Get Even More Visitors To Your Blog, Upgrade To A Business Listing >>

FIFA 2018 ; ਮੈਸੀ ਅਤੇ ਰਨਾਲਡੋ ‘ਚੋਂ ਕੌਣ ਕਰੇਗਾ ਵਧੀਆ ਪ੍ਰਦਰਸ਼ਨ

FIFA 2018 Messi Ronaldo:ਫੁੱਟਬਾਲ ਦੀ ਦੁਨੀਆਂ ‘ਚ ਕਿ੍ਸਟੀਆਨੋ ਰਨਾਲਡੋ ਅਤੇ ਲਿਉਨੇਲ ਮੈਸੀ ਦੀ ਹਮੇਸ਼ਾ ਆਪਸ ਵਿਚ ਤੁਲਨਾ ਹੁੰਦੀ ਰਹਿੰਦੀ ਹੈ । ਇਨ੍ਹਾਂ ਦੋਨਾਂ ਖਿਡਾਰੀਆਂ ਦੀ ਗਿਣਤੀ ਦੁਨੀਆਂ ਦੇ ਸ਼ਾਨਦਾਰ ਫੁੱਟਬਾਲਰ ਖਿਡਾਰੀਆਂ ‘ਚ ਗਿਣੀ ਜਾਂਦੀ ਹੈ । ਇਸ ਦੇ ਨਾਲ ਹੀ ਫੀਫਾ ਵਰਲਡ ਕੱਪ 2 ਦਿਨਾਂ ਬਾਅਦ ਸ਼ੁਰੂ ਹੋਣ ਵਾਲਾ ਹੈ , ਪਰ ਦੁਨੀਆਂ ਦੀਆ ਨਜ਼ਰਾਂ ਇਨ੍ਹਾਂ ਦੋਨਾਂ ਖਿਡਾਰੀਆਂ ‘ਤੇ ਟਿਕੀਆਂ ਰਹਿਣ ਗਈਆਂ ।FIFA 2018 Messi Ronaldo

FIFA 2018 Messi Ronaldo

ਇਸ ਨਾਲ ਹੀ ਸਾਲ 2006 ਤੋਂ 2014 ਦੇ ਵਿਚ ਖੇਡੇ ਗਏ, ਫੀਫਾ ਵਰਲਡ ਕੱਪ ਦੇ ਤਿੰਨ ਤਰ੍ਹਾਂ ਦੇ ਰਨਾਲਡੋ ਅਤੇ ਮੈਸੀ ਦੇ ਪ੍ਰਦਰਸ਼ਨ ਦੀ ਤੁਲਨਾ ਕੀਤੀ ਜਾਵੇ ਤਾਂ ਅਰਜਨਟੀਨਾ ਦੇ ਕੈਪਟਨ ਮੈਸੀ ,ਪੁਰਤਗਾਲ ਦੇ ਕੈਪਟਨ ਰਨਾਲਡੋ ‘ਤੇ ਕਾਫ਼ੀ ਭਾਰੀ ਪਿਆ ।FIFA 2018 Messi Ronaldo
ਜੇਕਰ ਮੈਸੀ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 2006 ਤੋਂ 2014 ਦੇ ਵਿਚਕਾਰ ਵਰਲਡ ਕੱਪ ਦੌਰਾਨ 15 ਮੈਚ ਖੇਡੇ ਅਤੇ 5 ਗੋਲ ਕੀਤੇ। ਦੂਸਰੇ ਪਾਸੇ ਇਹਨਾਂ ਮੈਚਾਂ ਦੌਰਾਨ ਹੀ ਪੁਰਤਗਾਲ ਦੇ ਕੈਪਟਨ ਕ੍ਰਿਸਟੀਆਨੋ ਰਨਾਲਡੋ ਦੀ ਗੱਲ ਕਰੀਏ ਤਾਂ ਉਹਨਾਂ ਨੇ ਵਰਲਡ ਕੱਪ ਦੌਰਾਨ 13 ਮੈਚ ਖੇਡੇ ਅਤੇ 3 ਗੋਲ ਕੀਤੇ ।
ਇਸ ਨਾਲ ਹੀ ਅਰਜੀਨਾ ਦੇ ਸਟਾਰ ਮੈਸੀ ਦਾ ਸ਼ਾਇਦ ਇਹ ਆਖ਼ਰੀ ਵਰਲਡ ਕੱਪ ਹੋ ਸਕਦਾ ਹੈ ,ਉਹ ਇਸ ਵਰਲਡ ਕੱਪ ਨੂੰ ਆਪਣੀਆਂ ਨਜ਼ਰਾਂ ‘ਚ ਯਾਦਗਾਰੀ ਬਣਾਉਣਾ ਚਾਹੁੰਦੇ ਹਨ । ਇਸ ਸੀਜ਼ਨ ਦੌਰਾਨ ਉਹਨਾਂ ਨੇ ਕੁੱਲ 47 ਗੋਲ ਕੀਤੇ । ਬ੍ਰਾਜ਼ੀਲ ‘ਚ ਹੋਏ ਵਰਲਡ ਕੱਪ ਦੌਰਾਨ ਮੈਸੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, 7 ਮੈਚਾਂ ਦੌਰਾਨ 4 ਗੋਲ ਕੀਤੇ।FIFA 2018 Messi Ronaldo
ਵਰਲਡ ਕੱਪ ਦੀ ਇਕ ਵੀ ਟਰਾਫ਼ੀ ਰਨਾਲਡੋ ਦੀ ਪੁਰਤਗਾਲ ਟੀਮ ਕੋਲ ਨਹੀਂ ਹੈ ,ਪਰ ਇਸ ਗਲੋਬਲ ਟੂਰਨਾਮੈਂਟ ਵਿਚ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ । ਫਿਲਹਾਲ ਰਨਾਲਡੋ ਵਧੀਆ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨFIFA 2018 Messi Ronaldo

The post FIFA 2018 ; ਮੈਸੀ ਅਤੇ ਰਨਾਲਡੋ ‘ਚੋਂ ਕੌਣ ਕਰੇਗਾ ਵਧੀਆ ਪ੍ਰਦਰਸ਼ਨ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

FIFA 2018 ; ਮੈਸੀ ਅਤੇ ਰਨਾਲਡੋ ‘ਚੋਂ ਕੌਣ ਕਰੇਗਾ ਵਧੀਆ ਪ੍ਰਦਰਸ਼ਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×