Get Even More Visitors To Your Blog, Upgrade To A Business Listing >>

AK 47 ਬਣਾਉਣ ਵਾਲੀ Kalashnikov ਨੇ ਪੇਸ਼ ਕੀਤੀ ਆਫ- ਰੋਡ ਇਲੈਕਟ੍ਰਿਕ ਬਾਈਕ

AK 47 maker Kalashnikov Presented Road Electric bike: AK 47 ਰਾਈਫਲ ਬਣਾਉਣ ਵਾਲੀ ਰੂਸੀ ਕੰਪਨੀ Kalashnikov ਨੇ ਇਲੈਕਟ੍ਰਿਕ ਮੋਟਰਸਾਈਕਲ ਤੋਂ ਪਰਦਾ ਚੁੱਕਿਆ ਹੈ। ਕੰਪਨੀ ਨੇ ਕੁੱਝ ਦਿਨ ਪਹਿਲਾਂ ਹੀ ਆਪਣੀ ਨਵੀਂ Kalashnikov SM – 1 ਬਾਈਕ ਨੂੰ ਪੇਸ਼ ਕੀਤਾ ਹੈ। ਇਸਨੂੰ ਰੂਸ ਦੇ ਆਰਮੀ ਸ਼ੋਅ ਵਿੱਚ ਡਿਸਪਲੇ ਕੀਤਾ ਗਿਆ ਹੈ। ਹਾਲਾਂਕਿ ਇਹ ਬਾਈਕ ਕੇਵਲ ਮਿਲਟਰੀ ਦੇ ਯੂਜ਼ ਲਈ ਹੀ ਬਣਾਈ ਗਈ ਹੈ। ਆਫ ਰੋਡਿੰਗ ਲਈ ਇਸ ਬਾਈਕ ਵਿੱਚ Knobby tire ਦਿੱਤੇ ਗਏ ਹਨ। ਲੰਬੀ ਦੂਰੀ ਤੈਅ ਕਰਨ ਲਈ ਇਸ ਵਿੱਚ ਸਭ ਤੋਂ ਵਧੀਆ ਸਸਪੈਂਸ਼ਨ ਵੀ ਦਿੱਤਾ ਗਿਆ ਹੈ।

AK 47 maker Kalashnikov presented road electric bikeAK 47 maker Kalashnikov Presented Road electric bike

Kalashnikov SM – 1 ਆਮ ਗਾਹਕਾਂ ਲਈ ਆਵੇਗੀ ਜਾਂ ਨਹੀਂ, ਹੁਣ ਇਸ ਬਾਰੇ ਵਿੱਚ ਖੁਲਾਸਾ ਨਹੀਂ ਹੋਇਆ ਹੈ। ਇਸ ਬਾਈਕ ਵਿੱਚ ਲਿਥੀਅਮ ਆਇਨ ਬੈਟਰੀ ਹੈ ਜੋ ਕਿ 150 ਕਿਲੋਮੀਟਰ ਦੀ ਰੇਂਜ ਤੈਅ ਕਰਨ ਵਿੱਚ ਮਦਦ ਕਰਦੀ ਹੈ। ਇਸਦੀ ਵੱਧ ਤੋਂ ਵੱਧ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਹੈ। ਬੀਪੀ ਹੈਂਡਲ , ਇਨਵਰਟਡ ਫਰੰਟ ਫਾਰਕ ਅਤੇ ਪੈਂਡੂਲਮ ਟਾਈਪ ਸੈਂਟਰਲ ਸਪ੍ਰਿੰਗ Hydraulics ਸ਼ੇਕ ਅਬਜ਼ਾਰਬਰ ਹਨ। AK 47 maker Kalashnikov presented road electric bike

AK 47 maker Kalashnikov presented road electric bike

ਮਿਲਟਰੀ ਜਾਂ ਸਪੈਸ਼ਲ ਫੋਰਸ ਲਈ ਇਲੈਕਟ੍ਰਿਕ ਮੋਟਰਸਾਈਕਲ ਦਾ ਕਨਸੈਪਟ ਨਵਾਂ ਨਹੀਂ ਹੈ। ਇਸ ਤੋਂ ਅਸਾਧਾਰਣ ਇਲਾਕਿਆਂ ਵਿੱਚ ਵੀ ਬਿਨਾਂ ਇੰਜਣ ਦੀ ਅਵਾਜ਼ ਦੇ ਚੁਪਚਾਪ ਬਾਈਕ ਨੂੰ ਪਾਰ ਕਰਨ ਦਾ ਅਧਿਕਾਰ ਮਿਲ ਸਕੇਗੀ । DARPA ਯਾਨੀ ਡਿਫੈਂਸ ਅਡਵਾਂਸਡ ਰਿਸਰਚ ਪ੍ਰੋਜੈਕਟਸ ਏਜੰਸੀ ਵੀ ਅਮਰੀਕੀ ਸਾਈਲੈਂਟ ਹਾਕ ਸੈਨਿਕਾਂ ਲਈ ਇਲੈਕਟ੍ਰਿਕ ਮੋਟਰਸਾਈਕਲ ਬਣਾ ਰਹੀ ਹੈ। ਇਸ ਵਿੱਚ ਫੁਲ ਇਲੈਕਟ੍ਰਿਕ ਪਾਵਰ ਟਰੇਨ ਨਹੀਂ ਸਗੋਂ ਹਾਈਬ੍ਰਿਡ ਇੰਜਣ ਹੋਵੇਗਾ।AK 47 maker Kalashnikov presented road electric bike
ਦੱਸ ਦਈਏ ਕਿ ਅਮਰੀਕੀ ਮੋਟਰਸਾਈਕਲ ਨਿਰਮਾਤਾ UM Motorcycles ਇਕ ਵਾਰ ਫਿਰ ਆਟੋ ਐਕਸਪੋ 2018 ਵਿੱਚ ਤੋੜਨ ਦੀ ਤਿਆਰੀ ਕਰ ਰਿਹਾ ਹੈ। ਆਟੋ ਐਕਸਪੋ 2016 ਦੇ ਪਹਿਲੀ ਵਾਰ ਕੰਪਨੀ ਨੇ Renegade ਮੋਟਰਸਾਈਕਲਾਂ ਦੀ ਆਪਣੀ ਪਹਿਲੀ ਰੇਂਜ ਪੇਸ਼ ਕੀਤੀ ਸੀ। ਪਰ ਇਸ ਵਾਰ ਕੰਪਨੀ ਵੱਖਰੇ ਢੰਗ ਨਾਲ ਆ ਰਹੀ ਹੈ।AK 47 maker Kalashnikov presented road electric bike
ਦੱਸ ਦੇਈਏ ਕਿ ਯੂਐੱਮ ਮੋਟਰਸਾਈਕਲ ਆਟੋ ਐਕਸਪੋ 2018 ਵਿੱਚ ਦੁਨੀਆਂ ਦੀ ਪਹਿਲੀ ਇਲੈਕਟ੍ਰਿਕ ਗਾਈਡਡ ਕਰੂਜਰ ਬਾਈਕ ਪੇਸ਼ ਕਰੇਗੀ। ਇਸ ਨਾਲ ਹੀ ਕੰਪਨੀ ਨੂੰ 230 ਸੀਸੀ ਕ੍ਰੂਸਰ ਬਾਈਕ ਵੀ ਲੈ ਕੇ ਆਵੇਗੀ। ਇਹ ਉਮੀਦ ਕੀਤੀ ਜਾਂਦੀ ਹੈ ਕਿ ਯੂ ਐੱਮ ਮੋਟਰਸਾਈਕਲ ਆਟੋ ਐਕਸਪੋ 2018 ਦੌਰਾਨ ਇਸ ਇਲੈਕਟ੍ਰਿਕ ਕਰੂਜਰ ਨਾਲ ਸਬੰਧਤ ਸਾਰੀ ਬਾਕੀ ਜਾਣਕਾਰੀ Auto Expo 2018 ਜਾਰੀ ਕਰੇਗਾ।AK 47 maker Kalashnikov presented road electric bike
ਹਾਲਾਂਕਿ, ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੁਆਰਾ ਇਸ ਇਲੈਕਟ੍ਰਿਕ ਕਰੂਜ਼ ਦਾ ਨਾਮ ਦਿੱਤਾ ਹੈ | ਯੂਐਮ ਮੋਟਰਸਾਈਕਲਾਂ ਦੇ ਅਧਿਕਾਰਕ ਟਵਿੱਟਰ ਹੈਂਡਲ ਦੇ ਅਨੁਸਾਰ, ਇਸ ਸਾਈਕਲ ਦਾ ਨਾਂ Renegade Thor ਹੈ। ਕੰਪਨੀ 8 ਫਰਵਰੀ ਨੂੰ ਆਟੋ ਐਕਸਪੋ 2018 ਵਿਚ ਪੇਸ਼ ਕਰੇਗੀ। UM ਨੇ ਇਸ ਬਾਰੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਨੇ from cc to volts ਲਿਖਿਆ ਹੈ ਭਾਵ ਪੁਰਾਣੇ ਪੈਟਰੋਲ ਇੰਜਣ ਤੋਂ ਲੈ ਕੇ ਇਲੈਕਟ੍ਰਿਕ ਇੰਜਣ ਤੱਕ।

The post AK 47 ਬਣਾਉਣ ਵਾਲੀ Kalashnikov ਨੇ ਪੇਸ਼ ਕੀਤੀ ਆਫ- ਰੋਡ ਇਲੈਕਟ੍ਰਿਕ ਬਾਈਕ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

AK 47 ਬਣਾਉਣ ਵਾਲੀ Kalashnikov ਨੇ ਪੇਸ਼ ਕੀਤੀ ਆਫ- ਰੋਡ ਇਲੈਕਟ੍ਰਿਕ ਬਾਈਕ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×