Get Even More Visitors To Your Blog, Upgrade To A Business Listing >>

ਮਿਸ ਦੀਵਾ ਮਿਸ ਯੂਨੀਵਰਸ ਇੰਡੀਆ ਦੇ ਰੈੱਡ ਕਾਰਪੇਟ ‘ਤੇ ਰਿਹਾ ਇਨ੍ਹਾਂ ਸਿਤਾਰਿਆਂ ਦਾ ਜਲਵਾ

Miss Diva Miss Universe India 2018: ਸ਼ੁੱਕਰਵਾਰ ਨੂੰ ਮੁੰਬਈ ਵਿੱਚ ਸਜੀ ਇੱਕ ਅਜਿਹੀ ਸ਼ਾਮ ਜਿਸ ਵਿੱਚ ਬਾਲੀਵੁਡ ਅਦਾਕਾਰਾਂ ਦਾ ਇੱਕ ਅਲੱਗ ਅੰਦਾਜ਼ ਦੇਖਣ ਨੂੰ ਮਿਲਿਆ। ਮੌਕਾ ਸੀ ਮਿਸ ਦੀਵਾ ਈਵੈਂਟ ਦੇ ਆਯੋਜਨ ਦਾ ਅਤੇ ਇਸ ਪ੍ਰੋਗਰਾਮ ਵਿੱਚ ਰੈੱਡ ਕਾਰਪੇਟ ਤੇ ਕਈ ਫਿਲਮ ਅਦਾਕਾਰਾਂ ਦੀ ਖਾਸ ਮੌਜੂਦਗੀ ਰਹੀ। ਦੱਸ ਦੇਈਏ ਕਿ ਮਿਸ ਦੀਵਾ ਮਿਸ ਯੂਨੀਵਰਸ ਇੰਡੀਆ ਇੱਕ ਅਜਿਹਾ ਆਯੋਜਨ ਹੈ ਜਿਸ ਵਿੱਚ ਦੇਸ਼ ਭਰ ਤੋਂ ਖੂਬਸੂਰਤ ਲੜਕੀਆਂ ਹਿੱਸਾ ਲੈਂਦੀਆਂ ਹਨ ਅਤੇ ਵਿਨਰਜ਼ ਨੂੰ ਮਿਸ ਯੂਨੀਵਰਸ ਦੇ ਲਈ ਭੇਜਿਆ ਜਾਂਦਾ ਹੈ। ਇਸ ਆਯੋਜਨ ਵਿੱਚ ਸਭ ਤੋਂ ਜਿਆਦਾ ਧਿਆਨ ਅਦਾਕਾਰਾ ਨੇ ਨੇਹਾ ਧੂਪੀਆ ਨੇ ਖਿੱਚਿਆ।ਨੇਹਾ ਦੇ ਬਾਰੇ ਸਭ ਨੂੰ ਪਤਾ ਹੀ ਹੈ ਕਿ ਉਹ ਮਾਂ ਬਣਨ ਵਾਲੀ ਹੈ, ਨੇਹਾ ਰੈੱਡ ਕਾਰਪੇਟ ਤੇ ਬੇਬੀ ਬੰਪ ਫਲਾਂਟ ਕਰਦੀ ਕੈਮਰੇ ਵਿੱਚ ਕੈਦ ਹੋਈ ਹੈ।Miss Diva Miss Universe India 2018

ਇਸ ਰੈੱਡ ਅਤੇ ਬਲੈਕ ਆਊਟਫਿੱਟ ਵਿੱਚ ਉਨ੍ਹਾਂ ਦਾ ਸਟਾਈਲ ਅਤੇ ਕਾਨਫਿਡੈਂਸ ਦੇਖਦੇ ਹੀ ਬਣਦਾ ਹੈ। ਹਾਲ ਹੀ ਵਿੱਚ ਨੇਹਾ ਨੇ ਆਪਣੇ ਪਤੀ ਅੰਗਦ ਬੇਦੀ ਦੇ ਨਾਲ ਆਪਣਾ 39ਵਾਂ ਬਰਥਡੇ ਸੈਲੀਬ੍ਰੇਟ ਕੀਤਾ ਹੈ। ਦੱਸ ਦੇਈਏ ਕਿ ਰੈੱਡ ਕਾਰਪੇਟ ਤੋਂ ਆਈ ਉਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਦਾ ਇਹ ਦਿਲਕਸ਼ ਅੰਦਾਜ਼ ਦੇਖਣ ਨੂੰ ਮਿਲਿਆ।
ਮਿਸ ਦੀਵਾ ਦੇ ਆਯੋਜਨ ਵਿੱਚ ਰੈੱਡ ਕਾਰਪੇਟ ਤੇ ਸ਼ਿਲਪਾ ਸ਼ੈੱਟੀ ਦੀ ਮੌਜੂਦਗੀ ਵੀ ਬੇਹੱਦ ਸਪੈਸ਼ਲ ਰਹੀ। ਸ਼ਿਲਪਾ ਨੇ ਆਪਣੇ ਲੁਕ ਅਤੇ ਸਮਾਈਲ ਤੋਂ ਉੱਥੇ ਤਮਾਮ ਦਰਸ਼ਕਾਂ ਦਾ ਦਿਲ ਜਿੱਤ ਲਿਆ।Miss Diva Miss Universe India 2018

ਸ਼ਿਲਪਾ ਉਨ੍ਹਾਂ ਅਦਾਕਾਰਾਂ ਵਿੱਚੋ ਮੰਨੀ ਜਾਂਦੀ ਹੈ ਜੋ ਆਪਣੇ ਫਿਟਨੈਸ ਨੂੰ ਲੈ ਕੇ ਬਹੁਤ ਅਲਰਟ ਰਹਿੰਦੀ ਹੈ।ਇਸ ਤਸਵੀਰ ਵਿੱਚ ਤੁਸੀਂ ਉਨ੍ਹਾਂ ਦਾ ਇਹ ਚਾਰਮਿੰਗ ਅੰਦਾਜ਼ ਦੇਖ ਸਕਦੇ ਹਨ।ਮਲਾਈਕਾ ਅਰੋੜਾ ਖਾਨ ਦੇ ਕੋਲ ਭਲ ਹੀ ਹੁਣ ਫਿਲਮਾਂ ਨਹੀਂ ਹਨ ਪਰ ਉਹ ਆਪਣੇ ਸਟਾਈਲ ਅਤੇ ਖੂਬਸੂਰਤੀ ਦੇ ਕਾਰਨ ਤੋਂ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ। ਮਲਾਈਕਾ ਵੀ ਇਸ ਮੌਕੇ ਤੇ ਪੂਰੇ ਰੰਗ ਵਿੱਚ ਨਜ਼ਰ ਆਈ। ਹਾਲ ਹੀ ਵਿੱਚ ਮਲਾਈਕਾ ਹੈੱਡਲਾਈਨ ਉਦੋਂ ਬਣੀ ਸੀ ਜਦੋਂ ਉਹ ਅਦਾਕਾਰ ਅਰਜੁਨ ਕਪੂਰ ਦੇ ਨਾਲ ਇੱਕ ਫੈਸ਼ਨ ਸ਼ੋਅ ਦੇਖਣ ਪਹੁੰਚੀ।

Miss Diva Miss Universe India 2018Miss Diva Miss Universe India 2018

ਟੈਨਿਸ ਸਟਾਰ ਮਹੇਸ਼ ਭੂਪਤੀ ਦੇ ਨਾਲ ਵਿਆਹ ਫਿਰ ਮਾਂ ਬਣ ਜਾਣ ਤੋਂ ਬਾਅਦ ਅਦਾਕਾਰਾ ਲਾਰਾ ਦੱਤਾ ਗਲੈਮਰ ਵਰਲਡ ਤੋਂ ਦੂਰ ਹੀ ਰਹਿੰਦੀ ਹੈ ਪਰ ਮਿਸ ਦੀਵਾ ਦੇ ਤੇ ਉਹ ਵੀ ਪੂਰੇ ਸਟਾਈਲਸ਼ ਅਵਤਾਰ ਵਿੱਚ ਮੌਜੂਦ ਸੀ।ਅਦਾਕਾਰਾ ਅਤੇ ਮਾਡਲ ਸੋਫੀਆ ਚੌਧਰੀ ਵੀ ਮਿਸ ਦੀਵਾ ਰੈੱਡ ਕਾਰਪੇਟ ਤੇ ਨਜ਼ਰ ਆਈ। ਇਨ੍ਹਾਂ ਸਾਰੀਆਂ ਅਦਾਕਾਰਾਂ ਦੀ ਮੌਜੂਦਗੀ ਨੇ ਇਸ ਆਯੋਜਨ ਵਿੱਚ ਚਾਰ ਚੰਦ ਲਗਾ ਦਿੱਤੇ।ਮਿਸ ਦੀਵਾ ਮਿਸ ਯੂਨੀਵਰਸ ਇੰਡੀਆ ਦਾ ਆਯੋਜਨ ਹਰ ਸਾਲ ਕੀਤਾ ਜਾਂਦਾ ਹੈ ਅਤੇ ਜਿਵੇਂ ਕਿ ਤੁਸੀਂ ਵੇਖਿਆ ਇਸ ਵਾਰ ਵੀ ਬਾਲੀਵੁਡ ਦੀ ਕਈ ਅਦਾਕਾਰਾਂ ਇਸ ਮੌਕੇ ‘ਤੇ ਪਹੁੰਚੀਆਂ ਅਤੇ ਅੱਗੇ ਵੱਧ ਰਹੀਆਂ ਵਿਸ਼ਵ ਸੁੰਦਰੀਆਂ ਦਾ ਹੌਸਲਾ ਵਧਾਇਆ।

Miss Diva Miss Universe India 2018Miss Diva Miss Universe India 2018

The post ਮਿਸ ਦੀਵਾ ਮਿਸ ਯੂਨੀਵਰਸ ਇੰਡੀਆ ਦੇ ਰੈੱਡ ਕਾਰਪੇਟ ‘ਤੇ ਰਿਹਾ ਇਨ੍ਹਾਂ ਸਿਤਾਰਿਆਂ ਦਾ ਜਲਵਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮਿਸ ਦੀਵਾ ਮਿਸ ਯੂਨੀਵਰਸ ਇੰਡੀਆ ਦੇ ਰੈੱਡ ਕਾਰਪੇਟ ‘ਤੇ ਰਿਹਾ ਇਨ੍ਹਾਂ ਸਿਤਾਰਿਆਂ ਦਾ ਜਲਵਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×