Get Even More Visitors To Your Blog, Upgrade To A Business Listing >>

ATM ਕਾਰਡ ਬਦਲ ਕੇ ਠੱਗੇ ਲੱਖਾਂ ਰੁਪਏ …

Ludhiana ATM card Fraud ਲੁਧਿਆਣਾ : ਜਿੱਥੇ ਡਿਜ਼ੀਟਲ ਲੈਣ ਦੇਣ ਦਾ ਰੁਝਾਨ ਵੱਧ ਗਿਆ ਹੈ। ਉੱਥੇ ਹੀ ਧੋਖਾਧੜੀ ਦੇ ਮਾਮਲਿਆਂ ‘ਚ ਵਾਧਾ ਹੋ ਗਿਆ ਹੈ । ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ।Ludhiana ATM card Fraud ਜਿੱਥੇ ਇੱਕ ਮਹਿਲਾ ਆਪਣੇ ਪਤੀ ਦੇ ਖ਼ਾਤੇ ਤੋਂ ਪੈਸੇ ਕਢਵਾਉਣ ਗਈ ਤਾਂ ਉਸ ਮਹਿਲਾ ਦਾ ATM ਕਾਰਡ ਕਿਸੇ ਵਿਅਕਤੀ ਨੇ ਬਦਲ ਲਿਆ ਅਤੇ ਉਸ ਕਾਰਡ ਦੀ ਵਰਤੋਂ ਕਰ ਕੇ ਦੋਸ਼ੀ ਨੇ ਤਿੰਨ ਟ੍ਰਾਂਜੈਕਸ਼ਨ ਕਰ ਕੇ 2.10 ਲੱਖ ਰੁਪਏ ਕੱਢਵਾ ਲਏ ।ਪੁਲਿਸ ਨੇ ਅਣਜਾਣ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।Ludhiana ATM card Fraud
ਕੀ ਹੈ ਪੂਰਾ ਮਾਮਲਾ : ਪੁਲਿਸ ਨੇ ਦੱਸਿਆ ਕਿ ਮਾਮਲਾ ਪਿੰਡ ਬੂਲ ਨਿਵਾਸੀ ਮਨਜੀਤ ਕੌਰ ਦੇ ਬਿਆਨ ‘ਤੇ ਦਰਜ ਕੀਤਾ ਗਿਆ ਹੈ। ਮਨਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਜੈਪਾਲ ਸਿੰਘ ਡੇਹਲੋਂ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚ ਖਾਤਾ ਹੈ। 29 ਅਕਤੂਬਰ ਨੂੰ ਉਹ ਆਪਣੇ ਪਤੀ ਦੇ ਖ਼ਾਤੇ ਤੋਂ ਪੈਸੇ ਕਢਵਾਉਣ ਲਈ ATM ਗਈ ਸੀ। ਉੱਥੇ ਮਦਦ ਕਰਨ ਦੇ ਬਹਾਨੇ ਇੱਕ ਆਦਮੀ ਨੇ ਧੋਖੇ ਨਾਲ ਉਸਦਾ ATM ਕਾਰਡ ਬਦਲ ਦਿੱਤਾ।Ludhiana ATM card Fraud
ਦੋਸ਼ੀ ਨੇ ਉਸੀ ਦਿਨ ਉਸ ATM ਦੀ ਮਦਦ ਨਾਲ ਉਸਦੇ ਪਤੀ ਦੇ ਖਾਤੇ ‘ਚੋਂ 50 ਹਜਾਰ ਰੁਪਏ ਕਢਵਾ ਲਏ। ਅਗਲੇ ਦਿਨ 30 ਅਕਤੂਬਰ ਨੂੰ ਉਸ ਵਿਅਕਤੀ ਨੇ ਉਸਦੇ ਅਕਾਉਂਟ ‘ਚੋਂ 80 ਹਜਾਰ ਰੁਪਏ ਉਡਾ ਲਏ। ਉਸ ਤੋਂ ਬਾਅਦ 31 ਅਕਤੂਬਰ ਨੂੰ ਦੋਸ਼ੀ ਨੇ ਫਿਰ ਤੋਂ 80 ਹਜਾਰ ਰੁਪਏ ਕਢਵਾਏ। ਮੋਬਾਇਲ ਵਿੱਚ ਆਏ ਮੈਸੇਜ ਤੋਂ ਉਸਨੂੰ ਆਪਣੇ ਨਾਲ ਹੋਈ ਠੱਗੀ ਦੇ ਬਾਰੇ ਵਿੱਚ ਪਤਾ ਲੱਗਾ। ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਲਈ ਬੈਂਕ ਤੋਂ ਡਿਟੇਲ ਕਢਵਾਈ ਹੈ।Ludhiana ATM card Fraud

The post ATM ਕਾਰਡ ਬਦਲ ਕੇ ਠੱਗੇ ਲੱਖਾਂ ਰੁਪਏ … appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ATM ਕਾਰਡ ਬਦਲ ਕੇ ਠੱਗੇ ਲੱਖਾਂ ਰੁਪਏ …

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×