Get Even More Visitors To Your Blog, Upgrade To A Business Listing >>

ਪਹਿਲਾ facebook ‘ਤੇ ਕੀਤੀ ਦੋਸਤੀ, ਫਿਰ ਮਹਿਲਾ ਨੇ ਨਿਊਡ ਤਸਵੀਰਾਂ ਭੇਜ ਕੇ ਕੀਤਾ ਬਲੈਕਮੇਲ

ਅੱਜਕਲ੍ਹ ਦੇ ਨੌਜਵਾਨ ਬਿਨ੍ਹਾਂ ਕਿਸੇ ਜਾਣ-ਪਹਿਚਾਣ ਦੇ facebook ‘ਤੇ ਦੋਸਤੀ ਕਰ ਲੈਂਦੇ ਹਨ ਪਰ ਬਾਅਦ ‘ਚ ਉਸ ਦੇ ਨਜੀਤੇ ਬਹੁਤ ਬੁਰੇ ਭੁਗਤਣੇ ਪੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਹੈ ਜਿੱਥੇ facebook ‘ਤੇ ਇੱਕ ਫੌਜ਼ੀ ਦੀ ਦੋਸਤੀ ਇੱਕ ਅਣਜਾਣ ਮਹਿਲਾ ਨਾਲ ਹੋ ਗਈ।
ਇਹ ਦੋਸਤੀ ਇੰਨੀ ਵੱਧ ਗਈ ਕੇ ਉਹਨਾਂ ਨੇ ਮਿਲਣ ਦਾ ਫੈਸਲਾ ਕਰ ਲਿਆ ਮਹਿਲਾ ਉਸ ਫੌਜ਼ੀ ਨੂੰ ਮਿਲਣ ਲਈ ਆਈ ਪਰ ਉਸ ਨੇ ਫੌਜ਼ੀ ਨੂੰ ਆਪਣਾ ਚਹਿਰਾ ਨਹੀਂ ਦਿਖਾਇਆ ਅਤੇ ਇਹ ਕਹਿ ਦਿੱਤਾ ਕਿ ਇੱਥੇ ਉਸ ਦੇ ਜਾਣ ਪਹਿਚਾਣ ਦੇ ਲੋਕ ਰਹਿੰਦੇ ਹਨfraud facebook
ਇਸ ਲਈ ਉਹ ਆਪਣਾ ਚਹਿਰਾ ਨਹੀਂ ਦਿਖਾ ਸਕਦੀ ਅਤੇ ਆਪਣਾ ਚਹਿਰਾ ਚੁੰਨੀ ਨਾਲ ਢੱਕ ਲਿਆ ਇਸ ਤੋਂ ਬਾਅਦ ਦੋਹਾਂ ‘ਚ whatsapp ‘ਤੇ ਗੱਲਬਾਤ ਹੋਣ ਲੱਗੀ ਇਸ ਦੌਰਾਨ ਮਹਿਲਾ ਫੌਜ਼ੀ ਨੂੰ ਅਸ਼ਲੀਲ ਤਸਵੀਰਾਂ ਭੇਜਣ ਲੱਗੀ ਹੈ। ਫੌਜ਼ੀ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ।ਪੁਲਿਸ ਨੇ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।fraud facebook
ਕੀ ਹੈ ਪੂਰਾ ਮਾਮਲਾ : ਪਿੰਡ ਬੰਬੇ ਵੱਲ ਦਾ ਰਹਿਣ ਵਾਲਾ ਸੰਦੀਪ ਨੇ ਪਿਛਲੇ ਮਹੀਨੇ ਸ਼ਿਕਾਇਤ ਕੀਤੀ ਕਿ ਉਸਦਾ ਭਰਾ ਮਨਦੀਪ ਸਿੰਘ ਫੌਜ਼ ‘ਚ ਹੈ । ਮਨਦੀਪ ਦੀ facebook ‘ਤੇ ਇੱਕ ਮਹਿਲਾ ਨਾਲ ਦੋਸਤੀ ਹੋ ਗਈ ਜੋ ਕਿ ਗਧੜੀਵਾਲਾ ‘ਚ ਰਹਿਣ ਵਾਲੀ ਹੈ । fraud facebook ਮਹਿਲਾ ਮਨਦੀਪ ਨੂੰ ਅਸ਼ਲੀਲ ਤਸਵੀਰਾਂ ਭੇਜਦੀ ਹੈ। ਉਸ ਨੇ ਦੱਸਿਆ ਕਿ ਸ਼ੁਰੂ ‘ਚ ਤਾਂ ਮਹਿਲਾ ਨੇ ਉਸ ਨਾਲ ਵਧੀਆ ਗੱਲਾਂ ਕੀਤੀਆਂ ਪਰ ਬਾਅਦ ‘ਚ ਉਹ ਉਸ ਨੂੰ ਗੰਦੀਆਂ ਤਸਵੀਰਾਂ ਭੇਜ ਕੇ ਬਲੈਕਮੇਲ ਕਰ ਰਹੀ ਹੈ।ਪੁਲਿਸ ਨੇ ਮਾਮਲਾ ਦਰਜ਼ ਕਰ ਕੇ ਜਾਂਚ ਸ਼ੁਰੂ ਕੀਤੀ ਹੈ ।fraud facebook

The post ਪਹਿਲਾ facebook ‘ਤੇ ਕੀਤੀ ਦੋਸਤੀ, ਫਿਰ ਮਹਿਲਾ ਨੇ ਨਿਊਡ ਤਸਵੀਰਾਂ ਭੇਜ ਕੇ ਕੀਤਾ ਬਲੈਕਮੇਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪਹਿਲਾ facebook ‘ਤੇ ਕੀਤੀ ਦੋਸਤੀ, ਫਿਰ ਮਹਿਲਾ ਨੇ ਨਿਊਡ ਤਸਵੀਰਾਂ ਭੇਜ ਕੇ ਕੀਤਾ ਬਲੈਕਮੇਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×