Get Even More Visitors To Your Blog, Upgrade To A Business Listing >>

ਦੀਪਿਕਾ ਨੇ ਨਹੀਂ ਹਟਵਾਇਆ ਰਣਬੀਰ ਕਪੂਰ ਦੇ ਨਾਮ ਦਾ ਟੈਟੂ, ਤਸਵੀਰਾਂ ਹਨ ਸਬੂਤ

RK tattoo: ਹਾਲ ਹੀ ਵਿੱਚ ਖਬਰ ਆਈ ਕਿ ਦੀਪਿਕਾ ਪਾਦੁਕੋਣ ਨੇ ਵਿਆਹ ਤੋਂ ਪਹਿਲਾਂ ਐਕਸ ਬੁਆਏਫ੍ਰੈਂਡ ਰਣਬੀਰ ਕਪੂਰ ਦੇ ਨਾਮ ਦਾ RK ਟੈਟੂ ਹਟਵਾ ਦਿੱਤਾ ਹੈ।RK tattoo

ਖਬਰਾਂ ਵਿੱਚ ਕਿਹਾ ਗਿਆ ਹੈ ਕਿ ਦੀਪਿਕਾ ਨੇ ਇਸ ਟੈਟੂ ਵਿੱਚ ਕੁੱਝ ਬਦਲਾਅ ਕਰਵਾਇਆ ਹੈ। ਇਹ ਖਬਰ ਬਾਲੀਵੁਡ ਗਲੀਆਂ ਵਿੱਚ ਤੇਜੀ ਨਾਲ ਫੈਲੀ ਪਰ ਹੁਣ ਇਸ ਦੀ ਸੱਚਾਈ ਸਾਹਮਣੇ ਆ ਗਈ ਹੈ।RK tattoo

ਦੀਪਿਕਾ ਪਾਦੁਕੋਣ ਨੂੰ ਵੀਰਵਾਰ ਦੇ ਦਿਨ ਏਅਰਪੋਸਟ ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਜਦੋਂ ਉਹ ਗੱਡੀ ਤੋਂ ੳੁੱਤਰੀ ਉਦੋਂ ਉਨ੍ਹਾਂ ਨੇ ਵਾਲਾਂ ਦਾ ਬਨ ਬਣਾਇਆ ਸੀ, ਜਿਸਦੇ ਕਾਰਨ ਉਨ੍ਹਾਂ ਦੀ ਗਰਦਨ ਤੇ ਬਣਿਆ ਟੈਟੂ ਸਾਫ ਦਿਖਾਈ ਦੇ ਰਿਹਾ ਸੀ।RK tattoo

ਇਹ ਤਸਵੀਰ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਅਦਾਕਾਰਾ ਨੇ ਟੈਟੂ ਨੇ ਨਹੀਂ ਹਟਵਾਇਆ ਹੈ।RK tattoo

ਨਾ ਹੀ ਉਸ ਵਿੱਚ ਕੋਈ ਬਦਲਾਅ ਕਰਵਾਇਆ ਹੈ, ਇਸਦਾ ਮਤਲਬ ਹੈ ਕਿ ਦੀਪਿਕਾ ਦੇ ਰਣਬੀਰ ਕਪੂਰ ਦਾ ਟੈਟੂ ਹਟਵਾਉਣ ਦੀ ਗੱਲ ਕੇਵਲ ਅਫਵਾਹ ਸੀ।RK tattoo

ਏਅਰਪੋਰਟ ਤੇ ਦੀਪਿਕਾ ਦਾ ਆਲ ਬਲੈਕ ਲੁਕ ਦੇਖਣ ਨੂੰ ਮਿਲਿਆ , ਉਹ ਕੈਜ਼ੁਅਲ ਲੁਕ ਵਿੱਚ ਨਜ਼ਰ ਆਈ।RK tattoo

ਇਨ੍ਹਾਂ ਦਿਨੀਂ ਦੀਪਿਕਾ-ਰਣਬੀਰ ਦੇ ਵਿਆਹ ਦੇ ਚਰਚੇ ਵੀ ਜੋਰਾਂ ਤੇ ਹਨ।RK tattoo

ਅਦਾਕਾਰਾ ਦੇ ਇਸ ਸਾਲ ਨਵੰਬਰ ਵਿੱਚ ਵਿਆਹ ਕਰਨ ਦੀ ਖਬਰ ਹੈ। ਉਨ੍ਹਾਂ ਨੂੰ ਕਈ ਵਾਰ ਆਪਣੀ ਮਾਂ ਅਤੇ ਭੈਣ ਦੇ ਨਾਲ ਸ਼ਾਪਿੰਗ ਤੇ ਦੇਖਿਆ ਗਿਆ ਹੈ।RK tattoo

ਖਬਰ ਹੈ ਦੋਹਾਂ ਦੇ ਵਿਆਹ ਤੋਂ 10 ਦਿਨ ਪਹਿਲਾਂ ਇੱਕ ਵੱਡੀ ਪੂਜਾ ਦਾ ਆਯੋਜਨ ਹੋਵੇਗਾ।

RK tattooRK tattoo

ਰਣਵੀਰ ਅਤੇ ਦੀਪਿਕਾ ਵਿਆਹ ਦੇ ਪਹਿਲਾਂ ਹਫਤੇ ਬੈਂਗਲੋਰ ਦੇ ਲਈ ਰਵਾਨਾ ਹੋ ਕੇ ਵਿਆਹ ਦੇ ਪਹਿਲਾਂ ਹੀ ਇਸ ਵੱਡੀ ਪੂਜਾ ਦਾ ਹਿੱਸਾ ਹੋਣਗੇ।

RK tattooRK tattoo

ਇਸ ਪੂਜ ਦਾ ਨਾਮ ਨੰਦੀ ਪੂਜਾ ਹੈ ਅਤੇ ਇਹ ਦੀਪਿਕਾ ਦੇ ਬੈਂਗਲੋਰ ਵਾਲੇ ਘਰ ਆਯੋਜਿਤ ਕੀਤੀ ਜਾਵੇਗੀ।

The post ਦੀਪਿਕਾ ਨੇ ਨਹੀਂ ਹਟਵਾਇਆ ਰਣਬੀਰ ਕਪੂਰ ਦੇ ਨਾਮ ਦਾ ਟੈਟੂ, ਤਸਵੀਰਾਂ ਹਨ ਸਬੂਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਦੀਪਿਕਾ ਨੇ ਨਹੀਂ ਹਟਵਾਇਆ ਰਣਬੀਰ ਕਪੂਰ ਦੇ ਨਾਮ ਦਾ ਟੈਟੂ, ਤਸਵੀਰਾਂ ਹਨ ਸਬੂਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×