Get Even More Visitors To Your Blog, Upgrade To A Business Listing >>

ਰਣਬੀਰ ਦੇ ਨਾਲ ਵਿਆਹ ਕਰਨ ਦੇ ਚੱਕਰ `ਚ ਇਹ ਸਭ ਬੋਲ ਗਈ ਆਲੀਆ ਭੱਟ…

Alia Bhatt marry Ranbir: ਆਲੀਆ ਅਤੇ ਰਣਬੀਰ ਕਪੂਰ ਦੇ ਅਫੇਅਰ ਦੇ ਬਾਰੇ ਵਿੱਚ ਤਾਂ ਸਾਰੇ ਜਾਣਦੇ ਹਨ । ਦੋਵੇਂ ਖੁਦ ਵੀ ਆਪਣੀ ਰਿਲੇਸ਼ਨਸ਼ਿੱਪ ਨੂੰ ਸਾਰਿਆਂ ਦੇ ਸਾਰੇ ਕਬੂਲ ਕਰ ਚੁੱਕੇ ਹਨ। ਭਲੇ ਹੀ ਰਣਬੀਰ ਕਪੂਰ ਆਲੀਆ ਦੇ ਹੁਣ ਦੀਵਾਨੇ ਹੋਏ ਹਨ ਪਰ ਆਲੀਆ ਨੂੰ ਤਾਂ ਰਣਬੀਰ ਤੇ ਬਚਪਨ ਤੋਂ ਹੀ ਕ੍ਰਸ਼ ਸੀ।

WATCH FULL VIDEO: This throwback video of @aliaabhatt @parineetichopra at @karanjohar ‘s show #koffeewithkaran .In this video @aliaabhatt confess her love for #ranbirkapoor and her marriage plans with him .But I am so sure she never thought that after few years she will be his girlfriend (according to sources) . @neetu54 . . alia#aliabhatt #aliaabhatt #aliafans#aliabhattfans #lover #bollywood #actress #bollywoodactress #mumbai #taj #delhi #dishapatani #shahrukhkhan #kareenakapoor #katrinakaif #anushkasharma #varundhawan #sidharthmalhotra #tigershroff#karanjohar#studentoftheyear#kareenakapoor#deepikapadukone #bestactress

A post shared by Alia Bhatt Videos (@aliaabhattvideos) on

Alia Bhatt marry Ranbir

ਹੁਣ ਆਲੀਆ ਦਾ ਇਹ ਵੀਡੀਓ ਤੋਂ ਹੀ ਕ੍ਰਸ਼ ਸੀ। ਹੁਣ ਆਲੀਆ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਸ਼ੌਕ ਤੋਂ ਕਹਿ ਰਹੀ ਹੈ ਕਿ ਉਹ ਰਣਬੀਰ ਕਪੂਰ ਦੇ ਨਾਲ ਪਿਆਰ ਕਰਦੀ ਹੈ ਅਤੇ ਉਨ੍ਹਾਂ ਨਾਲ ਵਿਆਹ ਕਰਨਾ ਚਾਹੁੰਦੀ ਹੈ।

bollywood
ਲੈਟੇਸਟ ਕਮੈਂਟ
ਦੱਸ ਦੇਈਏ ਕਿ ਇਹ ਵੀਡੀਓ ਫਿਲਮਮੇਕਰ ਕਰਨ ਜੌਹਰ ਦੇ ਟਾਕ ਸ਼ੋਅ ‘ ਕਾਫੀ ਵਿਦ ਕਰਨ’ ਦਾ ਹੈ। ਜਿਸ ਵਿੱਚ ਆਲੀਆ ਦੇ ਨਾਲ ਪਰੀਣੀਤਾ ਚੋਪੜਾ ਵੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਵਿੱਚ ਆਲੀਆ ਇਹ ਵੀ ਦੱਸ ਰਹੀ ਹੈ ਕਿ ਜਦੋਂ ਕਰਨ ਨੇ ਪਹਿਲੀ ਵਾਰ ਉਨ੍ਹਾਂ ਦੀ ਗੱਲ ਰਣਬੀਰ ਦੇ ਨਾਲ ਕਰਵਾਈ ਸੀ ਤਾਂ ਬਿਨ੍ਹਾਂ ਕੁੱਝ ਸੋਚ ਸਮਝ ਕਿ ਬੋਲੀ ਜਾ ਰਹੀ ਸੀ ਅਤੇ ਰਣਬੀਰ ਉਸ ਸਮੇਂ ਜਾਣਦੇ ਵੀ ਨਹੀਂ ਸਨ ਕਿ ਆਖਿਰ ਆਲੀਆ ਕੌਣ ਹੈ? ਅੁਸ ਵਿੱਚ ਆਲੀਆ ਕਹਿੰਦੀ ਹੈਕਿ ਰਣਬੀਰ ਬਹੁਤ ਹੀ ਕਿਊਟ ਹਨ ਅਤੇ ਉਹ ਹੁਣ ਵੀ ਉਨ੍ਹਾਂ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ।

bollywood
ਭਲੇ ਹੀ ਆਲੀਆ ਨੇ ਉਸ ਸਮੇਂ ਇਹ ਮਜਾਕ ਵਿੱਚ ਕਿਹਾ ਹੋਵੇ ਪਰ ਕੀ ਪਤਾ ਆਉਣ ਵਾਲੇ ਦਿਨਾਂ ਵਿੱਚ ਇਹ ਸੱਚ ਵੀ ਹੋ ਜਾਵੇ ਕਿਉਂਕਿ ਆਲੀਆ ਅਤੇ ਰਣਬੀਰ ਨੇ ਓਪਨਲੀ ਇੱਕ ਦੂਜੇ ਦੇ ਲਈ ਪਿਆਰ ਦਾ ਇਜ਼ਹਾਰ ਕੀਤਾ ਹੈ। ਇਹ ਹੀ ਨਹੀਂ ਰਣਬੀਰ ਦੀ ਮਾਂ ਨੀਤੂ ਕਪੂਰ ਵੀ ਆਲੀਆ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਠੀਕ ਉਸ ਤਰ੍ਹਾਂ ਮਹੇਸ਼ ਭੱਟ ਨੂੰ ਵੀ ਰਣਬੀਰ ਪਸੰਦ ਹਨ। ਦੇਖਣਾ ਇਹ ਹੋਵੇਗਾ ਕਿ ਰਣਬੀਰ ਅਤੇ ਆਲੀਆ ਦਾ ਰਿਸ਼ਤਾ ਕਿਤੇ ਤੱਕ ਜਾਂਦਾ ਹੈ।

bollywood

ਉਂਝ ਇਨ੍ਹਾਂ ਦਿਨੀਂ ਰਣਬੀਰ ਅਤੇ ਆਲੀਆ ਬ੍ਰਹਮਾਸਤਰ ਦੀ ਸ਼ੂਟਿੰਗ ਵਿੱਚ ਬਿਜੀ ਹੈ ਜੋ ਬਲਗਾਰਿਆ ਵਿੱਚ ਚਲ ਰਹੀ ਹੈ। ਇੱਥੇ ਵੀ ਰਣਬੀਰ ਅਤੇ ਆਲੀਆ ਇੱਕ ਦੂਜੇ ਨੂੰ ਖੁਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਰਣਬੀਰ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਉਹ ਆਲੀਆ ਦੀ ਤਸਵੀਰ ਕਲਿਕ ਕਰਨ ਲੱਗ ਜਾਂਦੇ ਹਨ।
ਦੱਸ ਦੇਈਏ ਕਿ ਸੰਜੇ ਦੱਤ ਦੀ ਬਾਇਓਪਿਕ ਫਿਲਮ ਸੰਜੂ ਭਾਰਤ ਵਿੱਚ ਧੂਮ ਮਚਾ ਰਹੀ ਹੈ। ਭਾਰਤ ਵਿੱਚ 300 ਕਰੋੜ ਅਤੇ ਵਰਲਡ ਵਾਇਡ 500 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰਣ ਦੇ ਬਾਅਦ ਇਸ ਫਿਲਮ ਨੂੰ ਹੋਰ ਦੇਸ਼ਾਂ ਵਿੱਚ ਰਿਲੀਜ ਕੀਤੇ ਜਾਣ ਦੀ ਤਿਆਰੀ ਹੈ।

bollywoodAlia Bhatt marry Ranbir

ਮੇਕਰਜ਼ ਇਸਨੂੰ ਏਸ਼ੀਅਨ ਮਾਰਕੇਟ ਵਿੱਚ ਰਿਲੀਜ਼ ਕਰਨ ਦਾ ਪਲਾਨ ਕਰ ਰਹੇ ਹਨ ਅਤੇ ਪਹਿਲਾ ਨਾਮ ਚੀਨ ਦਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਭਾਰਤ ਵਿੱਚ ਇਹ ਫਿਲਮ 29 ਜੂਨ ਨੂੰ ਰਿਲੀਜ਼ ਹੋਈ ਸੀ। ਸੰਜੇ ਦੱਤ ਦੀ ਜ਼ਿੰਦਗੀ ਦੀ ਕਹਾਣੀ ਬਿਆਨ ਕਰਦੀ ਇਸ ਫਿਲਮ ਨੂੰ ਭਾਰਤ ਵਿੱਚ 4,100 ਸਕਰੀਨਜ਼ ਉੱਤੇ ਰਿਲੀਜ਼ ਕੀਤਾ ਗਿਆ ਸੀ।

bollywood

The post ਰਣਬੀਰ ਦੇ ਨਾਲ ਵਿਆਹ ਕਰਨ ਦੇ ਚੱਕਰ `ਚ ਇਹ ਸਭ ਬੋਲ ਗਈ ਆਲੀਆ ਭੱਟ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਰਣਬੀਰ ਦੇ ਨਾਲ ਵਿਆਹ ਕਰਨ ਦੇ ਚੱਕਰ `ਚ ਇਹ ਸਭ ਬੋਲ ਗਈ ਆਲੀਆ ਭੱਟ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×