Get Even More Visitors To Your Blog, Upgrade To A Business Listing >>

ਦੀਪਵੀਰ ਦਾ ਵਿਆਹ:ਕੋਂਕਣੀ ਵਿਆਹ ਤੋਂ ਬਾਅਦ ਅੱਜ ਆਨੰਦ ਕਾਰਜ ਦੀ ਰਸਮ

Wedding Saga Deepika Ranveer: ਦੀਪਿਕਾ-ਰਣਵੀਰ ਨੇ ਬੁੱਧਵਾਰ ਨੂੰ ਇਟਲੀ ਦੇ ਲੇਕ ਕੋਮੋ ਵਿੱਚ ਕੋਂਕਣੀ ਰਿਵਾਜ ਦੇ ਨਾਲ ਵਿਆਹ ਕੀਤਾ। ਇਸ ਤੋਂ ਬਾਅਦ ਵੀਰਵਾਰ ਨੂੰ ਦੋਵੇਂ ਸਿੰਧੀ ਰਸਮਾਂ ਦੇ ਨਾਲ ਵਿਆਹ ਕਰ ਰਹੇ ਹਨ। ਖਬਰਾਂ ਅਨੁਸਾਰ ਸਵੇਰੇ ਆਲੀਸ਼ਾਨ ਵਿਲਾ ਵਿੱਚ ਆਨੰਦ ਕਾਰਜ ਦੀ ਰਸਮ ਹੋਵੇਗੀ।ਰਣਵੀਰ ਸਿੰਘ ਸਿੰਧੀ ਹਨ ਇਸਲਈ 15 ਨਵੰਬਰ ਨੂੰ ਸਿੰਧੀ ਰੀਤੀ ਰਿਵਾਜਾਂ ਦੇ ਨਾਲ ਵਿਆਹ ਸਮਾਰੋਹ ਹੋਵੇਗਾ ਦੀਪਿਕਾ ਦੇ ਕੋਂਕਣੀ ਰਿਵਾਜਾਂ ਤੋਂ ਬਾਅਦ ਫੈਨਜ਼ ਵਿੱਚ ਆਨੰਦ ਕਾਰਜ ਦੀ ਰਸਮਾਂ ਨੂੰ ਲੈ ਕੇ ਚਰਚਾ ਹੈ।

Wedding Saga Deepika Ranveer

Wedding Saga Deepika Ranveer

ਆਨੰਦ ਕਾਰਜ ਹਿੰਦੂ ਧਰਮ ਦੇ ਵਿਆਹ ਤੋਂ ਬਿਲਕੁਲ ਅਲੱਗ ਮੰਨਿਆ ਜਾਂਦਾ ਹੈ। ਇਹ ਰਸਮ ਦਿਨ ਵਿੱਚ ਹੁੰਦੀ ਹੈ। ਸਭਿਆਚਾਰਕ ਹਿੰਦੂ ਵਿਆਹ ਵਿੱਚ ਜਨਮਪਤਰੀਆਂ ਦਾ ਮਿਲਾਉਣਾ ਜਰੂਰੀ ਹੁੰਦਾ ਹੈ। ਆਨੰਦ ਕਾਰਜ ਵਿੱਚ ਇਹ ਰਸਮ ਜਿਆਦਾ ਮਹੱਤਵ ਨਹੀਂ ਰੱਖਦੇ ਹਨ। ਸਿੱਖ ਧਰਮ ਵਿੱਚ ਜੋ ਲੋਕ ਗੁਰੁ ਤੇ ਪੂਰੀ ਸ਼ਰਧਾ ਰੱਖਦੇ ਹਨ , ਉਹ ਆਨੰਦ ਕਾਰਜ ਕਰਦੇ ਹਨ। ਉਨ੍ਹਾਂ ਦੇ ਲਈ ਹਰ ਦਿਨ ਪਵਿੱਤਰ ਹੁੰਦਾ ਹੈ।

Wedding Saga Deepika Ranveer

ਹਾਲਾਂਕਿ ਆਨੰਦ ਕਾਰਜ ਦੇ ਕਈ ਰਿਵਾਜ ਜਿਵੇਂ ਫੇਰੇ ਲੈਣਾ , ਦੁਲਹਨ ਦਾ ਮੰਡਪ ਤੱਕ ਜਾਣਾ ਸਭਿਆਚਰਕ ਹਿੰਦੂ ਵਿਆਹ ਲਗਭਗ ਇੱਕੋ ਜਿਹੇ ਹੁੰਦੇ ਹਨ।ਆਨੰਦ ਕਾਰਜ ਵਿੱਚ ਗ੍ਰੰਥੀ ਗੁਰੂਗ੍ਰੰਥ ਸਾਹਿਬ ਦਾ ਪਾਠ ਕਰਦੇ ਹਨ। ਇਸ ਦੌਰਾਨ ਸਾਰੇ ਰਿਸ਼ਤੇਦਾਰਾਂ ਦੇ ਸਿਰ ਤੇ ਪਗੜੀ ਜਾਂ ਸਰਾਪਾ ਹੁੰਦਾ ਹੈ, ਇਹ ਰਸਮ ਲਾਵਾਂ ਤੋਂ ਪਹਿਲਾਂ ਹੁੰਦੀਆਂ ਹਨ।ਦੀਪਿਕਾ-ਰਣਵੀਰ ਨੇ ਵਿਆਹ ਦਾ ਪੂਰਾ ਸਮਾਰੋਹ ਪ੍ਰਾਈਵੇਟ ਰੱਖਿਆ ਹੈ। ਇਸ ਇੰਤਜ਼ਾਮ ਦੇ ਲਈ ਮੋਟਰ ਵੋਟ ਤੋਂ ਪੂਰੇ ਵਿਲਾ ਦੀ ਸਿਕਊਰਿਟੀ ਵਿੱਚ ਸੁਰੱਖਿਆ ਕਰਮੀ ਲੱਗੇ ਹੋਏ ਹਨ।ਵਿਲਾ ਨੂੰ 16 ਘੰਟੇ ਦੇ ਡੇਕੋਰੇਸ਼ਨ ਤੋਂ ਬਾਅਦ ਲਾਲ ਰੰਗ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ।

Wedding Saga Deepika Ranveer

ਦੱਸ ਦੇਈਏ ਕਿ ਬਾਲੀਵੁਡ ਦੇ ਬਾਜੀਰਾਓ ਮਸਤਾਨੀ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਲੰਬੇ ਰਿਲੇਸ਼ਨਸ਼ਿੱਪ ਤੋਂ ਬਾਅਦ ਇਟਲੀ ਦੇ ਲੇਕ ਕੋਮੋ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ। ਦੀਪਿਕਾ ਰਣਵੀਰ ਦੀ ਵੈਡਿੰਗ ਲੇਕ ਕੋਮੋ ਦੇ ਵਿਲਾ Del Balbianello ਵਿੱਚ ਕੋਂਕਣੀ ਰਿਵਾਜ ਨਾਲ ਪੂਰੀ ਹੋਈ।ਭਾਰਤੀ ਸਮਾਂ ਅਨੁਸਾਰ ਦੁਪਹਿਰ 2 ਵਜੇ ਵਿਆਹ ਦੀ ਰਸਮ ਸ਼ੁਰੂ ਹੋਈ ।

ਵਿਆਹ ਦੇ ਰਿਵਾਜ ਸ਼ਾਮ 4:30 ਵਜੇ ਤੱਕ ਚਲੇ। ਇਸ ਵਿਆਹ ਵਿੱਚ ਦੀਪਵੀਰ ਦੇ ਵਲੋਂ 30 ਅਤੇ 40 ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ।ਵਿਆਹ ਦੇ ਮੰਡਪ ਦੀਆਂ ਤਾਜਾ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਦੋਵੇਂ ਸਿਤਾਰੇ ਪਰਿਵਾਰ ਦੀ ਮੌਜੂਦਗੀ ਵਿੱਚ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਗਏ।

The post ਦੀਪਵੀਰ ਦਾ ਵਿਆਹ:ਕੋਂਕਣੀ ਵਿਆਹ ਤੋਂ ਬਾਅਦ ਅੱਜ ਆਨੰਦ ਕਾਰਜ ਦੀ ਰਸਮ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਦੀਪਵੀਰ ਦਾ ਵਿਆਹ:ਕੋਂਕਣੀ ਵਿਆਹ ਤੋਂ ਬਾਅਦ ਅੱਜ ਆਨੰਦ ਕਾਰਜ ਦੀ ਰਸਮ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×