Get Even More Visitors To Your Blog, Upgrade To A Business Listing >>

ਰਣਵੀਰ-ਦੀਪਿਕਾ ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ, ਇਹ ਰਿਹਾ ਸਬੂਤ

Ranveer Deepika wedding preparation: ਬਾਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ 14-15 ਨਵੰਬਰ ਨੂੰ ਵਿਆਹ ਦੇ ਬੰਝਣ ਵਿੱਚ ਬੱਝ ਜਾਣਗੇ। ਵਿਆਹ ਕੋਕਣੀ ਤੇ ਸਿੰਧੀ ਰੀਤੀ ਰਿਵਾਜਾਂ ਦੇ ਨਾਲ ਹੋਵੇਗਾ  , ਇਹ ਹੀ ਕਾਰਨ ਹੈ ਕਿ ਇਸ ਨੂੰ ਦੋ ਅਲੱਗ-ਅਲੱਗ ਡੇਟਸ ਤੇ ਰੱਖਿਆ ਗਿਆ ਹੈ। ਸ਼ੁਕਰਵਾਰ ਦੇਰ ਰਾਤ ਦੋਵੇਂ ਇਟਲੀ ਦੇ ਲਈ ਰਵਾਨਾ ਹੋ ਗਏ, ਇੱਥੇ ਲੇਕ ਕੋਮੋ ਵਿੱਚ ਦੋਵੇਂ ਸੱਤ ਫੇਰੇ ਲੈਣਗੇ। ਦੀਪਿਕਾ ਰਣਵੀਰ ਦੋਵੇਂ ਇਟਲੀ ਦੇ ਲਈ ਰਵਾਨਾ ਹੋ ਗਏ ਹਨ , ਇੱਥੇ ਲੇਕ ਮੋਮੋ ਵਿੱਚ ਦੋਵੇਂ ਸੱਤ ਫੇਰੇ ਲੈਣਗੇ। ਦੀਪਿਕਾ ਰਣਵੀਰ ਦੇ ਉੱਥੇ ਪਹੁੰਚਣ ਦੇ ਨਾਲ ਹੀ ਉੱਥੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

Ranveer Deepika wedding preparation

Ranveer Deepika wedding preparation

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਜਿਸ ਨੂੰ ਇਟਲੀ ਦੇ ਲੇਕ ਕੋਮੋ ਦੀ ਤਸਵੀਰ ਦੱਸਿਆ ਜਾ ਰਿਹਾ ਹੈ। ਤਸਵੀਰ ਵਿੱਚ ਬੈਰਿਕੇਡਸ ਦੇ ਪਿੱਛੇ ਕੁੱਝ ਲੋਕ ਡੇਕੋਰੇਸ਼ਨ ਦੇ ਨਾਲ ਸੰਬੰਧਿਤ ਕੰਮ ਕਰਦੇ ਨਜ਼ਰ ਆ ਰਹੇ ਹਨ।ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ਲੇਕ ਕੋਮੋ ਵਿੱਚ ਹੋ ਰਹੀ ਦੀਪਿਕਾ ਅਤੇ ਰਣਵੀਰ ਸਿੰਘ ਦੇ ਵਿਆਹ ਦੀਆਂ ਤਿਆਰੀਆਂ।ਰਣਵੀਰ ਅਤੇ ਦੀਪਿਕਾ ਜਦੋਂ ਇਟਲੀ ਦੇ ਲਈ ਰਵਾਨਾ ਹੋਈ ਤਾਂ ਏਅਰਪੋਰਟ ਤੇ ਮੀਡੀਆ ਦੀ ਭੀੜ ਨੇ ਉਨ੍ਹਾਂ ਨੂੰ ਘੇਰ ਰੱਖਿਆ ਸੀ।

ਰਣਵੀਰ ਬੈਂਗਲੁਰੂ ਤੋਂ ਸਿੱਧਾ ਮੁੰਬਈ ਆਏ ਅਤੇ ਫਿਰ ਇਟਲੀ ਦੇ ਲਈ ਰਵਾਨਾ ਹੋਏ। ਰਣਵੀਰ ਖੁਦ ਆਪਣੀ ਆਲੀਸ਼ਾਨ ਸਫੇਦ ਕਾਰ ਨੂੰ ਡ੍ਰਾਈਵ ਕਰਕੇ ਏਅਰਪੋਰਟ ਪਹੁੰਚੇ।ਉਹ ਕਾਫੀ ਖੁਸ਼ ਲਗੱ ਰਹੇ ਸਨ।

ਫੋਟੋਗ੍ਰਾਫਰਜ਼ ਨੇ ਉਨ੍ਹਾਂ ਨੂੰ ਵਿਆਹ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਰਣਵੀਰ ਨੇ ਹੱਥ ਹਿਲਾ ਕੇ ਸਭ ਦਾ ਧੰਨਵਾਦ ਕੀਤਾ ਕਿਉਂਕਿ ਫੇਨਜ਼ ਅਤੇ ਫੋਟੋਗ੍ਰਾਫਰਜ਼ ਨੇ ਰਣਵੀਰ ਦੀ ਗੱਡੀ ਨੂੰ ਚਾਰੋ ਪਾਸੇ ਤੋਂ ਘੇਰ ਲਿਆ ਸੀ ਤਾਂ ਬਾਡੀਗਾਰਡਜ਼ ਦੇ ਆਉਣ ਤੇ ਰਣਵੀਰ ਆਪਣੀ ਗੱਡੀ ਤੋਂ ਬਾਹਰ ਨਿਕਲੇ , ਅੱਗੇ ਵੱਧਦੇ ਹੋਏ ਵਿੱਚ ਹੀ ਉਹ ਕੁੱਝ ਫੈਨਜ਼ ਦੇ ਨਾਲ ਵੀ ਮਿਲੇ।

View this post on Instagram

@deepikapadukone @ranveersingh #deepikapadukone #ranveersingh #deepveer #deepveerkishaadi

A post shared by #ladkiwale 💃 (@deepveer_goals) on

ਬਾਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ 14-15 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।ਸ਼ੁਕਰਵਾਰ ਰਾਤ ਦੋਵੇਂ ਇਟਲੀ ਦੇ ਲਈ ਰਵਾਨਾ ਹੋ ਚੁੱਕੇ ਹਨ , ਉਸਦੇ ਨਾਲ ਹੀ ਉਸ ਦੇ ਨਾਲ ਹੀ ਕਾਫੀ ਸਾਰਾ ਸਮਾਨ ਵੀ ਗਿਆ ਹੈ।

ਦੋਹਾਂ ਨੇ ਸਫੇਦ ਰੰਗ ਦੇ ਕੱਪੜੇ ਪਾਏ ਹੋਏ ਸਨ ਜਿਸ ਵਿੱਚ ਉਹ ਕਾਫੀ ਖੂਬਸੂਰਤ ਲੱਗ ਰਹੇ ਸਨ। ਦੀਪਿਕਾ ਨੂੰ ਵਿਆਹ ਦੇ ਲਈ ਤਿਆਰ ਕਰਨਾ ਵੀ ਆਪਣੇ ਆਪ ਵਿੱਚ ਕਾਫੀ ਖਾਸ ਚੀਜ ਹੈ ਜਿਸਦੇ ਲਈ ਵੀ ਖਾਸ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

The post ਰਣਵੀਰ-ਦੀਪਿਕਾ ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ, ਇਹ ਰਿਹਾ ਸਬੂਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਰਣਵੀਰ-ਦੀਪਿਕਾ ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ, ਇਹ ਰਿਹਾ ਸਬੂਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×