Get Even More Visitors To Your Blog, Upgrade To A Business Listing >>

ਦਾਤੀ ਮਹਾਰਾਜ ਫ਼ਰਾਰ: ਵੱਧਦੀ ਜਾ ਰਹੀ ਹੈ ਬਲਾਤਕਾਰੀ ਬਾਬਿਆਂ ਦੀ ਗਿਣਤੀ

Daati Maharaj Running Saving life:ਹਮੇਸ਼ਾ ਦੂਸਰਿਆਂ ਨੂੰ ਪ੍ਰਵਚਨ ਤੇ ਪੂਜਾ-ਪਾਠ ਦੀ ਸਿੱਖ ਦੇਣ ਵਾਲੇ ਬਾਬਿਆਂ ਦੇ ਵਿਰੁੱਧ ਰੇਪ ਦੇ ਮੁਕੱਦਮੇ ਦਰਜ ਹੋਣ ਦਾ ਸਿਲਸਿਲਾ ਘੱਟ ਨਹੀਂ ਹੋ ਰਿਹਾ ਹੈ। ਇਸ ਕੜੀ ‘ਚ ਇਕ ਤੋਂ ਬਾਅਦ ਇਕ ਨਾਂ ਜੁੜ ਰਹੇ ਹਨ। ਦਿੱਲੀ ਦੇ ਸ਼ਨੀਧਾਮ ਦੇ ਬਾਬਾ ਦਾਤੀ ਮਹਾਰਾਜ ਦੇ ਖ਼ਿਲਾਫ਼ ਇਕ ਔਰਤ ਨੇ ਪੁਲਿਸ ਨੂੰ ਮਾਮਲਾ ਦਰਜ ਕਰਜ ਕਰਵਾਇਆ ਹੈ।Daati Maharaj running saving life

Daati Maharaj running saving life

ਰਾਜਸਸਥਾਨ ਦੀ ਨਿਵਾਸੀ ਇਕ 25 ਸਾਲ ਦੀ ਲੜਕੀ ਨੇ ਬਾਬਾ ਦਾਤੀ ਮਹਾਰਾਜ ਤੇ ਉਸ ਦੇ ਚੇਲਿਆਂ ‘ਤੇ ਉਸ ਦੇ ਨਾਲ ਵਾਰ-ਵਾਰ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਏ ਹਨ। ਦੱਖਣੀ ਦਿੱਲੀ ਦੇ ਫ਼ਤਿਹਪੁਰ ਬੇਰੀ ਥਾਣੇ ‘ਚ ਲੜਕੀ ਨੇ ਐਤਵਾਰ ਨੂੰ ਦਾਤੀ ਮਹਾਰਾਜ ਵਿਰੁੱਧ ਸ਼ਿਕਾਇਤ ਕੀਤੀ ਹੈ।Daati Maharaj running saving life

ਲੜਕੀ ਨੇ ਇਲਜ਼ਾਮ ਲਗਾਇਆ ਹੈ ਕਿ ਬਾਬਾ ਦੀ ਇਕ ਹੋਰ ਔਰਤ ਚੇਲੀ ਉਸ ਨੂੰ ਜ਼ਬਰਦਸਤੀ ਕਮਰੇ ‘ਚ ਭੇਜ ਦੀ ਸੀ ਤੇ ਨਾਂ ਕਰਨ ‘ਤੇ ਉਸ ਨੂੰ ਧਮਕਾਇਆ ਜਾਂਦਾ ਸੀ ਕਿ ਸਾਰਿਆਂ ਨੂੰ ਕਹੇਗੀ ਕਿ ਪੀੜਿਤਾ ਹੋਰ ਚੇਲਿਆਂ ਦੇ ਨਾਲ ਯੌਨ ਸਬੰਧ ਬਣਾਉਂਦੀ ਹੈ। ਉਹ ਕਰੀਬ ਦੋ ਸਾਲ ਪਹਿਲਾਂ ਆਸ਼ਰਮ ਤੋਂ ਭੱਜ ਆਈ ਸੀ। ਉਦਾਸੀ ਤੋਂ ਘਬਰਾ ਕਿ ਉਸ ਨੇ ਆਪਣੇ ਮਾਤਾ ਪਿਤਾ ਨੂੰ ਪੂਰੀ ਗੱਲ ਦੱਸੀ ਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।Daati Maharaj running saving life

ਫ਼ਰਾਰ ਹੋ ਗਏ ਦਾਤੀ ਮਹਾਰਾਜ?

ਪੁਲਿਸ ਨੇ ਦਾਤੀ ਮਹਾਰਾਜ ਦੀ ਤਲਾਸ਼ ‘ਚ ਸ਼ਨੀਧਾਮ ਤੇ ਮਹਾਰਾਜ ਦੇ ਫ਼ਾਰਮ ਹਾਊਸ ‘ਤੇ ਛਾਪੇਮਾਰੀ ਕੀਤੀ ਹੈ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਰਾਜਸਥਾਨ ‘ਚ ਵੀ ਬਾਬਾ ਦੇ ਠਿਕਾਣੇ ‘ਤੇ ਛਾਪੇਮਾਰੀ ਦੀ ਤਿਆਰੀ ਹੈ। ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਮਾਮਲਾ ਦਰਜ ਹੋਣ ਦੇ ਬਾਅਦ ਦਾਤੀ ਮਹਾਰਾਜ ਫ਼ਰਾਰ ਹੋ ਗਿਆ ਹੈ।Daati Maharaj running saving life

The post ਦਾਤੀ ਮਹਾਰਾਜ ਫ਼ਰਾਰ: ਵੱਧਦੀ ਜਾ ਰਹੀ ਹੈ ਬਲਾਤਕਾਰੀ ਬਾਬਿਆਂ ਦੀ ਗਿਣਤੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਦਾਤੀ ਮਹਾਰਾਜ ਫ਼ਰਾਰ: ਵੱਧਦੀ ਜਾ ਰਹੀ ਹੈ ਬਲਾਤਕਾਰੀ ਬਾਬਿਆਂ ਦੀ ਗਿਣਤੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×