Get Even More Visitors To Your Blog, Upgrade To A Business Listing >>

ਸਿੱਧੂ ਹੁਣ ਮੁੱਖ-ਮੰਤਰੀ ਦੇ ਸੀਨੀਅਰ ਅਧਿਕਾਰੀਆਂ ‘ਚ ਸ਼ਾਮਿਲ, ਮੁਸਤਫਾ ਹੋਣਗੇ ਐਸਟੀਐਫ ਦੇ ਮੁੱਖੀ

Mohd Mustafa replaces: ਹਰਪ੍ਰੀਤ ਸਿੰਘ ਸਿੱਧੂ ਨੂੰ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ੇ ਦੇ ਖਾਤਮੇ ਲਈ ਬਣੀ ਸਪੈਸ਼ਲ ਟਾਸਕ ਫੋਰਸ(ਐਸਟੀਐਫ) ਦੇ ਚੀਫ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੂੰ ਪ੍ਰਮੋਟ ਕਰ ਦਿੱਤਾ ਹੈ। ਦੱਸ ਦੇਈਏ ਕਿ ਸਿੱਧੂ ਨੇ ਨਸ਼ੇ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਇਆ ਹੈ।ਉਨ੍ਹਾਂ ਦੀ ਥਾਂ ‘ਤੇ ਹੁਣ ਡੀਜੀਪੀ ਮੁਹੰਮਦ ਮੁਸਤਫਾ ਨੂੰ ਕਮਾਨ ਸੌਂਪੀ ਗਈ ਹੈ।

Mohd Mustafa replacesMohd Mustafa replaces

ਸਿੱਧੂ ਨੂੰ ਕੈਪਟਨ ਨੇ ਆਪਣੇ ਪ੍ਰਮੁੱਖ ਸਕੱਤਰ ਦਾ ਜਿੰਮਾ ਸੌਂਪਿਆ ਹੈ। ਦੱਸ ਦੇਈਏ ਕਿ ਇਹ ਦੂਜਾ ਮੌਕਾ ਹੈ,ਜਦੋਂ ਪੰਜਾਬ ਸਰਕਾਰ ਨੇ ਕਿਸੇ ਆਇਪੀਐਸ ਅਫ਼ਸਰ ਨੂੰ ਮੁੱਖ-ਮੰਤਰੀ ਦਾ ਉੱਤਮ ਪ੍ਰਮੁੱਖ ਸਕੱਤਰ ਤੈਨਾਤ ਕੀਤਾ ਹੈ।ਇਸ ਤੋਂ ਪਹਿਲਾਂ ਆਇਪੀਐਸ ਰਾਕੇਸ਼ ਚੰਦਰ ਨੂੰ ਸੀਐਮਓ ਵਿੱਚ ਤੈਨਾਤ ਕੀਤਾ ਗਿਆ ਸੀ। ਸਿੱਧੂ ਨੂੰ ਹਟਾ ਕੇ ਨਸ਼ੇ ਨੂੰ ਲੈ ਕੇ ਕਠਘਰੇ ਵਿੱਚ ਖੜੀ ਪੁਲਿਸ ਨੂੰ ਸਰਕਾਰ ਨੇ ਰਾਹਤ ਦਿੱਤੀ ਹੈ। ਸਿੱਧੂ ਨੇ ਨਸ਼ੇ ਦੇ ਖਾਤਮੇ ਲਈ ਕਾਫ਼ੀ ਕੋਸ਼ਿਸ ਕੀਤੀ ਸੀ।

Mohd Mustafa replacesMohd Mustafa replaces

ਉਨ੍ਹਾਂ ਦੀ ਪਾਵਰ ਵਧਾ ਕੇ ਉਨ੍ਹਾਂ ਨੂੰ ਸਰਹੱਦੀ ਇਲਾਕਿਆਂ ਦਾ ਚਾਰਜ ਵੀ ਸੌਂਪਿਆ ਗਿਆ ਸੀ। ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਹਰਪ੍ਰੀਤ ਸਿੰਘ ਸਿੱਧੂ ਦੀ ਥਾਂ ਵਿਸ਼ੇਸ਼ ਟਾਸਕ ਫੋਰਸ (ਐੱਸ ਟੀ ਐੱਫ)ਲਈ ਡੀਜੀਪੀ ਮੁਹੰਮਦ ਮੁਸਤਫਾ ਨੂੰ ਜਿੰਮੇਵਾਰੀ ਸੌਂਪੀ ਹੈ। ਜਾਣਕਾਰੀ ਅਨੁਸਾਰ ਸਿੱਧੂ ਦਾ ਇਸ ਅਹੁਦੇ ਤੋਂ ਅਸਤੀਫਾ ਦੇਣਾ ਅਸੰਭਵ ਸੀ ਕਿਉਂਕਿ ਉਹ ਮੁੱਖ ਮੰਤਰੀ ਦੇ ਅਹੁਦੇ ਦੇ ਹੱਕ ਵਿਚ ਨਹੀਂ ਸਨ। ਐਸਟੀਐਫ ਦੇ ਮੁੱਖੀ ਵਜੋਂ ਸਿੱਧੂ ਨੂੰ ਸਿੱਧੇ ਤੌਰ ‘ਤੇ ਸੀ.ਐੱਮ.ਓ. ਨੂੰ ਰਿਪੋਰਟ ਕਰਨ ਲਈ ਕਿਹਾ ਗਿਆ। ਹੁਣ ੳੱਥੇ ਹੀ ਮੁਸਤਫਾ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਜਾ ਕੇ ਮੁਲਾਕਾਤ ਵੀ ਕੀਤੀ ਹੈ।

Mohd Mustafa replaces

The post ਸਿੱਧੂ ਹੁਣ ਮੁੱਖ-ਮੰਤਰੀ ਦੇ ਸੀਨੀਅਰ ਅਧਿਕਾਰੀਆਂ ‘ਚ ਸ਼ਾਮਿਲ, ਮੁਸਤਫਾ ਹੋਣਗੇ ਐਸਟੀਐਫ ਦੇ ਮੁੱਖੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸਿੱਧੂ ਹੁਣ ਮੁੱਖ-ਮੰਤਰੀ ਦੇ ਸੀਨੀਅਰ ਅਧਿਕਾਰੀਆਂ ‘ਚ ਸ਼ਾਮਿਲ, ਮੁਸਤਫਾ ਹੋਣਗੇ ਐਸਟੀਐਫ ਦੇ ਮੁੱਖੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×