Get Even More Visitors To Your Blog, Upgrade To A Business Listing >>

ਸ਼ਾਹਿਦ ਕਪੂਰ ਦੇ ਬੇਟੇ ਦਾ ਨਾਂਅ ਸੁਣ ਕੇ ਭੜਕਿਆ ਇਹ ਟੀਵੀ ਅਦਾਕਾਰ !!

Ishqbaaaz Fame Zain Imam reacts: ਕਦੇ ਬਹੁਤ ਹੀ ਤੇਜੀ ਨਾਲ ਪਾਪੁਲਰ ਹੋਣ ਵਾਲਾ ਸ਼ੋਅ ‘ਨਾਮਕਰਣ’ ਹੁਣ ਬੰਦ ਹੋ ਚੁੱਕਿਆ ਹੈ। ਇਸ ਸ਼ੋਅ ਵਿੱਚ ਨੀਲ ਦਾ ਕਿਰਦਾਰ ਨਿਭਾਉਣ ਵਾਲੇ ਜ਼ੈਨ ਇਮਾਮ ਅੱਜ ਕੱਲ੍ਹ ਟੀਵੀ ਸ਼ੋਅ ਇਸ਼ਕਬਾਜ਼ ਵਿੱਚ ਨਜ਼ਰ ਆ ਰਹੇ ਹਨ। ਇਸ ਸ਼ੋ ਵਿੱਚ ਉਹ ਬਹੁਤ ਹੀ ਸ਼ਾਨਦਾਰ ਕਿਰਦਾਰ ਨਿਭਾ ਰਹੇ ਹਨ। ਤੁਹਾਨੂੰ ਸਾਰਿਆਂ ਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਬਾਲੀਵੁਡ ਦੇ ਸਭ ਤੋਂ ਕਿਊਟ ਕਪਲ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੇ ਘਰ ਵਿੱਚ ਇੱਕ ਨਵਾਂ ਮਹਿਮਾਨ ਆਇਆ ਹੈ।

Ishqbaaaz fame Zain Imam reactsIshqbaaaz fame Zain Imam reacts

ਜਿਸ ਦਾ ਨਾਮ ਉਨ੍ਹਾਂ ਨੇ ਜ਼ੈਨ ਕਪੂਰ ਰੱਖਿਆ ਹੈ। ਜ਼ੈਨ ਦਾ ਨਾਮ ਜਦੋਂ ਟੀਵੀ ਅਦਾਕਾਰ ਜ਼ੈਨ ਨੇ ਸੁਣਿਆ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਅਤੇ ਉਨ੍ਹਾਂ ਨੇ ਜ਼ੈਨ ਕਪੂਰ ਦੇ ਨਾਮ ਉੱਤੇ ਆਪਣਾ ਰਿਐਕਸ਼ਨ ਦਿੱਤਾ। ਉਨ੍ਹਾਂ ਨੇ ਕਿਹਾ ਵਧਾਈ ਹੋਵੇ ਅਤੇ ਸ਼ਾਹਿਦ ਅਤੇ ਮੀਰਾ ਨੇ ਜੋ ਨਾਮ ਰੱਖਿਆ ਹੈ ਉਹ ਸਹੀ ਵਿੱਚ ਵਿੱਚ ਕਾਫ਼ੀ ਵਧੀਆ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸ਼ਾਹਿਦ ਅਤੇ ਮੀਰਾ ਨੂੰ ਇਸ ਸਮੇਂ ਸਾਰੇ ਪਾਸਿਆਂ ਤੋਂ ਬਧਾਈਆਂ ਮਿਲ ਰਹੀਆਂ ਹਨ। ਦੋਨੋਂ ਇਸ ਸਮੇਂ ਆਪਣੇ ਬੇਟੇ ਦੇ ਨਾਲ ਸਮਾਂ ਬਿਤਾ ਰਹੇ ਹਨ।

Ishqbaaaz fame Zain Imam reacts

ਗੱਲ ਕੀਤੀ ਜਾਏ ਜ਼ੈਨ ਇਮਾਮ ਦੀ ਤਾਂ ਉਹ ਅੱਜ ਕੱਲ੍ਹ ਟੀਵੀ ਸ਼ੋਅ ਇਸ਼ਕਬਾਜ਼ ਦੀ ਸ਼ੂਟਿੰਗ ਵਿੱਚ ਵਿਅਸਤ ਹੈ ਅਤੇ ਇਸ ਸ਼ੋਅ ਤੋਂ ਬਾਅਦ ਉਹ ਹੋਰ ਵੀ ਸ਼ੋਅਜ ਵਿੱਚ ਨਜ਼ਰ ਆਉਣ ਵਾਲੇ ਹਨ। ਤੁਹਾਨੂੰ ਪਤਾ ਹੋਵੇ ਜ਼ੈਨ ਦਾ ਨਾਮ ਉਨ੍ਹਾਂ ਦੀ ਕੋ – ਸਟਾਰ ਅਦਿਤੀ ਰਾਠੌਰ ਨਾਲ ਜੁੜ੍ਹ ਚੁੱਕਿਆ ਹੈ ਅਤੇ ਉਨ੍ਹਾਂ ਨੇ ਕਿਹਾ ਵੀ ਸੀ ਕਿ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਉਨ੍ਹਾਂ ਨਾਲ ਵਿਆਹ ਕਰ ਲੈਣਗੇ। ਤੁਹਾਨੂੰ ਦੱਸ ਦੇਈਏ ਕਿ ਜ਼ੈਨ ਇੱਕ ਬਹੁਤ ਹੀ ਪਾਪੁਲਰ ਅਦਾਕਾਰ ਹਨ ਅਤੇ ਉਨ੍ਹਾਂ ਨੇ ਕਈ ਟੀਵੀ ਸ਼ੋਅਜ ਵਿੱਚ ਕੰਮ ਕੀਤਾ ਹੈ ਜੋ ਬਹੁਤ ਹੀ ਪਾਪੁਲਰ ਹੋਏ ਹਨ।

Ishqbaaaz fame Zain Imam reactsIshqbaaaz fame Zain Imam reacts

ਜ਼ੈਨ ਨੂੰ ਤੁਸੀ ਸਾਰਿਆਂ ਨੇ ਟਸ਼ਨ – ਏ – ਇਸ਼ਕ , ਕੈਸੀ ਹੈ ਯੇ ਯਾਰੀਆਂ ਵਰਗੇ ਸ਼ੋਅਜ ਵਿੱਚ ਵੇਖਿਆ ਹੀ ਹੋਵੇਗਾ। ਬਾਲੀਵੁਡ, ਪਾਲੀਵੁਡ ਅਤੇ ਟੀਵੀ ਦੇ ਸਾਰੇ ਹੀ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਸੋਸ਼ਲ ਮੀਡੀਆ ਜ਼ਰੀਏ ਅਫਡੇਟ ਕਰਦੇ ਰਹਿੰਦੇ ਹਨ।

Ishqbaaaz fame Zain Imam reacts

The post ਸ਼ਾਹਿਦ ਕਪੂਰ ਦੇ ਬੇਟੇ ਦਾ ਨਾਂਅ ਸੁਣ ਕੇ ਭੜਕਿਆ ਇਹ ਟੀਵੀ ਅਦਾਕਾਰ !! appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸ਼ਾਹਿਦ ਕਪੂਰ ਦੇ ਬੇਟੇ ਦਾ ਨਾਂਅ ਸੁਣ ਕੇ ਭੜਕਿਆ ਇਹ ਟੀਵੀ ਅਦਾਕਾਰ !!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×