਬੈਟਰੀ ਸ਼ਾਮਿਲ ਕੀਤੀ ਗਈ ਹੈ। ਉਥੇ ਹੀ ਫੋਨ ਵਿੱਚ 13 ਮੇਗਾਪਿਕਸਲ ਰਿਅਰ ਕੈਮਰਾ ਅਤੇ 8 ਮੇਗਾਪਿਕਸਲ ਫਰੰਟ ਕੈਮਰਾ ਸ਼ਾਮਿਲ ਕੀਤਾ ਗਿਆ ਹੈ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ‘ਚ 2 ਜੀਬੀ ਰੈਮ ਅਤੇ16 ਜੀਬੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਕਿ ਤੁਸੀ ਮਾਇਕਰੋਐੱਸਡੀ ਕਾਰਡ ਦੇ ਜਰੀਏ 128 ਜੀਬੀ ਤੱਕ ਵਧਾ ਵੀ ਸੱਕਦੇ ਹੋ।

MEIZU C9MEIZU C9

The post MEIZU C9 ਦੇ ਸਮਾਰਟਫੋਨ ਨੇ ਲੁੱਟਿਆ ਗਾਹਕਾਂ ਦਾ ਦਿਲ … appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

MEIZU C9 ਦੇ ਸਮਾਰਟਫੋਨ ਨੇ ਲੁੱਟਿਆ ਗਾਹਕਾਂ ਦਾ ਦਿਲ …

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×