Get Even More Visitors To Your Blog, Upgrade To A Business Listing >>

ਜੀਪ ਕੰਪਾਸ ਨੂੰ ਟੱਕਰ ਦੇਵੇਗੀ Mitsubishi ਦੀ ਇਹ ਸ਼ਾਨਦਾਰ ਕਾਰ

Jeep Compass Fantastic Car Mitsubishi : ਮਿਤਸੁਬਿਸ਼ੀ ਨੇ ਕਿਹਾ ਹੈ ਕਿ ਉਹ ਇਕਲਿਪਸ ਕਰਾਸ ਨੂੰ ਭਾਰਤ ਲਿਆਉਣ ਦੀ ਯੋਜਨਾ ਬਣਾ ਰਹੀ ਹੈ । ਭਾਰਤ ਵਿੱਚ ਇਸਨੂੰ 2020 ਤੱਕ ਲਾਂਚ ਕੀਤਾ ਜਾ ਸਕਦਾ ਹੈ। ਇਸਦਾ ਮੁਕਾਬਲਾ ਜੀਪ ਕੰਪਾਸ , ਹੁੰਡਈ ਟਿਊਸਾਨ , ਮਹਿੰਦਰਾ SUV500 , ਟਾਟਾ ਹੈਰਿਅਰ ਅਤੇ ਸਕੋਡਾ ਕਾਰਾਕ ਨਾਲ ਹੋਵੇਗਾ। ਇਸਦੀ ਕੀਮਤ 18 ਲੱਖ ਰੁਪਏ ਦੇ ਨੇੜੇ ਹੋ ਸਕਦੀ ਹੈ। Jeep Compass fantastic car Mitsubishi

Jeep Compass Fantastic Car Mitsubishi

ਇਕਲਿਪਸ ਕਰਾਸ ਨੂੰ ਕੰਪਨੀ ਨੇ ਜਿਨੇਵਾ ਮੋਟਰ ਸ਼ੋਅ- 2017 ਵਿੱਚ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਹ 2017 ਤੋਂ ਵਿਕਰੀ ਲਈ ਉਪਲੱਬਧ ਹੈ।ਮਿਤਸੁਬਿਸ਼ੀ ਇਕਲਿਪਸ ਕਰਾਸ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸਿਰਫ 1. 5 ਲਿਟਰ ਟਰਬੋਚਾਰਜਡ ਪੈਟਰੋਲ ਇੰਜਣ ‘ਚ ਪੇਸ਼ ਕੀਤਾ ਗਿਆ ਹੈ। ਇਸਦੀ ਪਾਵਰ 163 ਪੀਐੱਸ ਅਤੇ ਟਾਰਕ 250 NM ਹੈ। ਇਹ ਇੰਜਣ ਸੀਵੀਟੀ ਗਿਅਰਬਾਕਸ ਨਾਲ ਜੁੜਿਆ ਹੈ। 2018 ਦੇ ਅਖੀਰ ਤੱਕ ਕੰਪਨੀ ਇਸ ਵਿੱਚ ਡੀਜ਼ਲ ਇੰਜਣ ਦਾ ਵਿਕਲਪ ਜੋੜੇਗੀ।Jeep Compass fantastic car Mitsubishi

Jeep Compass fantastic car Mitsubishi

ਡੀਜ਼ਲ ਵੇਰਿਏੰਟ ਵਿੱਚ 2 . 2 ਲਿਟਰ ਦਾ ਇੰਜਣ ਮਿਲੇਗਾ, ਜੋ 8 – ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੁੜਿਆ ਹੋਵੇਗਾ। ਕਿਆਸ ਲਗਾਏ ਜਾ ਰਹੇ ਹਨ ਕਿ ਭਾਰਤ ਆਉਣ ਵਾਲੀ ਇਕਲਿਪਸ ਕਰਾਸ ‘ਚ ਇਹ ਦੋਨੋ ਇੰਜਣ ਦਿੱਤੇ ਜਾ ਸੱਕਦੇ ਹਨ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉਪਲੱਬਧ ਇਕਲਿਪਸ ਕਰਾਸ ਵਿੱਚ ਟੂ-ਵਹੀਲ-ਡਰਾਇਵ ਅਤੇ ਆਲ-ਵਹੀਲ- ਡਰਾਇਵ ਦਾ ਵਿਕਲਪ ਰੱਖਿਆ ਗਿਆ ਹੈ।Jeep Compass fantastic car Mitsubishi
ਡਿਜ਼ਾਈਨ ਦੀ ਗੱਲ ਕਰੀਏ ਤਾਂ ਡਿਜ਼ਾਈਨ ਦੇ ਮਾਮਲੇ ਇਕਲਿਪਸ ਕਰਾਸ ਕਾਫ਼ੀ ਹੱਦ ਤੱਕ ਆਉਟਲੈਂਡਰ ਨਾਲ ਮਿਲਦੀ-ਜੁਲਦੀ ਹੈ। ਅੱਗੇ ਵੱਲ ਸਿਗਨੇਚਰ ਗਰਿਲ, ਡਾਇਨਾਮਿਕ ਸ਼ਿਲਡ ਡਿਜ਼ਾਈਨ ਦੇ ਨਾਲ ਦਿੱਤੀ ਗਈ ਹੈ। ਸਾਇਡ ਵਿੱਚ ਸਵੂਪਿੰਗ ਰੂਫਲਾਇਨ ਅਤੇ ਵੱਡੇ ਵਹੀਲ ਆਰਚ ਦਿੱਤੇ ਗਏ ਹਨ। ਪਿੱਛੇ ਵੱਲ ਸਟਾਇਲਿਸ਼ ਟੈੱਲ ਲੈਂਪਸ ਅਤੇ ਹਾਈ-ਮਾਉਂਟੈੱਡ ਸਟਾਪ ਲੈਂਪ ਦਿੱਤੇ ਗਏ ਹਨ।ਐੱਲਈਡੀ ਬ੍ਰੇਕ ਲਾਇਟ,ਸੈਂਟਰਲ ਮਾਉਂਟ ਸਟਾਪ ਲੀਕ ਅਤੇ ਟੈੱਲ ਲੈਂਪਸ ਨੂੰ ਇਸ ਤਰ੍ਹਾਂ ਪੋਜਿਸ਼ਨ ਕੀਤਾ ਗਿਆ ਹੈ ਕਿ ਇਹ ਇੱਕ ਹੀ ਯੂਨਿਟ ਪ੍ਰਤੀਤ ਹੁੰਦੀ ਹੈ।Jeep Compass fantastic car Mitsubishi

ਫੀਚਰਕੇਬਿਨ ਵਿੱਚ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਕਨੈਕਟਿਵਿਟੀ ਸਪੋਰਟ ਕਰਨ ਵਾਲਾ 7 . 0 ਇੰਚ ਟਚਸਕਰੀਨ ਇੰਫੋਟੇਂਮੈਂਟ ਸਿਸਟਮ, ਹੈਡਸ-ਅਪ ਡਿਸਪਲੇ, ਡਿਊਲ – ਜੋਨ ਕਲਾਇਮੇਟ ਕੰਟਰੋਲ ਅਤੇ ਰਾਕਫੋਰਡ ਫੋਸਗੇਟ ਮਿਊਜਿਕ ਸਿਸਟਮ ਦਿੱਤਾ ਗਿਆ ਹੈ।ਇਕਲਿਪਸ ਕਰਾਸ ਵਿੱਚ ਪਿੱਛੇ ਵੱਲ ਸਲਾਡਿੰਗ ਸੀਟਾਂ ਦਿੱਤੀ ਗਈਆਂ ਹਨ, ਜਿਨ੍ਹਾਂ ਨੂੰ ਖਿਸਕਾਰ ਲੈਗਰੂਮ ਸਪੇਸ ਨੂੰ 200 ਤੱਕ ਵਧਾਇਆ ਜਾ ਸਕਦਾ ਹੈ।Jeep Compass fantastic car Mitsubishi

ਇਕਲਿਪਸ ਕਰਾਸ ਵਿੱਚ ਪੈਸੇਂਜਰ ਸੁਰੱਖਿਆ ਨੂੰ ਕਾਫ਼ੀ ਪੁਖਤਾ ਕੀਤਾ ਗਿਆ ਹੈ। ਸੁਰੱਖਿਆ ਲਈ ਇਸ ਵਿੱਚ 7 ਏਅਰਬੈਗ, ਬਲਾਇੰਡ ਸਪਾਟ ਵਾਰਨਿੰਗ ਅਤੇ ਲੇਨ ਚੇਂਜ ਅਸਿਸਟ, ਰਿਅਰ ਕਰਾਸ ਟਰੈਫਿਕ ਅਰਲਟ, ਆਟੋਨਾਮਸ ਬ੍ਰੇਕਿੰਗ, ਲੈਨ ਡਿਪਾਰਚਰ ਵਾਰਨਿੰਗ, ਅਡੇਪਟਿਵ ਕਰੂਜ਼ ਕੰਟਰੋਲ ਅਤੇ 360 ਡਿਗਰੀ ਮਲਟੀ – ਵਿਊ ਕੈਮਰਾ ਸਮੇਤ ਕਈ ਫੀਚਰ ਦਿੱਤੇ ਗਏ ਹਨ।

The post ਜੀਪ ਕੰਪਾਸ ਨੂੰ ਟੱਕਰ ਦੇਵੇਗੀ Mitsubishi ਦੀ ਇਹ ਸ਼ਾਨਦਾਰ ਕਾਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਜੀਪ ਕੰਪਾਸ ਨੂੰ ਟੱਕਰ ਦੇਵੇਗੀ Mitsubishi ਦੀ ਇਹ ਸ਼ਾਨਦਾਰ ਕਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×