Get Even More Visitors To Your Blog, Upgrade To A Business Listing >>

ਸੁਸ਼ਮਿਤਾ ਨੇ ‘ਦਿਲਬਰ’ ਗੀਤ ‘ਤੇ ਕੀਤਾ Belly Dance, ਵੀਡੀਓ ਹੋਇਆ ਵਾਇਰਲ

Sushmita Sen Sexy Belly dance: ਬਾਲੀਵੁਡ ਅਦਾਕਾਰਾ ਸੁਸ਼ਮਿਤਾ ਸੇਨ ਇੰਡਸਟਰੀ ਦੀ ਉਨ੍ਹਾਂ ਅਦਾਕਾਰਾਂ ਵਿੱਚ ਸ਼ੁਮਾਰ ਹੈ। ਜਿਸ ਤੇ ਵੱਧਦੀ ਉਮਰ ਦਾ ਕੋਈ ਅਸਰ ਨਹੀਂ ਪੈ ਰਿਹਾ। 42 ਸਾਲ ਦੀ ਉਮਰ ਵਿੱਚ ਵੀ ਉਹ 20-25 ਸਾਲ ਵਰਗੀ ਲੱਗਦੀ ਹੈ। ਫਿਲਮਾਂ ਨੂੰ ਅਲਵੀਦਾ ਕਹਿ ਦੋਵੇਂ ਬੇਟੀਆਂ ਦੀ ਦੇਖਭਾਲ ਵਿੱਚ ਬਿਜੀ ਸੁਸ਼ਮਿਤਾ ਸੇਨ ਆਪਣੀ ਫਿਟਨੈੱਸ ਦੇ ਲਈ ਮਸ਼ਹੂਰ ਹੈ।42 ਦੀ ਉਮਰ ਵਿੱਚ ਸੁਸ਼ਮਿਤਾ 6 ਪੈਕ ਐਬਸ ਬਣਾ ਰਹੀ ਹੈ ਅਤੇ ਕਾਫੀ ਹੱਦ ਤੱਕ ਉਹ ਇਸ ਵਿੱਚ ਸਫਲ ਵੀ ਰਹੀ ਹੈ।ਅਦਾਕਾਰਾ ਨੇ ਸ਼ੁਕਰਵਾਰ ਨੂੰ ਐਬਜ਼ ਫਲਾਂਟ ਕਰਦੇ ਹੋਏ ਗੀਤ ਬੇਹਤਰੀਨ ਬੈਲੀ ਡਾਂਸ ਪਰਫਾਰਮੈਂਸ ਦਿੱਤੀ ਹੈ।

Sushmita Sen sexy belly dance

ਵੀਡੀਓ ਵਿੱਚ ਸੁਸ਼ਮਿਤਾ ਨੇ ਆਪਣਾ ਟਾਪ ਵਿੱਚ ਮੂੰਹ ਵਿੱਚ ਦਬਾ ਕੇ ਰੱਖਿਆ ਹੈ, ਬੈਲੀ ਦਿਖਾਉਂਦੇ ਹੋਏ ਉਹ ਦਿਲਬਰ ਗੀਤ ਤੇ ਜਮ ਕੇ ਥਿਰਕ ਰਹੀ ਹੈ।ਸੁਸ਼ਮਿਤਾ ਨੇ ਇੱਕ ਵੀਡੀਓ 13 ਘੰਟੇ ਪਹਿਲਾਂ ਜਾਰੀ ਕੀਤਾ ਸੀ, ਜਿਸ ਨੂੰ ਹੁਣ ਤੱਕ 5 ਲੱਖ ਤੋਂ ਜਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਵੀਡੀਓ ਵਿੱਚ ਜਿਮ ਵਿੱਚ ਵਰਕਆਊਟ ਕਰਦੀ ਸੁਸ਼ਮਿਤਾ ਬੇਹਤਰੀਨ ਅੰਦਾਜ਼ ਵਿੱਚ ਡਾਂਸ ਮੂਵਸ ਦਿਖਾ ਰਹੀ ਹੈ। ਉਨ੍ਹਾਂ ਦੇ ਡਾਂਸ ਤੋਂ ਨਜ਼ਰ ਹਟਾਉਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਲੱਗਦਾ ਹੈ।ਦੱਸ ਦੇਈਏ ਕਿ ਸਾਲ 1990 ਵਿੱਚ ਰਿਲੀਜ਼ ਫਿਲਮ ਸਿਰਫ ਤੁਮ ਵਿੱਚ ਸੁਸ਼ਮਿਤਾ ਸੇਨ ਦਾ ਗੀਤ ਦਿਲਬਰ ਕਾਫੀ ਮਸ਼ਹੂਰ ਹੋਇਆ ਸੀ। ਇਸ ਵਿੱਚ ਸੁਸ਼ਮਿਤਾ ਦੀਆਂ ਅਦਾਵਾਂ ਦੇਖਦੇ ਹੀ ਬਣ ਰਹੀਆਂ ਸਨ।

View this post on Instagram

#dilbar was always a #feeling 😉🎵💋 #groovy #coreworkout #lastnight 😉😄👊 Don’t miss my friend Sreejaya’s absolute focus in shooting this video!!!😅❤ I missed you @farahkhankunder 💋#lovereloaded #dilbardilbar “Tell me you guys saw the wink”😄💋❤ #naughtyme love you guys!!! #keepgrooving 🎵💃🏻

A post shared by Sushmita Sen (@sushmitasen47) on

Sushmita Sen sexy belly dance

ਜਾਨ ਇਬਰਾਹਿਮ ਦੀ ਫਿਲਮ ‘ ਸਤਿਆਮੇਵ ਜਯਤੇ’ 2018 ਵਿੱਚ ਸੁਸ਼ਮਿਤਾ ਦੇ ਇਸ ਗੀਤ ਦਾ ਨਵਾਂ ਵਰਜਨ ਪੇਸ਼ ਕੀਤਾ ਗਿਆ , ਜਿਸ ਵਿੱਚ ਨੋਰਾ ਫਤੇਹੀ ਨੇ ਆਪਣੀ ਸਿਜਲਿੰਗ ਅਦਾਵਾਂ ਦਿਖਾਈਆਂ ਹਨ।ਦੱਸ ਦੇਈਏ ਕਿ ਸਾਲ 1994 ਵਿੱਚ ਸੁਸ਼ਮਿਤਾ ਸੇਨ ਮਿਸ ਯੂਨੀਵਰਸ ਦਾ ਕ੍ਰਾਊਨ ਜਿੱਤਣ ਵਾਲੀ ਪਹਿਲੀ ਭਾਰਤੀ ਭਣੀ ਸੀ, ਇਸ ਟਾਈਟਲ ਤੋਂ ਪਹਿਲਾਂ ਸੁਸ਼ਮਿਤਾ ਨੇ ਐਸ਼ਵਰਿਆ ਰਾਏ ਨੂੰ ਮਿਸ ਇੰਡੀਆ ਕਾਨਟੈਸਟ ਤੋਂ ਹਰਾਇਆ ਸੀ। ਮਿਸ ਯੂਨੀਵਰਸ ਦੇ ਤੌਰ ਤੇ ਆਪਣੀ ਜਿੰਮੇਵਾਰੀ ਪੂਰੀ ਕਰਨ ਤੋਂ ਬਾਅਦ ਸੁਸਮਿਤਾ ਨੇ 1996 ਦੀ ਫਿਲਮ ‘ਦਸਤਕ’ ਨਾਲ ਬਾਲੀਵੁਡ ਵਿੱਚ ਕਦਮ ਰੱਖਿਆ ਸੀ।ਫਿਲਮ ਬੀਵੀ ਨੰਬਰ 1, ਮੈਨੇਂ ਪਿਆਰ ਕਿਉਂ ਕੀਆ, ਮੈਂ ਹੂੰ ਨਾ , ਫਿਲਹਾਲ , ਬੰਗਾਲੀ ਫਿਲਮ ‘ ਨਿਬ੍ਰਾਕ’ ਉਨ੍ਹਾਂ ਦੀ ਚਰਚਿਤ ਫਿਲਮਾਂ ਹਨ। ਸਾਲ 2010 ਤੋਂ 2013 ਤੱਕ ਸੁਸ਼ਮਿਤਾ ਨੇ ਆਈ ਐਮ ਸ਼ੀ ਪੀਜੇਂਟ ਦਾ ਆਯੋਜਨ ਕੀਤਾ, ਜਿਸ ਦੇ ਜ਼ਰੀਏ ਮਿਸ ਯੂਨੀਵਰਸ ਦੇ ਲਈ ਭਾਰਤ ਦੇ ਪ੍ਰਤੀਨਿਧੀ ਦੀ ਚੌਣ ਕੀਤੀ ਜਾਂਦੀ ਸੀ।

Sushmita Sen sexy belly danceSushmita Sen sexy belly dance

The post ਸੁਸ਼ਮਿਤਾ ਨੇ ‘ਦਿਲਬਰ’ ਗੀਤ ‘ਤੇ ਕੀਤਾ Belly Dance, ਵੀਡੀਓ ਹੋਇਆ ਵਾਇਰਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸੁਸ਼ਮਿਤਾ ਨੇ ‘ਦਿਲਬਰ’ ਗੀਤ ‘ਤੇ ਕੀਤਾ Belly Dance, ਵੀਡੀਓ ਹੋਇਆ ਵਾਇਰਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×